ਡਰਦਾ ਨਾਂ ਲੰਘੇ ਯਮਦੂਤ ਕੋਲ ਦੀ 🤭
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ
ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ, ਮਤਲਬੀ ਰਿਸਤੇ ਨਹੀਂ ਰੱਖੇ ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ
ਅਸੂਲ Change ਕਰੀਦੇ ਨੀ ਬੰਦਾ ਦੇਖ ਕੇ, ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ…
ਹੁਣ ਅਸੀ ਕਿਸੇ ਦਾ ਵੀ ਕਰਜ ਨਹੀ ਰੱਖਦੇ ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ
fukkri ਤਾ ਸਾਡੇ ਖੂੰਨ ਵਿਚ ਨਹੀ ਉਹ ਗਲਤ ਅੰਦਾਜਾ ਲਾ ਗਈ ਗੱਲ ਤਾ ਅਸੀ ਕਰ ਲੈਦੇ ਉਹ ਕੁਝ ਜਿਆਦਾ ਹੀ Continue Reading..
Hauli-hauli ਹੋ ਜੂ hit ਯਾਰ ਨੀ ਮਿਹਨਤਾਂ ਨੇ ਜਾਰੀ ਬੀਬਾ ਦਿਨ ਰਾਤ ਨੀ success ਵੇਖੀ ਸਾਡੇ ਕਦਮਾਂ ਨੂੰ ਚੁੰਮਦੀ, hauli-hauli Continue Reading..
ਚੜ ਦੀ ਜਵਾਨੀ ਜਾਂਦੀ ਓਹਦੇ ਉੱਤੇ ਵੀ ਮਿੱਤਰਾਂ ਦੇ ਚੰਗੇ ਦਿਨ ਨੇੜੇ ਆ ਗਏ
* ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ Continue Reading..
ਤੇਰੇ ਸ਼ਹਿਰ ਵਿਚ ਸੁਣਿਆ logo ਵਿਕਦਾ ਸਾਡੀ ਪਿੰਡਾਂ ਵਾਲੀ ਕੁੰਢੀ ਮੁੱਛ ਦਾ
Your email address will not be published. Required fields are marked *
Comment *
Name *
Email *