ਕਿਸੇ ਮਤਲਵ ਨੂੰ ਲੈ ਕੇ ਬਣਾਏ ਰਿਸ਼ਤਿਆਂ ਦੀ ਉਮਰ ਜਿਆਦਾ ਲੰਬੀ ਨਹੀਂ ਹੁੰਦੀ …!!
ਅੱਧਸੜੀਆਂ ਲਾਸ਼ਾਂ, ਕੁੱਤੇ ਨੋਚ ਨੋਚ ਖਾ ਗਏ, ਕਦੇ ਪੁੱਛਿਓ ਹਿਸਾਬ, ਅੱਗ ਦੀਆਂ ਲਪਟਾਂ ਨੂੰ, ਸਿੱਖੀ ਦੇ ਪੁੰਗਰਦੇ ਫੁੱਲ, ਧਕੇਲੇ ਜੇਲ੍ਹਾਂ Continue Reading..
ਦਿੱਲੀ ਕਿਸਾਨ ਮੋਰਚਾ 700 ਕਿਸਾਨਾਂ ਨੇ ਸਿਰ ਦੇ ਕੇ ਜਿੱਤਿਆ , ਪੰਜਾਬ ਨੂੰ ਸਿਰ ਦਿੱਤੇ ਬਿਨਾ ਕਦੇ , ਜਿੱਤ ਨਸੀਬ Continue Reading..
ਲੋਕ ਕੰਨਾਂ ਦੇ ਕੱਚੇ ਹੁੰਦੇ ਨੇ, ਤਾਂ ਹੀ ਰਿਸ਼ਤੇ ਜਲਦੀ ਟੁੱਟਦੇ ਨੇ
ਪੈਸੇ ਨਾਲ ਤੇ ਹਰ ਕੋਈ ਕਰੀ ਤੱਰਕੀ ਜਾਂਦਾ ਏ ਪਰ ਸੋਬਾ ਜੱਗ ਵਿੱਚ ਮਾਲਕ ਦੀ ਮਰਜੀ ਨਾਲ ਮਿੱਲਦੀ ਏ ਬੰਦਾ Continue Reading..
ਸ਼ੀਸ਼ਾ ਕਦੇ ਵੀ ਗੁਜਰੇ ਵਕਤ ਬਾਰੇ ਨਹੀਂ ਦੱਸਦਾ ਇਸ ਲਈ ਕਦੇ ਕਦੇ ਫੋਟੋ ਖਿੱਚ ਲੈਂਦੇ ਹਾਂ..
ਮਿੱਟੀ ਦੀਆਂ ਕੰਧਾਂ ਹੀ ਮਜ਼ਬੂਤ ਸੀ.. ਜਿਸ ਦਿਨ ਦਾ ਸੀਮੈਂਟ ਆ ਗਿਆ ਘਰ ਟੁੱਟਣ ਲੱਗ ਪਏ.
ਇੱਜ਼ਤ ਮਹਿੰਗੀ ਜਾਨ ਨਾਲੋ ਤੇ ਵਫਾ ਮਹਿੰਗੀ ਪਿਆਰ ਨਾਲੋ
ਇਕ ਸੱਚ ! ਬਾਹਰ ਕਈ ਗੁਲਾਮ ਕਈ ਹੁਕਮ ਦੇ ਯੱਕੇ ਨੇ । ਪੱਕਿਆ ਵਾਸਤੇ ਘੱਟ ਕੱਚਿਆ ਲਈ ਜਾਦਾ ਧੱਕੇ ਨੇ Continue Reading..
Your email address will not be published. Required fields are marked *
Comment *
Name *
Email *