ਸੂਰਜ ਦੇ ਨਾਲ ਡੁੱਬ ਜਾਂਦੇ ਨੇ ਦਿਨਾ ਹੱਸਦੇ ਤੇ ਰਾਤਾ ਨੂੰ ਉਦਾਸ ਜਿਹੜੇ..
ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!
ਬਹੁਤ ਭਿਆਨਕ ਹੁੰਦੀਆਂ ਨੇ ਇਸ਼ਕ ਦੀਆਂ ਸਜ਼ਾਵਾਂ ਵੀ…. ਇਨਸਾਨ ਪਲ ਪਲ ਮਰਦਾ ਹੈ ਪਰ ਮੌਤ ਨਹੀ ਆਉਦੀ…
ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ
ਅਸੀਂ ਖੁਦ ਨੂੰ ਏਨਾਂ ਬਦਲ ਦਿਆਂਗੇ ਇੱਕ ਦਿਨ ਕਿ ਲੋਕ ਤਰਸਣ ਗੇ ਸਾਨੂੰ ਪਹਿਲਾਂ ਵਰਗੇ ਦੇਖਣ ਨੂੰ???
ਤੂੰ ਰੁੱਸਿਆ ਨਾਂ ਕਰ ਮੇਰੇ ਨਾਲ ਇਕ ਤੂੰ ਹੀ ਤਾਂ ਹੈ ਜੋ ਸਿਰਫ ਮੇਰੀ ਏ
ਕਿਤਾਬਾਂ ਵਾਂਗ ਬਹੁਤ ਅਲਫਾਜ਼ ਨੇ ਮੇਰੇ ਵਿਚ ਵੀ ਪਰ ਕਿਤਾਬਾਂ ਵਾਂਗ ਹੀ ਬਹੁਤ ਖਾਮੋਸ਼ ਰਹਿੰਦਾ ਹਾਂ ਮੈਂ..
ਹਰ ਸਮੇਂ ਖਿਆਲਾਂ ਵਿੱਚ ਬੱਸ ਤੂੰ ਹੀ ਰਹਿਣਾ…. ਕਦੇ ਪਿਆਰ ਬਣ ਕੇ ਤੇ ਕਦੇ ਸ਼ਿਕਾਇਤ ਬਣ ਕੇ.
ਜੇ ਭੁਖੇ ਰਹਿਣ ਨਾਲ ਉਮਰ ਲੰਬੀ ਹੁੰਦੀ ਆ, ਤਾਂ ਗਰੀਬ ਕਦੀ ਨਾ ਮਰਦਾ
Your email address will not be published. Required fields are marked *
Comment *
Name *
Email *