ਘੰਟਾ ਘਰ ਦੇ ਕਲੋਕ ਵੱਰਗੇ ਹਾਂ ਅਸੀ ਸਭ ਲਈ.. ਪਰ ਸਾਡੇ ਲਈ ਕੋਈ ਵੀ ਨਹੀ .
ਆਟੋ ਵਾਲਾ ਕੁੜੀ ਨੂੰ ਕਿੱਧਰ ਜਾਣਾ ਮੈਡਮ ਕੁੜੀ – ਘਰ ਜਾਣਾ ਆਟੋ ਵਾਲਾ – ਘਰ ਦਾ ਪਤਾ ? ਕੁੜੀ – Continue Reading..
ਮੈਨੂੰ ਯਾਦ ਰੱਖਣ ਵਾਲਿਉ ਕਦੇ MSG ਹੀ ਕਰ ਦਿਆ ਕਰੋ ਮੈਨੂੰ ਭੁੱਲਣ ਵਾਲਿਉ ਕਦੇ ਯਾਦ ਹੀ ਕਰ ਲਿਆ ਕਰੋ
ਨਾ ਹੁਣ ਪਿਆਰ ਦਾ ਸਿਲਾ ਮਿਲਦਾ ਹੈ ਤੇ ਨਾ ਹੀ ਵਫ਼ਾਦਾਰੀ ਦਾ, ਵਕਤ ਦੇ ਨਾਲ ਸਭ ਬਦਲ ਜਾਂਦੇ ਨੇ
ਅੱਜ -ਕੱਲ੍ਹ ਲੋਕਾਂ ਦਾ ਅੱਧਾ ਸਮਾਂ,, ਅਣਜਾਨ ਲੋਕਾਂ ਨੂੰ impress ਅਤੇ :/ ਅੱਧਾ ਸਮਾਂ ਅਾਪਣੀਅਾਂ ਨੂੰ ignore ਕਰਨ ਵਿੱਚ ਲੱਗ Continue Reading..
ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ, . ਕਿਉਂਕਿ ਅਗਰ ਉਹ ਤੁਹਾਡੀ ਜ਼ਿੰਦਗੀ ‘ਚ ਨਾ ਆਉਂਦੇ . ਤਾਂ Continue Reading..
👉ਮੇਰੇ ਖੁਆਬ💔 ਟੁੱਟ ਗਏ ਤਾਂ ਕੋਈ ਗੱਲ ਨੀ😧, …☝ਤੇਰੀਆਂ ਰੀਝਾਂ👧 ਪੂਰੀਆਂ ਹੋ ਗਈਆਂ, …………ਮੈਨੂੰ ਬਹੁਤ ਖੁਸ਼ੀ ਆ😊………..
ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ… ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ… ਜਿਨਾ ਧੋਖੇ ਕਰਕੇ ੲਿਲਜਾਮ ਮੇਰੇ Continue Reading..
ਕਮਾਲ ਆ ਜਿੰਦਗੀ ਵੀ ਯਾਂਰੋ . . ਜਿੰਨਾ ਨੁੰ ਸਬ ਤੋ ਖਾਸ ਮੰਨੀਦਾ, . ਉਹੀ . . .? . . Continue Reading..
Your email address will not be published. Required fields are marked *
Comment *
Name *
Email *