ਇਕਲੀ ਕੁੜੀ ਨੂੰ ਦੇਖ ਕੇ ਮੋਕਾ ਨਹੀ ਬਲਕੀ ਜਿਮੇਵਾਰੀ ਸਮਝੋ
ਨਾ ਇਲਾਜ ਏ ਨਾ ਦਵਾਈ ਏ.. ਕਰੋਨਾ ਵੀ ਕਹਿੰਦੇ ਇਸ਼ਕ ਨੂੰ ਟੱਕਰ ਦੇਣ ਆਈ ਏ..
ਪੰਜ ਕੁ ਸਾਲ ਪਹਿਲਾ ਬਾਪੂ ਦੀ ਨਜਰ ਖਰਾਬ ਹੋ ਗਈ ਚੈਕਅੱਪ ਕਰਵਾਇਆਂ ਤਾਂ ਇੱਕ ਅੱਖ ਚ ਚਿੱਟਾ ਮੋਤੀਆਂ ਸੀ। . Continue Reading..
ਸੱਚਾਈ ਏਹ ਨਹੀਂ ਕੀ ਇਨਸਾਨ ਬਦਲ ਜਾਂਦੇ ਨੇ .. ਸੱਚਾਈ ਤਾਂ ਏਹ ਹੈ ਕੀ ਚੇਹਰੇ ਤੋਂ ਨਕਾਬ ਉਤਰ ਜਾਂਦੇ ਨੇ..
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ Continue Reading..
ਅੱਖਾਂ ਬੰਦ ਕਰਕੇ ਨਹੀਂਓਂ ਮੰਜਿਲ ਵੱਲ ਦੌੜੀ ਦਾ ਕੋਠੇ ਚੜਕੇ ਭੁੱਲੀਦਾ ਨੀ ਪਹਿਲਾ ਡੰਡਾ ਪੌੜੀ ਦਾ.
ਹੁਣ ਪਾਸੇ ਰੁੱਤ ਨਫਰਤ ਦੀ ਚਲ ਪਈ, ਦਿਲਾਂ ਚ ਸਾਦਗੀ ਤੇ ਜੁਬਾਨ ਚ ਮਿਠਾਸ ਹੁਣ ਖਤਮ ਹੋ ਗਈ ਲੱਗਦੀ
ਹਨੇਰਾ ਉਥੇ ਨਹੀਂ ਹੁੰਦਾ ਜਿਥੇ ਤਨ ਗਰੀਬ ਹੁੰਦਾ ਹੈ ਹਨੇਰਾ ਉਥੇ ਹੁੰਦਾ ਹੈ ਜਿਥੇ ਮਨ ਗਰੀਬ ਹੁੰਦਾ ਹੈ
ਸਾਡੀ ਟੌਹਰ ਵੀ ਫਸਲਾਂ ਕਰਕੇ ਆ ਸਾਡਾ ਜੋਰ ਵੀ ਫਸਲਾਂ ਕਰਕੇ ਆ…
Your email address will not be published. Required fields are marked *
Comment *
Name *
Email *