ਮਾਂ ਜਦੋਂ ਭਾਡੇੰ ਮਾਜਂ ਰਹੀ ਸੀ ਤਾਂ ਵਡੀ ਨੂੰਹ ਨੇ ਅਪਣੇ ਘਰਵਾਲੇ ਨੂੰ ਕਿਹਾ ਕਿ ਆਪਣੀ ਮਾਂ ਨੂੰ ਕਹੋ ਕਿ ਰਾਤ ਨੂੰ ਭਾਡੇੰ ਨਾ ਮਾਜਿਆਂ ਕਰੇ।ਨੀਂਦ ਹਰਾਮ ਹੋ ਰਹੀ ਹੈ।ਮੂੰਡਾਂ ਜਦੋਂ ਰਸੋਈ ਵਲ ਜਾਣ ਲਗਾ ਤਾਂ ਛੋਟੇ ਭਰਾ ਦੇ ਕਮਰੇ ਵਿਚੋਂ ਵੀ ਇਹੋ ਅਵਾਜ਼ ਆ ਰਹੀ ਸੀ।ਦੋਵੇਂ ਭਰਾ ਰਸੋਈ ਵਿੱਚ ਗਏ ਤੇ ਆਪਣੀ ਮਾਂ ਨਾਲ ਭਾਡੇੰ ਸਾਫ ਕਰਵਾਉਣ ਲਗ ਪਏ।ਤੇ ਮਾਂ ਨੂੰ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਵੀ ਜਲਦੀ ਉਠਾ ਦੇਵੇ।ਉਹ ਵੀ ਉਠ ਕੇ ਪਾਠ ਤੇ ਕਸਰਤ ਕਰਨਗੇ।ਜਦੋਂ ਘਰਵਾਲਿਆਂ ਨੂੰ ਆਉਣ ਵਿੱਚ ਦੇਰੀ ਹੋ ਗਈ ਤਾਂ ਘਰਵਾਲੀਆ ਨੇ ਪੁਛਿਆ ਇਨਾ ਸਮਾਂ ਕਿਉਂ ਲਗਿਆ ਤਾਂ ਘਰਵਾਲਿਆਂ ਨੇ ਕਿਹਾ ਮਾਂ ਨਾਲ ਭਾਡੇੰ ਮਜਾ ਰਹੇ ਸੀ।ਅਸੀਂ ਵਿਆਹ ਇਸ ਲਈ ਵੀ ਕਰਵਾਇਆ ਸੀ ਕਿ ਤੁਸੀਂ ਮਾਂ ਨਾਲ ਕੰਮ ਵੀ ਕਰਵਾਊ।ਤੁਸੀਂ ਤਾਂ ਕੰਮ ਕਰਦੀਆ ਨਹੀਂ ਹੁਣ ਅਸੀਂ ਹੀ ਮਾ ਨਾਲ ਕੰਮ ਕਰਵਾਵਗੇ।ਅਗਲੇ ਦਿਨ ਨੂੰਹਾਂ ਸਵੇਰੇ ਉੱਠ ਗਈਆ ਤੇ ਘਰ ਦੇ ਸਾਰੇ ਕੰਮ ਨਿਬੇੜੇ ।ਤਾਂ ਕਿ ਸਾਡੇ ਘਰਵਾਲਿਆਂ ਨੂੰ ਕੰਮ ਨਾ ਕਰਨਾ ਪਵੇ।ਤੇ ਕੁੱਝ ਦਿਨਾਂ ਵਿੱਚ ਘਰ ਦਾ ਮਾਹੌਲ ਵੀ ਠੀਕ ਹੋ ਗਿਆ।ਨੂੰਹਾਂ ਵੀ ਸਸੱ ਸਹੁਰਾ ਦਾ ਕਦਰ ਤਾਂ ਕਰਦੀਆਂ ਹਨ ਜਦੋਂ ਪੁੱਤਰ ਆਪਣੇ ਮਾ ਪਿੳ ਦੀ ਇਜਤ ਕਰਦੇ ਹੋਣ। ਕਹਾਣੀ ਚੰਗੀ ਲਗੇ ਤਾਂ ਅੱਗੇ ਜਰੂਰ ਸੇਅਰ ਕਰਨਾ। ਧੰਨਵਾਦ
Related Posts
ਮਾਸਕ ਤਾਂ ਸਿਰਫ ਇੱਕ ਬਹਾਨਾ ਹੈ ਅਸਲ ਵਿੱਚ ਤਾਂ ਇਨਸਾਨ ਕੁਦਰਤ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ
ਵਿਆਹ ਹੋਇਆ, ਸਾਰੇ ਬਹੁਤ ਖੁਸ਼ ਸਨ … ਫੋਟੋਆਂ ਖਿੱਚੀਆਂ ਜਾ ਰਹੀਆਂ ਸੀ, ਲਾੜੇ ਨੇ ਆਪਣੇ ਦੋਸਤਾਂ ਨਾਲ ਆਪਣੀ ਸਾਲੀ ਨੂੰ Continue Reading..
ਜਦੋਂ ਕੋਈ ਭਾਰਤ ਵਿੱਚ ਸੜਕ ਬਣਦੀ ਹੈ ਤਾਂ ਉਸਦਾ ਨਾਮ ਕਿਸੇ ਮੰਤਰੀ ਜਾਂ ਮਹਾਨ ਸਖਸ਼ੀਅਤਾਂ ਤੇ ਰੱਖਣ ਦੀ ਬਜਾਏ ਉਸ Continue Reading..
ਜਿੰਦਗੀ ਵਿੱਚ ਸਭ ਕੁੱਝ ਮਿਲ ਜਾਦਾ ਹੈ ਇੱਕ ਮਾਂ ਪਿਓ ਦਾਂ ਪਿਆਰ ਨੀ ਮਿਲਦਾਂ। ਬੂਟਾ ਜਲਵਾਣਾ
ਜਿੰਦਗੀ ਦੀ ਵਕਾਲਤ ਨੀ ਚੱਲਦੀ.. ਜਦੋ ਫੈਸਲੇ ਅਸਮਾਨ ਤੋ ਹੁੰਦੇ ਨੇ.
ਨਸ਼ਾ ਰਹਿਤ ਸਮਾਜ ਜੇ ਸਿਰਜਣਾ… ਤਾਂ ਕਰਦੋ ਬੰਦ ਸਾਰੇ ਠੇਕੇ ਨਾ ਬਾਂਸ ਰਹੋ ਨਾ ਵਜੁ ਬਾਂਸੁਰੀ… ਨਾ ਰੰਨ ਭੱਜ ਕੇ Continue Reading..
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ
ਨੇ ਲੋਕ ਤਾਰੀਫ਼
ਭਾਵੇਂ ਝੂਠੀ ਹੀ ਹੋਵੇ , ਸੁਣ ਕੇ ਮੁਸਕਰਾਉਦੂ ਨੇ ਲੋਕ,
ਖਾਮੋਸ਼ੀ ਨਾਲ ਵੀ ਕਰਮ ਹੁੰਦੇ ਨੇ.. ਪੱਖਿਆ ਤੇ ਨਾਮ ਨਾ ਲਿੱਖਾ ਬੰਦਿਆ.. ਮੈ ਦੇਖਿਆ ਰੁੱਖਾਂ ਨੂੰ ਛਾਵਾਂ ਦੰਦਿਆਂ ..