ਬਾਦਸ਼ਾਹ ਵੀ ਸੜ ਕੇ ਸਵਾਹ ਹੋ ਜਾਂਦੇ ਨੇ ਜਦੋ ਅੱਗ ਲਾਉਣ ਵਾਲੇ ਆਪਣੇ ਹੋਣ
ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ … ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਆ
ਤੁਹਾਡੀਆਂ ਖੁਸ਼ੀਆ ਵਿੱਚ ਉਹ ਲੋਕ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਪਰ ਤੁਹਾਡੇ ਦੁੱਖ ਵਿੱਚ ਉਹ ਲੋਕ ਸ਼ਾਮਿਲ Continue Reading..
ਥੋਨੂੰ ਪਤਾ ਏ ਪਿਆਰ ਅੰਨਾ ਕਿਉ ਹੁੰਦਾ ਏ ?? . . . . . . . . ਕਿਉਂਕੀ ਸਾਡੀ ਬੇਬੇ Continue Reading..
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ… ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
ਮਿੱਟੀ ਦੀਆਂ ਕੰਧਾਂ ਹੀ ਮਜ਼ਬੂਤ ਸੀ.. ਜਿਸ ਦਿਨ ਦਾ ਸੀਮੈਂਟ ਆ ਗਿਆ ਘਰ ਟੁੱਟਣ ਲੱਗ ਪਏ.
ਰੁੱਖ ਬਦਲਿਆਂ ਸੀ ਹਵਾਂਵਾਂ ਦਾ ਇਥੇ ਯਾਰ ਬਦਲ ਗਏ ਨੇ ਮੇਰੇ, ਦਿਨ ਉਹਲੇ ਹੱਸਦੇ ਲੋਕੀ ਰੋਂਦੇ ਰਾਤ ਹਨੇਰੇ, ਢੱਲ਼ ਜਾਦੀ Continue Reading..
ਪਿਆਰ ਵਿੱਚ ਭਿੱਜੀ ਹੋਈ ਇਸਤਰੀ ਤੁਹਾਡੇ ਨਾਲ ਸੌਣ ਤੋਂ ਵੱਧ ਜਾਗਣਾ ਜਿਆਦਾ ਪਸੰਦ ਕਰਦੀ ਹੈ…. “ਅਮਰਿਤਾ ਪਰੀਤਮ”
ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗਾ
Your email address will not be published. Required fields are marked *
Comment *
Name *
Email *