ਅੱਜ ਦੇ ਵਕਤ ਚ ਫਿਕਰ ਆਪਣੀ ਫੈਮਿਲੀ ਦਾ ਕਰੋ ਤੇ ਬੇਗਾਨਿਆਂ ਤੇ ਵਿਸ਼ਵਾਸ ਨਾ ਕਰੋ
ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ.. ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ..
ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ , ਮਾਂ ਬਿਣਾਂ ਨਾਂ ਕੋਈ ਲਾਡ ਲਡਾਉਂਦਾ , ਰੋਂਦਿਆਂ ਨੂੰ ਨਾ ਕੋਈ ਚੁੱਪ Continue Reading..
ਉਮਰਾਂ ਤੱਕ ਨਹੀ ਭੁਲਦੇ ਮੀਤ ਪੁਰਾਣੇ ਬਚਪਨ ਦੇ . . . . ਮੁੜਕੇ ਨਹੀ ਅਾਉਦੇਂ ਦਿਨ ਮਰਜ਼ਾਣੇ ਬਚਪਨ ਦੇ
ਕੋਈ ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ….. ਪਰ ਹਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ.
ਮੌਤ ਚੰਗੀ ਤੇ ਸੋਹਣੀ ਹੋਣੀ ਆ … ਅੱਜ ਤੱਕ ਜਿਸ ਨੂੰ ਵੀ ਮਿਲੀ ਉਹ ਨਾਲ ਹੀ ਚੱਲ ਗਿਆ
ਮਾਣ ਕਿਸ ਗੱਲ ਦਾ… ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ.. ਤਾਜਮਹਿਲ ਰਹਿ ਜਾਂਦੇ ਨੇ ਦੁਨੀਆ ਚ ਤੇ Continue Reading..
ਘੜੀ ਦੀ ਟਿਕ ਟਿਕ ਨੂੰ ਮਾਮੂਲੀ ਨਾ ਸਮਝੋ ਬਸ ਇਹ ਸਮਝ ਲੋ ਜ਼ਿੰਦਗੀ ਦੇ ਰੁੱਖ ਤੇ ਕੁਲਹਾੜੀ ਦਾ ਵਾਰ ਹੈ
ਅੱਜ ਕੱਲ ਦੀ love story ਜਿਸ ਨੂੰ ਤੁਸੀੰ ਯਾਦ ਕਰ ਰਹੇ ਹੋ ਉਹ ਕਿਸੇ ਹੋਰ ਨੂੰ ਖੁਸ਼ ਰੱਖਣ ਚ Busy Continue Reading..
Your email address will not be published. Required fields are marked *
Comment *
Name *
Email *