ਅੱਖਾਂ ਵਿੱਚ ਤਸਵੀਰ ਤੇਰੀ ਦਿਲ ਵਿੱਚ ਤੇਰੇ ਖੁਅਾਬ..
Oye ਭੁੱਖੀ ਹਾਂ ਿਪਆਰ Pyaar ਦੀ Suno ਸਰਦਾਰ👳ਜੀ ਹੋਰ ਿਕਹੜਾ ਜੱਟੀ Tuhade Jaan ਮੰਗਦੀ Karan ghotra
ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ, ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏ
ਉਸਦਾ ਅਕਸ ਮੇਰੇ ਦਿਲ ਤੇ ਹੈ ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ ਉਹ Continue Reading..
ਅਸੀ ਕੁਝ ਵੀ ਰਖਿਆ ਨਾ ਆਪਣੇ ਪੱਲੇ ਸੱਭ ਕੁੱਝ ਤੇਰੇ ਨਾਮ ਕਰਤਾ ਤੈਨੂੰ ਬਣਾ ਲਿਆ ਖ਼ੁਦ ਲਈ ਖ਼ਾਸ ਇੰਨਾ ਕੇ Continue Reading..
ਫੁੱਲ ਤੋਂ ਕਿਸੇ ਨੇ ਪੁੱਛਿਆ.. ਤੂੰ ਸਭ ਨੂੰ ਖ਼ੁਸ਼ਬੂ ਦਿੱਤੀ ……. ਪਰ………?? . . . . . . . . Continue Reading..
ਵੇ ਤੇਰੇ ਬਿਨਾ ਜੀਅ ਨਹੀ ਸਕਦੀ… ਵੇ ਤੇਰੇ ਲਈ ਕਰ ਕੀ ਨਹੀ ਸਕਦੀ… ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ Continue Reading..
ਯਾਦਾਂ ਚ ਮਿਸ ਵੀ ਉਹਨੂੰ ਕੀਤਾ ਜਾਂਦਾ ਹੈ, ਜਿਹਦੀ ਕਿਸੇ ਦੇ ਦਿਲ ਚ ਕਦਰ ਹੋਵੇ
ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ
Your email address will not be published. Required fields are marked *
Comment *
Name *
Email *