ਇੱਕ ਵਾਹਿਗੁਰੂ ਦਾ ਹੀ ਦਰ ਹੈ ਜਿਥੇ ਜਾ ਕੇ ਹਰ ਦਰਦ ਖਤਮ ਹੋ ਜਾਂਦਾ ਹੈ
ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸ਼ਬਦ: ‘ਬਾਣੀ ਗੁਰੂਅਾਂ ‘ ਦੀ ਹੈ, ਮੈਂ ‘ਗੁਰੂ’ ਬਣਾ ਚਲਿਅਾਂ. ਤੁਹਾਨੂੰ ਹਸਦੇ ਦੇਖਣ ਲੲੀ, Continue Reading..
ਇੱਕ ਮੁਸਲਮਾਨ ਹਾਜੀ ਨੇ 9 ਮਣ , 14 ਸੇਰ ਚੰਦਨ ਦੀ ਲੱਕੜ ਵਿੱਚੋਂ 1 ਲੱਖ 45 ਹਜ਼ਾਰ ਤਾਰਾਂ ਕੱਢ ਕੇ Continue Reading..
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ।।510 ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ।।514
ਅਬ ਰਾਖਹੁ ਦਾਸ ਭਾਟ ਕੀ ਲਾਜ ॥ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ
ਹੇ ਵਾਹਿਗੁਰੂ ਤੇਰੇ ਇਲਾਵਾ ਹੋਰ ਕੋਈ ਵੀ ਉਮੀਦਾਂ ਤੇ ਖਰਾ ਨਹੀ ਉੱਤਰਦਾ
ਲੱਖਾਂ ਸੁਪਨੇ ਵੇਖੇ ਮੇਰੀ ਅੱਖੀਆ ਨੇ ਇੱਕ ਦਿਨ ਚਮਕਾਗੇ ਅਸੀਂ, ਆਸਾਂ ਵਾਹਿਗੁਰੂ ਤੇ ਰੱਖੀਆ ਨੇ..
🙏ਤੇਰਾ ਹੀ ਸਹਾਰਾ ਸਾਨੂੰ ਕੋਈ ਨਾਂ ਗਰੂਰ ਮੇਹਨਤਾਂ ਦੇ ਮੁੱਲ ਰੱਬਾ ਪਾ ਦੇਈਂ ਜਰੂਰ 😊
ਉਮਰਾਂ ਦੇ ਕੱਚੇ ਆ,ਹੌਸਲੇ ਰੱਖੇ ਪੱਕੇ ਆ ਡਿਗਣੋ ਨੀ ਡਰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ
Your email address will not be published. Required fields are marked *
Comment *
Name *
Email *