ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਜਿਸ ਕੋਲ ਕਲਮ ਦੀ ਤਾਕਤ ਹੈ.! ਓਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ
ਕੁਝ ਸਿਰਨਾਵੇਂ ਜਦ ਦਰਮਿਆਨ ਹੁੰਦੇ ਨੇ, ਅਹਿਸਾਸ ਹੀ ਨਹੀ ਹੁੰਦਾ . ਜਦ ਉਹੀਓ ਗੁਮ ਜਾਣ ਕਿਤੇ, ਤਾਂ ਸਾਰੀ ਜ਼ਿੰਦਗੀ ਨਜ਼ਰਾਂ Continue Reading..
ਤੂੰ ਰਹੇ ਬਸ ਮੇਰੀਆਂ ਅੱਖਾਂ ਮੂਹਰੇ ਦੂਰ ਕਰਨੇ ਤੋਂ ਡਰੀਂ ਜਾਵਾਂ ਤੇਰੀ Insta ਤੇ ਪਾਈ Selfie ਨੂੰ ਮੈਂ ਵਾਰ ਵਾਰ Continue Reading..
ੲਿਸ਼ਕ ੲਿਕ ਅਜਿਹਾ ਵਿਸ਼ਾ ਹੈ , ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ ਓਹੀ ਫੇਲ਼ ਹੋ ਜਾਂਦਾ…..
ਕਈ ਵਾਰ ਬੰਦਾ ਇਹ ਸੋਚ ਕੇ ਵਖ਼ਤ ਖਰਾਬ ਕਰ ਲੈਂਦਾ ਕੀ ਹੁਣ ਮੈਂ ਕੀ ਕਰਾਂ…….
Tnu kina krde a pyar Ds nhhi skde Tre bina sajjna sach janni rhh nhi skde
ਇਹ ਝੂਠ ਹੈ ਕਿ ਪਿਆਰ ਦਾ ਰਿਸ਼ਤਾ ਜਨਮਾਂ ਜਨਮਾਂ ਦਾ ਹੁੰਦਾ ਹੈ ।। ਅਸੀ ਤਾਂ ਬੱਸ ਇੱਕ ਜਨਮ ਦੇ ਸਾਥ Continue Reading..
ਗੱਲਾਂ ਕਰ ਮੇਰੇ ਨਾਲ ਮੈਨੂੰ ਤੇਰੀ ਚੁੱਪ ਤੰਗ ਕਰਦੀ ਆ
Your email address will not be published. Required fields are marked *
Comment *
Name *
Email *