ਨਸ਼ੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ…
ਐਸੀ ਲੱਗ ਗਈ ਸੀ ਤੋਡ ਦਿਲੋ ਕੱਢੀ ਨਾ ਗਈ
ਕਦੇ ਨਾ ਕਦੇ ਮੇਰੇ ਬਾਰੇ ਓਹ ਸੋਚੇਗੀ ਜਰੂਰ, ਕਿ ਪਾਉਣ ਦੀ ਉਮੀਦ ਵੀ ਨਹੀ ਸੀ ਤਾਂ ਵੀ ਚਾਉਂਦਾ ਰਿਹਾ….
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ..
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ, ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ..
ਬੈਠ ਨਾ ਜਾਣਾ ਚੁੱਪ ਕਰਕੇ ਜੰਗ ਹਜੇ ਜਾਰੀ ਆ ਹੁਣ MSP ਦੀ ਵਾਰੀ ਆ
ਜੇ ਤੂੰ ਨਖਰਿਅਾਂ ਪੱਟੀ , ਪੈਂਦੇ ਗੱਲਾ ਵਿੱਚ Dimple, ਅਸੀਂ ਪਿੰਡਾਂ ਦੇ ਕਾਕੇ , ਪਹਿਲੇ ਦਿਨ ਤੋਂ ਹੀ Simple ..
ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ
ਮੁੱਹਬਤ ਅੱਜ ਕੱਲ ਇਨ੍ਹੀ ਸਮਝਦਾਰ ਹੋ ਗਈ ਏ… ਹੈਸਇੱਤ ਦੇਖ ਕੇ ਅੱਗੇ ਵੱਧਦੀ ਏ..
ਸਿਰਫ ਮੈਂ ਹੀ ਸੀ ਤੇਰੇ ਦਿਲ ਵਿੱਚ ਬੱਸ ਇਹੀ ਗਲਤ ਫਹਿਮੀ ਮਾਰ ਗਈ॥
Your email address will not be published. Required fields are marked *
Comment *
Name *
Email *