ਰੱਬ GF ਦੇਵੇ ਜਾਂ ਨਾ ਦੇਵੇ ਪਰ !! . . . ਮਾਂ – ਪਿਉ ਸਾਰੀ ਉਮਰ ਲਈ ਦੇਵੇ …
ਜ਼ਿੰਦਗੀ ਦਾ ਹੱਕਦਾਰ ੲਿੱਕ ਹੀ ਹੋਣਾ ਚਾਹੀਦਾ ਹੈ ਅੈਂਵੇ ਦੁੱਕੀ ਤਿੱਕੀ ਤੇ ਹਰ ਰੋਜ਼ ਨਵੀਂ ਮਿਲਦੀ ਹੈ
ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ, ਵਕਤ, ਹਾਲਾਤ ਅਤੇ ਲੋਕ, ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ
ਅੱਖਾਂ ਬੰਦ ਕਰਕੇ ਨਹੀਂਓਂ ਮੰਜਿਲ ਵੱਲ ਦੌੜੀ ਦਾ ਕੋਠੇ ਚੜਕੇ ਭੁੱਲੀਦਾ ਨੀ ਪਹਿਲਾ ਡੰਡਾ ਪੌੜੀ ਦਾ.
ਬਹੁਤੇ ਖਾਮੋਸ਼ ਵੀ ਨਾ ਰਿਹਾਂ ਕਰੋ ਜਨਾਬ ਦੁਨੀਆਂ ਅੰਦਰ ਨਹੀਂ ਤਾਂ ਅੱਜਕੱਲ੍ਹ ਲੋਕ ਮੁਰੱਖ ਸਮਝਣ ਲੱਗ ਜਾਂਦੇ ਹਨ ਮੂੰਹੋ ਕੱਢੀ Continue Reading..
ਭਰੋਸਾ ਕਰਦੇ ਹਮੇਸ਼ਾ ਹੁਸ਼ਿਆਰ ਰਹੋ… ⇣⇣ ਕਿਉਂਕਿ ਫੱਟਕੜੀ ਤੇ ਮਿਸ਼ਰੀ ਦੇਖਣ ਲਈ ਇਕੋ ਜਿਹੀ ਹੁੰਦੀ ਹੈ…
pyar ਕਰਨਾ ਤੇ ਦਿਲੋ ਕਰੀ ਕਿਉਂਕਿ ਟਾਈਮ pass ਤਾਂ selfi ਲੈ ਕੇ ਵੀ ਕੀਤਾ ਜਾ ਸਕਦਾ.
ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ.. ਠੋਕਰਾ ਹੀ ਲੱਗੀਅਾ ਨੇ… ਪਰ ਡਿੱਗੇ ਤਾਂ ਨਹੀ.
ਦੂਜੇ ਬੰਦੇ ਨੂੰ ਹਰੇਕ ਟਿੱਚ ਸਮਝਦਾ, ਗੱਲਾ ਅਾਪਣੀਅਾ ਦਾ ਪਿਟਦਾ ਢੋਲ ਅਾ ਹਰੇਕ ਬੰਦੇ ਨੂੰ ਇਕ ਵਹਿਮ ਜਰੂਰ ਹੁੰਦਾ, ਅਕਲ Continue Reading..
Your email address will not be published. Required fields are marked *
Comment *
Name *
Email *