ਹੈ ਵਾਹਿਗੁਰੂ ਕਦੇ ਟੁੱਟਣ ਨਾ ਦੇਵੀ ਹਨੇਰੀਆਂ ਤੂਫ਼ਾਨਾਂ ਅੱਗੇ ਵੀ ਰੁਕਣ ਨਾ ਦੇਵੀਂ
ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ, ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ_
ਬਾਜਾਂ ਵਾਲਿਆ ਬਚਾਲੀ ਡਿਗਣੌ, ਤੈਨੂੰ ਪਤਾ ਸਾਡੀ ਰਗ-ਰਗ ਦਾ
ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪਣਾ ਮੇਹਰ ਭਰਿਆ ਹੱਥ ਸਭ ਤੇ ਰੱਖਣ 🙏🙏🙏🙏
ਲਿੱਖਾਂ ਸਿਫਤ ਮੈਂ ਬੈਠ ਕੇ ਵਾਹਿਗੁਰੂ ਜੀ ਦੀ ਉਸ ਸਮੁੰਦਰ ਦਾ ਮੈਂ ਨੀਰ ਬਣ ਜਾਵਾਂ ਛੱਡ ਕੇ ਜੱਗ ਦੀਆਂ ਦੌਲਤਾਂ Continue Reading..
ਵਾਹਿਗੁਰੂ ਜੀ ਅਾਪ ਜੀ ਦੇ ਸਾਰੇ ਪਰਿਵਾਰ ਨੂੰ ਚੜਦੀਕਲਾ ਸੰਤੋਖ ਨਿਮਰਤਾ ਦਿਨ ਦੁਗਣੀ ਅਤੇ ਰਾਤ ਚੌਗਣੀ ਤਰਕੀ ਬਖਸੇ ਜੀ ਅਤੇ Continue Reading..
ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ.. ਦੁੱਖੀ ਤਾਂ ਸਾਰਾ ਜਹਾਨ ਏ ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ.. ਨੀਲੀ_ਛੱਤਰੀ Continue Reading..
ਗਿਆਨੀ ਸੰਤ ਸਿੰਘ ਜੀ ਮਸਕੀਨ ਸ਼ੇਅਰ ਜ਼ਰੂਰ ਕਰੋ ਜੀ ਜੈਸੇ ਕਣਕ ਬੋਈਏ,ਭੂਸਾ ਤਾਂ ਆਪਣੇ ਆਪ ਮਿਲ ਹੀ ਜਾਂਦਾ ਹੈ,ਭੂਸਾ ਬੋਈਏ Continue Reading..
ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥ ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥
Your email address will not be published. Required fields are marked *
Comment *
Name *
Email *