ਕਿਸੇ ਪੰਛੀ ਨੂੰ ਕਿਸੇ ੲਿਨਸਾਨ ਨੇ ਪੁਛਿਅਾ ਤੈਨੂੰ ਅਸਮਾਨ ਵਲ ਵੇਖ ਕੇ ਡਰ ਨਹੀ ਲਗਦਾ…… ਪੰਛੀ ਨੇ ਕਿਹਾ ਮੈਂ ਕਿੰਨਾ ਵੀ ਅਸਮਾਨ ਵਿੱਚ ੳੁੱਡ ਲਵਾਂ , ਮੇਰੀ ਨਿਗਾ ਹਮੇਸ਼ਾ ਜ਼ਮੀਨ ੳੁੱਤੇ ਰਹਿੰਦੀ ਹੈ…….ਮੈਂ ੲਿਨਸਾਨ ਨਹੀ ਜੋ ਥੋੜੀ ਜਿਹਾ ੳੁੱਚਾ ੳੁੱਡਣ ਤੇ ਅਾਪਣਾ ਜਮੀਰ ਭੁੱਲ ਜਾਵਾਂ
Related Posts
ਰੀਝਾਂ ਲਾ ਕੇ ਸਿੱਖ ਮਿੱਤਰਾ, ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..
ਤੂੰ ਵੇਖ ਰਿਹਾ ਮਹਿੰਗੇ ਪੱਥਰਾਂ ਨੂੰ ਮੈਂਨੂੰ ਲਾਸ਼ਾਂ ਦੇ ਢੇਰ ਤੇ ਖੜੀ ਓਹ ੲਿਮਾਰਤ ਦਿਖਦੀ ੲੇ
ਜਿੰਨਾ ਸਮਾਂ ਚਿੰਤਾ ਕਰਨ ਵਿਚ ਨਸ਼ਟ ਕਰੋਗੇ ਉਸ ਤੋਂ ਘੱਟ ਸਮੇਂ ਵਿਚ ਉਸਦਾ ਹੱਲ ਲੱਭ ਸਕਦੇ ਹੋ
ਮਲ੍ਹ ਕੇ ਛੱਡਾਗੇ ਇਹ ਕਾਲਾ ਕਾਨੂੰਨ ਰਡਿਆਲੇ ਆਲਿਆ ਥੱਲੇ 16 ਦਿਆਂ ਟਾਇਰਾਂ ਦੇ
ਸ਼ੀਸ਼ਾ ਕਦੇ ਵੀ ਗੁਜਰੇ ਵਕਤ ਬਾਰੇ ਨਹੀਂ ਦੱਸਦਾ ਇਸ ਲਈ ਕਦੇ ਕਦੇ ਫੋਟੋ ਖਿੱਚ ਲੈਂਦੇ ਹਾਂ..
ਜੱਟਾ ਕੰਮ ਕਰਾਂਗੇ ਮਿਲੂਗੀ ਰੋਟੀ, ਕੁੱਝ ਨਈ ਦੇਂਣਾ ਸਰਕਾਰਾਂ ਨੇ, ਪੈਲ੍ਹਾਂ ਗੋਰਿਆਂ ਲੁੱਟੀ ਚਿੜੀ ਸੋਨੇ ਦੀ, ਹੁਣ ਕਾਲੇ ਕਾਵਾਂ ਦੀਆਂ Continue Reading..
ਲੱਚਰ ਗੀਤਾਂ ਦੀ ਹੁਣ ਇੱਕ ਹਨੇਰੀ ਜਿਹੀ ਚੱਲ ਪਈ ਆ, ਲੁੱਚਪੁਣੇ ਤੇ ਬੇਸ਼ਰਮੀ ਦੀ ਹੋਈ ਪਈ ਚੜਾਈ ਆ
ਰੱਖ ਬਣਾ ਕੇ ਦੂਰੀ ਫਿਰ ਕਿਤੇ ਚਾਹੁਣ ਨਾ ਲੱਗ ਜਾਵਾਂ ,, ਮੈਂ ਇਸ ਲਈ ਹੱਸਦਾ ਬਾਹਲਾ ਹਾਂ ਕਿਤੇ ਰੋਣ ਨਾ Continue Reading..
