ਹਿੰਦੋਸਤਾਨ ਵਿੱਚ ਲੋਕ ਇੱਕ ਚੀਜ ਪੂਰੀ ਇਮਾਨਦਾਰੀ ਨਾਲ ਕਰਦੇ ਆ ਉਹ ਹੈ ਬੇਈਮਾਨੀ |
ਮਾਂ ਮੇਰੀ ਤਾਂ ਅਨਪੜ੍ਹ ਆ ਫੇਰ ਮੈਨੂੰ ਸਮਝ ਨੀ ਆਉਂਦੀ ਕੇ ਮੇਰਾ ਚੇਹਰੇ ਤੋਂ ਦੁੱਖ ਦਰਦ ਕਿਦਾਂ ਪੜ੍ਹ ਲੈਂਦੀ ਆ
ਜਿਸਮਾਂ ਦੀ ਪਿਆਸ ਮਿਟਾਉਣ ਦਾ ਕੀ ਫਾਇਦਾ, ਜੇ ਰੂਹ ਹੀ ਪਿਆਸੀ ਰਹੀ__ ਚਿਹਰੇ ਤੇ ਰੌਣਕਾਂ ਦਾ ਕੀ ਭਾਅ, ਜੇ ਦਿਲ Continue Reading..
17 ਵਰਗਾ ਸੈਕਟਰ ਨੀ 855 ਵਰਗਾ ਟਰੈਕਟਰ ਨੀ,, ਸਾਡੇ ਵਰਗਾ ਬੰਦਾ ਨੀ ਖੇਤੀ ਵਰਗਾ ਧੰਦਾ ਨੀ ,,
ਨਾ ਲੋਕਾਂ ਦੀਆਂ ਸੁਣੋ ਨਾ ਆਪਣੇ ਦਿਮਾਗ ਦੀ ਸੁਣੋ, ਸੁਣੋ ਤਾਂ ਸਿਰਫ ਆਪਣੇ ਦਿਲ ❤ ਦੀ ਸੁਣੋ
ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ ਪਰ ਸਰਦਾਰੀ ਸਰਦਾਰ ਹੀ ਕਰਦੇ ਨੇ / ਯਾਰਾਂ ਪਿਛੇ ਮਰਦਾ ਕੋਈ ਕੋਈ ਜਿਆਦਾ ਸਰਦਾਰ Continue Reading..
ਆਕੜ ਤਾਂ ਸਾਰਿਆਂ ਚ ਹੁੰਦੀ ਹੈ ਪਰ ਝੁਕਦਾ ਉਹੀ ਹੈ ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ..
ਕੁੜੀ ਦੀ ਇੱਜ਼ਤ ਕਰਨਾ ਓਹਨੂੰ ਖੂਬਸੂਰਤ ਕਹਿਣ ਨਾਲੋਂ ਵੀ ਜਿਆਦਾ ਖੂਬਸੂਰਤ ਹੁੰਦਾ!!!
ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ ਵਧੀਆ ਲੱਗਦਾ ਹੈ…. . ਜਦੋ ਮੈਨੂੰ ……..?? . . . . . . . Continue Reading..
Your email address will not be published. Required fields are marked *
Comment *
Name *
Email *