ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ…
ਮੈਨੂੰ ਕਹਿੰਦੀ : ਸੋਹਣੇਆ ਤੂੰ ਮੁੱਛ ਰੱਖੀ ਆ, ਮੈਂ ਕਿਹਾ : ਸੜਦੀ ਕਾਤੋਂ ਆ , ਤੂੰ ਵੀ ਰੱਖ ਲਾ,,
ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ……… ਓਹਨੁ ਦੇਖ ਕੇ ਉਥੇ ਮੋਜੂਦ ਸਾਰਿਆ ਕੁੜੀਆ ਦੀਆ ਚੀਕਾ ਨਿਕਲ ਗੀਆ…. . Continue Reading..
ਗਰਮੀ ਆ ਗਈ ਹੈ, ਹੁਣ ਜਿਹਨਾਂ ਨੇ ਸਾਰੇ ਸਿਆਲ ਮੁਰਗੇ ਖਾਧੇ ਨੇ, ਓਹ ਪੰਛੀਆਂ ਨੂੰ ਪਾਣੀ ਪਿਲਾਉਣ ਦੀਆਂ ਸਲਾਹਾਂ ਦੇਣਗੇਂ!!!
ਮੈਨੂੰ ਕਹਿੰਦੀ ਤੇਰਾ ਰੰਗ ਕਾਲਾ ਬਹੁਤ ਆ .. :/ . ਮੈ ਵੀ ਹੱਸ ਕੇ ਕਹਿ ???? . . . . Continue Reading..
Dunia Ch Har Koi Sarh Reha Ik Dooje To, Par Pata Nai Fer V Eni Thandd Kyo Ae…!!
ਮੱਕੀ ਦੀਆਂ ਰੋਟੀਆਂ ਅੰਬਾਂ ਦੀਆਂ ਫਾੜੀਆਂ.. ਓਹਨਾਂ ਸਹੁਰੇ ਕੀ ਵਸਨਾ ਜਿਨ੍ਹਾਂ ਪੇਕੇ ਲਾਈਆਂ ਯਾਰੀਆਂ.
ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ, ਐਂਵੀ ਪੈਰ ਵਢਾਉਣ ਦਾ ਕੀ ਫਾਇਦਾ , .. ਜੇ ਪਿਆਰ ਤੇ ਇੱਜਤ Continue Reading..
ਨੀ ਤੂੰ ਤਾਂ ਕਮਲੀਏ Hmmm-Yuppp ਕਰਦੀ ਰਹਿ ਗਈ..!! . . ਅੱਜ ਇੱਕ ਕੁੜੀ Call ਕਰਕੇ … . . . . Continue Reading..
Your email address will not be published. Required fields are marked *
Comment *
Name *
Email *