ੲਿੰਨਾ ਬੇਦਰਦ ਨਾ ਹੋੲਿਅਾ ਕਰ ਸੱਜਣਾ ਡਰ ਲੱਗਦਾ ਏ ਜ਼ਿੰਦਗੀ ਤੋਂ
ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ 😏 ਲਾਡੀ ✍🏻
ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….. ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚਲੱਗਦਾ….
7 Feb 2018 ਦਾ ਦਿਨ ਸੀ, ਜਦ ਪਹਿਲੀ ਵਾਰੀ ਉਹਨੂੰ ਦੇਖਿਆਂ ਸੀ, ਪਿਆਰ ਦਾ ਇਹਸਾਸ ਤਾਂ ਹੋ ਗਿਆ ਸੀ, ਬਸ Continue Reading..
ਸਾਡਾ Gulaab ਤਾਂ ਖੋਰੇ ਕਿੱਥੇ ਰੁੱਲ ਗਿਆ, ਲੱਖ਼ਾਂ ਦਾ ਹੋ ਕੇ ਉ ਲੱਗ ਕੱਖ਼ਾਂ ਦੇ ਮੁੱਲ ਗਿਆ,
ਸਾਹ ਰੁਕ ਜਾਣਾ ਤਾਂ ਆਮ ਜਹੀ ਗੱਲ ਹੈ ਜਿੱਥੇ ਆਪਣੇ ਬਦਲ ਜਾਣ ਮੌਤ ਤਾਂ ਉਸ ਨੂੰ ਕਹਿੰਦੇ ਹਨ
ਕਿੰਨਾ ਮਜਬੂਰ ਹਾਂ ਮੈ ਆਪਣੀ ਹੀ ਕਿਸਮਤ ਤੋਂ ਨਾ ਤੈਨੂੰ ਪਾਉਣ ਦੀ ਔਕਾਤ ਏ ਤੇ ਨਾ ਭੁੱਲ ਸਕਣ ਦਾ ਹੌਸਲਾ….
ਐਵੇਂ ਨਹੀ ਲੀਕੇ ਜਾਂਦੇ ਵਰਕਿਆਂ ਤੇ ਅੱਖਰ ਸ਼ਾਹੀ ਭਾਂਵੇ ਕਲਮ ਦੀ ਮੁੱਕਦੀ ਏ ਪਰ ਜਾਨ ਤਾਂ ਹੱਡਾਂ ਚੋਂ ਸੁੱਕਦੀ ਏ
ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ.
All nycccccc
Your email address will not be published. Required fields are marked *
Comment *
Name *
Email *
All nycccccc