ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ . . sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ
ਸੌਹ ਰੱਬ ਦੀ !!! ਤੈਨੈੰ ਪਾਉਣ ਦੀ ਚਾਹਤ ਤਾ ਬਹੁਤ ਸੀ, ਪਰ Shyd ਵੱਖ ਹੋਣ ਦੀਆ ਦੁਆਵਾ, ਕਰਨ ਵਾਲੇ Jyada Continue Reading..
ਪੋਹਾਂ ਦੀ ਧੂੰਦ ਵਰਗਾ ਸੀ ਸੰਘਣਾ ਇਤਬਾਰ ਜਿਨ੍ਹਾਂ ਤੇ ,, ਫੁੱਲਾਂ ਤੇ ਪਈ ਔਸ ਜਿਓਂ ਆਉਂਦਾ ਸੀ ਪਿਆਰ ਜਿਨ੍ਹਾਂ ਤੇ Continue Reading..
ਕਿਸਮਤ ਦੀਆਂ ਖੇਡਾਂ ਦੋਸ਼ ਕੀ ਨਸੀਬਾਂ ਦਾ ਹਸਦੀ ਵਸਦੀ ਰਹਿ ਘਰ ਢਾਹ ਕੇ ਜਾਣ ਵਾਲੀਏ ਗਰੀਬਾਂ ਦਾ…
ਕਿਤੇ ਕੱਲੀ ਓੁਹ ਬਿਹ ਬਿਹ ਕੇ ਯਾਦ ਤਾਂ ਕਰਦੀ ਹੋਣੀ ਅੈ ਕਿੰਨਾ ਮਰਦਾ ਸੀ ਉਹਦੇ ਤੇ ਯਾਦ ਕਰ ਕਰਦੀ ਹੋਣੀ Continue Reading..
ਰੀਝਾਂ – ਅਰਮਾਨ ਸਭ ਮਰ ਗਏ ਨੇ ਦਮ ਘੁੱਟਣ ਨਾਲ.. ਦਿਲ ਵਿੱਚ ਵਸਣ ਵਾਲਿਆ ਨੇ ਜਦੋ ਦਾ ਅਲਵਿਦਾ ਕਿਹਾ ਹੈ..!!
Kaash insaan v notta di trah hunde Roshni val kar k deakh lainde Ki ??? Khera -ASALI-a te khera -NAKLI
ਨਵੀ ਨਵੀ ਹਲੇ ਗੱਲ ਚੱਲੀ ਸੀ😉😉 ਥੋੜੇ ਦਿਨਾ ਚ ਹੀ chat off ਹੋ ਗਈ😵 ਮੈ ਤਾ ਹਲੇ ਦੀਵਾਨਾ ਹੋਇਆ ਸੀ Continue Reading..
ਸਚ ਜਾਣੀ ਸਾਨੂੰ ਯਾਦ ਕਰ ਰੋਣਾ ਵੀ ਨੀ ਆਉਦਾ___ ਓਹ ਵੀ ਸੋਚਦੀ ਹੋਵੇਂਗੀ ਮੈ ਕਿਸੇ ਹੋਰ ਤੇ ਡੁੱਲ ਗਿਆ __ Continue Reading..
Your email address will not be published. Required fields are marked *
Comment *
Name *
Email *