ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ, ਪਿੱਛੋਂ ਲੱਤਾਂ ਤਾਂ ਕੁੱਤੇ ਫੜਦੇ ਆ ..
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ ਮੈਨੂੰ ਘਾਟੇ ਨੇ ਸਰਦਾਰ ਦੇ, ਤੂੰ ਰਹਿ ਗਿਆ ਪਰਖਦਾ ਸ਼ਕਲਾਂ ਨੂੰ, ਪਰ ਹੀਰੇ Continue Reading..
ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ… SuiT ਵਾਲੀਆਂ ਪਸੰਦ SaanU ਜੱਚਦੀ ਨਾ jeaN..!!
ਮਾਝਾ ਗੱਲ billo ਸਾਡੀ ਯਾਰੀ ਦੀ ਕਰੇ, ਜੋ ਮਾਲਵੇ ਦੁਆਬੇ ਨੇ ਵੀ ਸ਼ੇਅਰ ਕਰੀ ਏ,
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ… ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ…
ਬੈਡ ਫੈਲਓ ਰੱਖਦਾ ਸੁਭਾਅ ਹਰਖੀ, ਅਡ ਜੇ ਗਰਾਰੀ ਤਾਂ ਹਲਾਵੇ ਧਰਤੀ ||
ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ ਜਾਗਦੀ ਜਮੀਰ ਤਾਂ ਸਦਾ ਖੜਦੀ ਹੈ
ਕਿਸੇ ਦਾ Style 👓 ਕਦੇ Copy ਨਹੀਓ ਕੀਤਾ, ਤਾਹੀ ਸੁਰਖੀਅਾ ਚ ਰਹੀਦਾ , ਲੋਕ ਅਖਬਾਰਾ ਚ ਰਹਿਦੇ , ਅਸੀ ਤਾ Continue Reading..
ਮਤਲਬੀ ਨਹੀਂ ਹਾ ਮੈਂ ਬਸ ਦੂਰ ਹੋ ਗਿਆ ਹਾਂ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੀ ਕਦਰ ਨਹੀਂ
Your email address will not be published. Required fields are marked *
Comment *
Name *
Email *