ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ …. ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ
ਜਿਸ ਕੋਲ ਕਲਮ ਦੀ ਤਾਕਤ ਹੈ.! ਓਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ 🙏🙏
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!! ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ,, ਤੇਰੇ ਤੋਂ ਦੂਰ ਰਹਿਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀ .
ਲਿਖਣਾ ਤੇ ਬਹੁਤ ਕੁੱਝ ਚਾਹੁੰਦੇ ਹਾਂ ਓਹਨਾ ਲਈ.. ਪਰ ਕੀ ਕਰੀਏ ਓਹਨਾ ਨੂੰ ਯਕੀਨ ਹੀ ਨਹੀਂ ਆ ਸਾਡੇ ਲਫਜਾਂ ਤੇ
ਸ਼ੌਕ ਨਹੀ ਆ ਉਦਾਸ ਹੋਣ ਦਾ 😂 ਬਸ ਕਿਸੇ ਦੀ ਯਾਦ ਮੈਨੂੰ ਉਦਾਸ ਕਰ ਦਿੰਦੀ ਹੈ
ਰਿਸ਼ਤੇ Time ⌚️ਮੰਗਦੇ ਨੇ ਤੇ Time ਕਿਸੇ ਦੇ ਕੋਲ ਅੱਜ-ਕੱਲ੍ਹ ਹੈ ਹੀ ਨਹੀਂ
Munda ਕੁੜਤੇ ਪਜ਼ਾਮੇ ਦਾ ਸ਼ੌਕੀਨ, Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ
” ਹੰਜੂ ਨਹੀ ਮੁੱਕਦੇ ਅਖਾਂ ਚੋਂ , ਤੇਨੂੰ ਪਸੰਦ ਜੋ ਕੀਤਾ ਸੀ ਲੱਖਾਂ ਚੋਂ ॥”
Your email address will not be published. Required fields are marked *
Comment *
Name *
Email *