ਨੈਨਾ ਨੂੰ ਜੱਚ ਗਈ ਏ ਤੂੰ ਸਾਹਾ ਦੇ ਵਿੱਚ ਵੱਸ ਗਈ ਏ ਤੂੰ.
I love you ❤️ ਇੰਨਾ You never think ਿਕੰਨਾ ❣️❣️
ਫੁਕਰੇ ਨਾ ਜਾਣੀ ਅਜਮਾਕੇ ਤਾਂ ਦੇਖੀ . ਵੈਲੀ ਅਾਪਣੇ ਨੂੰ ਕਹਿਦੀ ਮੱਥਾ ਲਾਕੇ ਤਾਂ ਦੇਖੇ
ਚੰਗੇ ਦਿਨ ਲਿਆਉਣ ਲਈ . ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਜਾਦ ਤੈਨੂੰ ਮੇਰੀ ਅੋਂਦੀ ਤਾਂ ਹੋਣੀਆਂ ਜਾਦਾ ਨਹੀ ਥੋਡ਼ਾ ਰਬੋਂਦੀ ਤਾਂ ਹੋਣੀਆਂ
ਜਿਥੇ ਪਿਆਰ ਗੁੜਾ ਪੈ ਜਾਵੇ, ਉਥੋ ਜਖੱਮ ਵੀ ਗੁੜੇ ਮਿਲਦੇ ਨੇ….
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ ਬਸ ਗੱਲਾਂ ਦਿਲੋਂ ਕਰੀਦੀਆ…
ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ
ਬੁਰਾ ਕਿਸੇ ਦਾ ਸੋਚ ਨਹੀਂ ਹੁੰਦਾ ਖਬਰੇ ਇਸ ਕਰਕੇ ਭਲਾ ਉਹ ਮੰਗਦੇ … ਜਿਹਨਾ ਦੇ ਮੈਂ ਚਰਨਾਂ ਵਿੱਚ ਬਹਿੰਦਾ…
Your email address will not be published. Required fields are marked *
Comment *
Name *
Email *