ਝਾਕਣੀ ਦੇ ਨਾਲ ਬਰਬਾਦ ਕਰੇ ਨੀ….
ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..
ਪਿਤਾ ਦੀ ਦੋਲਤ ਤੇ ਕੀ ਘਮੰਡ ਕਰਨਾ..
ਮਜ਼ਾ ਤਾ ਤਦ ਹੈ ਜਦ ਦੋਲਤ ਅਪਣੀ ਹੋਵੇ
ਅਤੇ ਘਮੰਡ ਪਿਤਾ ਕਰੇ..
ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ..
ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ..
ਤੇਰੇ ਹੁੰਦੇ ਆ ਪੁਲਸੀਆ ਯਾਰਾਂ ਵੇ ਗੱਡੀ ਦਾ ਚਲਾਣ ਹੋ ਗਿਆ
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ…
ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ,
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ?
ਬੁਰਾ ਕਿਸੇ ਦਾ ਸੋਚ ਨਹੀਂ ਹੁੰਦਾ ਖਬਰੇ ਇਸ ਕਰਕੇ ਭਲਾ ਉਹ ਮੰਗਦੇ …
ਜਿਹਨਾ ਦੇ ਮੈਂ ਚਰਨਾਂ ਵਿੱਚ ਬਹਿੰਦਾ…
ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ..
ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ…
ਹਰ ਕਿਸੇ ਨੂੰ ਸਫਾਈ ਨਾ ਦਿਓ
ਤੁਸੀਂ ਇਨਸਾਨ ਹੋ
ਵਾਸ਼ਿੰਗ ਪਊਡਰ ਨਹੀਂ
Punajbi
sara jagg jit laina a mai
vekh lai fr kdma ch rakhu bebe bapu de
I love you ❤️ ਇੰਨਾ
You never think ਿਕੰਨਾ ❣️❣️
– ਮੈਨੂੰ ਨਹੀਂ ਪਤਾ ਪਿਆਰ ਿਕਹਨੂੰ ਕਹਿੰਦੇ ਨੇ….ਪਰ
ਆਪਣੀ ਮਾਂ ਦੇ ਮੂੰਹੋਂ ਸੁਣਨਾ ਤੂੰ ਜੰਮਦੀ ਮਰ ਜਾਂਦੀ
ਇਹਨੂੰ ਿਪਆਰ ਨਹੀਂ ਕਹਿੰਦੇ•••••
– ਮੈਨੂੰ ਨਹੀਂ ਪਤਾ ਪਿਆਰ ਿਕਹਨੁੰ ਕਹਿੰਦੇ ਨੇ….ਪਰ
ਆਪਣੇ ਬਾਪ ਦੀ ਪੱਗ ਪੈਰਾ ਿਵੱਚ ਰੋਲ ਕੇ—
ਿਕਸੇ ਬੇਗਾਨੇ ਬਾਪ ਦੇ ਸਿਰ ਗੁਲਾਬੀ ਪੱਗ ਦੇਖਣੀ ….
ਇਹਨੂੰ ਿਪਆਰ ਨਹੀਂ ਕਹਿੰਦੇ!!!!
ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ
ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ
ਸੂਲਾ ਤੇ ਨਾਚ ਨਚਾਉਦੀ ਏ
.
ਇਸ਼ਕ, ਗਰੀਬੀ ਤੇ ਮਜਬੂਰੀ