ਮੇਰੇ ਔਗੁਣ ਤੇਰੀਆ ਸਿਫਤਾਂ ਦਾ
ਕੋਈ ਅੰਤ ਨਹੀ ਕੋਈ ਪਾਰ ਨਹੀ
ਮੇਰੇ ਜਿਹਾ ਕੋਈ ਪਾਪੀ ਨਹੀ
ਤੇਰੇ ਜਿਹਾ ਬਖਸ਼ਣਹਾਰ ਨਹੀ….

Loading views...



ਹੇ ਵਾਹਿਗੁਰੂ ਜੀ ਕਦੇ ਵੀ ਓ ਦਿੱਨ ਦਿਖੇ
ਜਦ ਆਪਣੇ ਆਪ ਤੇ ਹੱਦੋ ਵੱਧ ਗਰੂਰ ਹੋ ਜਾਵੇ
ਏਨੇ ਨੀਵੇ ਬਣਾਕੇ ਰੱਖੀ ਮਾਲਕਾ ਕੇ
ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ

Loading views...

ਜੇਵਡੁ ਆਪਿ ਤੇਵਡ ਤੇਰੀ ਦਾਤਿ ॥
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
ਖਸਮੁ ਵਿਸਾਰਹਿ ਤੇ ਕਮਜਾਤਿ ॥
ਨਾਨਕ ਨਾਵੈ ਬਾਝੁ ਸਨਾਤਿ ॥੪॥੩॥

Loading views...

ਜੇ ਕਿਸਮਤ ਕਿਸੇ ਮੌੜ ਤੇ ਧੌਖਾ ਦੇ ਜਾਵੇ ਤਾ ਦਿਲ ਨੀ ਛੱਡੀ ਦਾ,
ਵਾਹਿਗੁਰੂ ਆਪੇ ਸਭ ਸਹੀ ਕਰਦੂ ਭਰੌਸਾ ਰੱਬ ਤੇ ਰੱਖੀਦਾ

Loading views...


ਗੁਰੂ ਗੁਰੂ ਗੁਰੁ ਕਰਿ ਮਨ ਮੋਰ
ਗੁਰੂ ਬਿਨਾ ਮੈ ਨਾਹੀ ਹੋਰ ।

Loading views...

ਵਾਹਿਗੁਰੂ ਵਾਹਿਗੁਰੂ ਜਪ ਲੈ
ਬੰਦਿਆ ਤਰ ਜਾਏਂਗਾ
ਨੀਵਾ ਵੀ ਹੋਣਾ ਸਿੱਖ ਲੈ
ਨਹੀ ਤਾਂ ਹੰਕਾਰ ਚ’ ਹੀ ਮਰ ਜਾਏਂਗਾ

Loading views...


ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!

Loading views...


ਿਗਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਸਭ ਤੇ ਵੱਡਾ ਸਤਿਗੁਰ ਨਾਨਕ ਜਿਨਿ ਕਲ ਰਾਖੀ ਮੇਰੀ

Loading views...

ਗੁਨਾਹਾਂ ਨੂੰ ਮਾਫ਼ ਕਰੀਂ
ਨੀਤਾਂ ਨੂੰ ਸਾਫ਼ ਕਰੀਂ
ਇਜ਼ਤਾਂ ਵਾਲੇ ਸਾਹ ਦੇਵੀਂ
ਮੰਜਿਲਾਂ ਨੂੰ ਰਾਹ ਦੇਵੀਂ
ਜੇ ਡਿੱਗੀਏ ਤਾਂ ਉਠਾ ਦੇਵੀਂ
ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ

Loading views...

ਇੱਕ-ਇੱਕ ਦਾਣਾ ਚੁਗਣ ਲੱਗੇ, ਪੰਛੀ ਸੋ-ਸੋ ਵਾਰ ਸੀਸ
ਝੁਕਾਵੇ…
_”

100 ਪਦਾਰਥ ਖਾ ਕੇ ਬੰਦਾ ਫੇਰ ਵੀ ਨਾ ਸ਼ੁਕਰ
ਮਨਾਵੇ…!

Loading views...


ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥

ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥

Loading views...


ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥

Loading views...

ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ॥

Loading views...


Clock ਠੀਕ ਕਰਨ ਵਾਲੇ ਤਾਂ ਬਹੁਤ ਨੇ
.
ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ

Loading views...

ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋਜੇ.🙏
ਇਨੀ ਕੁ ਮਿਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜ਼ਾ😊

Loading views...

ਹਰ ਪਲ ਉਸਦਾ ਸ਼ੁਕਰਾਨਾ
ਹਰ ਪਲ ਉਸਦਾ ਸਿਮਰਨ
ਹਰ ਪਲ ਉਸਦੀ ਸੇਵਾ
ਹਰ ਪਲ ਉਸਦਾ ਦੀਦਾਰ
ਹਰ ਪਲ ਉਸ ਅਗੇ ਅਰਦਾਸ…..
waheguru ji ਸਾਰੇ ਚੜਦੀ ਕਲਾ ਚ ਰਹਿਣ ਜੀ…

Loading views...