ਤਕਦੀਰ ਦੇ ਲਿਖੇ ਤੇ ਕਦੀ ਸ਼ਿਕਵਾ ਨਾ ਕਰੀ…,
ਓੁ ਬੰਦਿਅਾ…. ਤੂੰਂ ੲਿੰਨਾ ਅਕਲਮੰਦ ਨਹੀਂ ਜੋ ਰੱਬ ਦੇ ੲਿਰਾਦੇ ਸਮਝ ਸਕੇ
Loading views...
ਤਕਦੀਰ ਦੇ ਲਿਖੇ ਤੇ ਕਦੀ ਸ਼ਿਕਵਾ ਨਾ ਕਰੀ…,
ਓੁ ਬੰਦਿਅਾ…. ਤੂੰਂ ੲਿੰਨਾ ਅਕਲਮੰਦ ਨਹੀਂ ਜੋ ਰੱਬ ਦੇ ੲਿਰਾਦੇ ਸਮਝ ਸਕੇ
Loading views...
ਮਿਹਨਤ ਨਾ ਕਰਦੇ ਮੰਜਿਲਾਂ ਨੂੰ ਭੁੱਲ ਜਾਣਾ ਸੀ,,
ਜਿੰਦਗੀ ਠੋਕਰ ਨਾ ਮਾਰਦੀ ਤਾਂ ਰੁਲ ਜਾਣਾ ਸੀ,,
ਰੋ ਰੋ ਰਾਤਾਂ ਬਹੁਤ ਬਿਤਾਈਆਂ
ਅੱਜ ਦਿਨੇ ਵੀ ਹੱਸਦੇ ਆ,
ਜੋ ਵੀ ਆ ਜਿੰਨੇ ਜੋਗੇ ਆ
ਉਹਦੀ ਰਜਾ ਚ ਵਸਦੇ ਆ ..
Loading views...
ਮੈਨੂੰ ਦੁੱਖਾਂ ਵਾਲੀ ਜਿੰਦਗੀ ਜਿਉਂਦੀਆ
ਨਫਰਤ ਹੋ ਗਈ
ਹੁਣ ਤਾਂ ਮਿੱਠੀ ਜਿਹੀ ਮੌਤ ਦਾ
ਇੰਤਜਾਰ ਕਰ ਰਿਹਾ
Loading views...
ਅਸੀ ਤਾਂ ਤੇਰੇ ਪਿਆਰ ਵਿੱਚ ਸਿਰਫ
ਦਿਲ ਹੀ ਗਵਾਇਆ ਸੀ
ਪਰ ਯਾਦ ਰੱਖੀ ਇੱਕ ਦਿਨ ਤੈਨੂੰ ਵੀ
ਤੇਰੇ ਵਰਗੇ ਜਰੂਰ ਮਿਲਣਗੇ
Loading views...
ਮੇਰੀ ਸ਼ਾਇਰੀ ਸਿਰਫ ਮੇਰੇ ਤੱਕ ਸੀਮਤ ਨਹੀ ਰਹੀ
ਕਿਉਕਿ ਪਿਆਰ ਕਰਨ ਵਾਲੇ ਨਾਲ ਅਕਸਰ ਧੋਖੇ ਮਿਲਦੇ ਰਹਿੰਦੇ ਆ॥
Loading views...
ਇੱਕ ਮੁੰਡਾ ਵਿਆਹ ‘ਚ ਗਿਆ
ਉਸਨੇ ਬਹੁਤ ਹੀ ਸੋਹਣੀ ਕੁੜੀ ਵੇਖੀ… :O :O
.
ਡਰਦਾ- ਡਰਦਾ ਉਹ………?
.
.
.
.
.
.
.
ਕੁੜੀ ਦੇ ਕੋਲ ਗਿਆ… 😀
ਤੇ ਕਹਿੰਦਾ.. ;O
…
ਕਾਸ਼!!!
.
.
.
.
.
.
.
.
.
.
ਤੁਸੀਂ ਮੇਰੇ ਮੰਮੀ ਹੁੰਦੇ ਤਾਂ ਫਿਰ ਮੈਂ ਵੀ ਕਿੰਨਾ
ਸੋਹਣਾ ਹੋਣਾ ਸੀ.
Loading views...
Pappu ਦੇ ਸਿਰ ਚੋਂ ਕਾਫੀ ਖੂਨ ਵਗ ਰਿਹਾ ਸੀ..
ਕੋਲੋ ਲੰਘਦੇ ਬੰਦੇ ਨੇ ਪੁੱਛਿਆ…
.
ਕੀ ਗੱਲ ਹੋ ਗੀ ਬਾਈ, ਸਿਰ ਕਿਵੇਂ ਪਾਟਾ…..?
.
.
.
ਮੋਹਰਿਓਂ Pappu ਕਹਿੰਦਾ,
…
ਕੁਸ਼ ਨੀ ਜਾਰ, ਮੈਂ ਚੰਗਾ ਭਲਾ ਚੱਪਲ ਨਾਲ
ਪੱਥਰ ਤੋੜ ਰਿਹਾ ਸੀ…
.
ਇੱਕ ਬੰਦੇ ਨੇ ਪੁੱਠੀ ਸਲਾਹ ਦੇ ਤੀ,
ਅਖੇ ਦਿਮਾਗ ਦਾ ਵੀ ਇਸਤੇਮਾਲ ਕਰ ਲਿਆ ਕਰ
Loading views...
ਮੈਂ ਰੱਬ ਤੋ ਪੁਛੀਆ..
ਮੇਰੀ ਪ੍ਰੇਮਕਾ ਉਸ਼ ਗੁਲਾਬ ਨੂੰ ਚਾਹੁੰਦੀ ਹੈ..?
.
ਜੋ ਇੱਕ ਦਿਨ ਚ ਈ ਮਰ ਜਾਂਦਾ ਏ..??
.
.
.
.
.
.
ਪਰ ਉਹ ਮੈਨੂੰ ਕਿਉ ਨੀ ਪਿਆਰ ਕਰਦੀ..
ਜੋ ਉਹਦੇ ਲਈ ਰੋਜ ਮਰਦਾ ਏ….
.
ਰੱਬ ਨੇ ਉੱਤਰ ਦਿੱਤਾ :-
….
ਘੈੰਟ ਸਟੇਟਸ ਏ …
Facebook ਤੇ ਪਾ ਬਥੇਰੇ Likes ਮਿਲਣਗੇ
Loading views...
ਪਤਨੀ : ਮੈਂ ਚੱਲੀ ਘਰ ਛੱਡ ਕੇ
ਪਤੀ : ਮੈਂ ਚੱਲਿਆ ਨਿਰਮਲ ਬਾਬੇ ਕੋਲ
.
ਪਤਨੀ : ਹਾਏ !!..?
.
.
.
.
ਮੈਨੂੰ ਮੰਗਣ ਲਈ ?
ਪਤੀ : ਨਹੀਂ। .. ਇਹ ਦੱਸਣ ਕਿ ਕਿਰਪਾ ਸ਼ੁਰੂ ਹੋ ਗਈ ..
Loading views...
ਘਰਆਲਾ ਆਪਣੀ ਘਰਆਲੀ ਦਾ ਜਨਾਜਾ
ਲੈ ਕੇ ਜਾ ਰਿਹਾ ਸੀ “..
.
ਜਨਾਜੇ ਦੇ ਅੱਗੇ ਅੱਗੇ ਇੱਕ ਕੁਤਾ ਤੁਰ ਰਿਹਾ ਸੀ .??
.
.
.
.
ਅਤੇ ਉਸ ਦੇ ਪਿੱਛੇ ਬੰਦੀਆਂ ਦੀ ਇੱਕ
ਲੰਮੀ ਲਾਈਨ ਸੀ “..
.
.
ਇੱਕ ਬੰਦਾ ਆ ਕੇ ਪੁਛਦਾ ” ਬਾਈ ਜੀ ਇਹ
ਸਬ ਕਿਦਾਂ ਹੋਈਆ ? “..
.
.
ਘਰਆਲਾ ਕੁੱਤੇ ਵੱਲ ਇਸ਼ਾਰਾ ਕਰਕੇ ”
ਆਹ ਕੁੱਤੇ ਨੇ ਵੱਡ ਲਿਆ ਅਤੇ ਮੇਰੇ ਘਰਆਲੀ ਮਰ ਗਈ “..
.
ਬੰਦਾ ” ਜੀ ਕੀ ਮੈਨੂੰ ਇਹ ਕੁੱਤਾ ਇੱਕ
ਦਿਨ ਲਈ ਮਿਲੇਗਾ ? “..
.
.
ਘਰਆਲਾ ” ਸਾਲੀਆ ਤੈਨੂੰ ਕੀ ਲਗਦਾ ਇਹ ਸਾਰੇ
ਮੇਰੀ ਘਰਆਲੀ ਦੇ ਫੈਨ ਸੀ ” ?..
.
.
ਇਹ ਵੀ ਕੁੱਤਾ ਲੈਣ ਈ ਆਏ ਨੇ !
.
.
ਚੱਲ ਪਿੱਛੇ ਲਾਈਨ ਤੇ ਲੱਗ “:-))
Loading views...
ਜ਼ਿੰਦਗੀ ਦੇ ਰੰਗਾਂ ਦਾ ਕੋੲੀ
.ਭਰੋਸਾ ਨਹੀ.
ਕਦੋਂ ਕਿੱਥੇ ਬਦਲ ਜਾਣ
Loading views...
ਰੱਬਾ ਮੋੜ ਦੇ ਦੁਬਾਰਾ ਉਹ ਜਿੰਦਗੀ,
ਜਿਥੇ ਯਾਰ ਸੀ ਯਾਰਾਂ ਦੇ ਨਾਲ ਪੜ੍ਹਦੇ…
Loading views...
ਕੁੱਤੇ ਦੀ ਪੂੰਛ ਜੇ ਸਿੱਧੀ ਨਾ ਹੋਵੇ..
ਤਾਂ ਡਾਵਰ ਮੈਨ ਬਣਾ ਦੇਣਾ ਚਾਹਿਦਾ
Loading views...
ਮੰਜਲਾਂ ਤੋ ਗੁਮਰਾਹ ਵੀ ਕਰ ਦਿੰਦੇ ਨੇ ਕੁੱਝ ਲੋਕ_
ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ..
Loading views...
ਅੱਜ ਦਾ ਵਿਚਾਰ
ਜਾ ਤਾ ਬਦਨਾਮ ਆਦਮੀ ਮਸ਼ਹੂਰ ਹੁੰਦਾ ਵਾ
ਜਾ ਮਸ਼ਹੂਰ ਆਦਮੀ ਬਦਨਾਮ ਹੂੰਦਾ ਵਾ
Loading views...
ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..
ਛੱਡਤੇ ਚੱਕਰ ਨੱਡੀਆਂ ਦੇ
ਬਸ ਯਾਰਾਂ ਜੋਗੇ ਰਹਿ ਗਏ ਆਂ..
Loading views...