ਅੱਜ ਕੱਲ ਦਾ ਹਾਲ
ਜੇਂ ਤੂੰ ਮੇਰੇ ਪਿਆਰ ਨੂੰ ਸਮਝੇਂ ਤਾਂ ਹੀਰਾ … :*
.
.
.
ਜੇ ਨਾ ਸਮਝੇਂ ਤਾਂ ਵੀਰਾ



ਪਤਾ ਲੱਗ ਜਾਂਦਾ ਜਦੋ ਆਪਣੇ ਤੇ ਆਈ ਦਾ
ਸਿੱਧੇ ਸਾਦੇ ਬੰਦੇ ਦਾ ਮਜ਼ਾਕ ਨੀ ਉਡਾਈ ਦਾ।

ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ

ਅੱਜ ਕੱਲ ਉਹੀ ਬੰਦਾ ਤੁਹਾਡੇ ਨਾਲ ਖੁੱਬ ਕੇ ਗੱਲ ਕਰਦਾ,
ਇੱਕ ਉਹ ਜਿਨੂੰ ਕੋਈ ਗਮ ਹਵੋ,
ਤੇ ਦੂਜਾ ਉਹ
ਜਿੰਨੂੰ ਤੁਹਾਡੇ ਨਾਲ ਕੋਈ ਕੰਮ ਹੋਵੇ।


ਪਿਆਰ ਕੀ ਤੂੰ ਸਮਝਿਆ 
ਕੰਨਾਂ ਦੀਆਂ ਵਾਲ਼ੀਆਂ?
ਜਦੌਂ ਦਿਲ ਕੀਤਾ ਚਾਹੇ 
ਪਾਲ਼ੀਆਂ ਜਾਂ ਲਾਹ ਲ਼ਈਆਂ।।।

ਪਿਆਰ ਕੀ ਤੂੰ ਸਮਝਿਆ 
ਕੰਨਾਂ ਦੀਆਂ ਵਾਲ਼ੀਆਂ?
ਜਦੌਂ ਦਿਲ ਕੀਤਾ ਚਾਹੇ 
ਪਾਲ਼ੀਆਂ ਜਾਂ ਲਾਹ ਲ਼ਈਆਂ।।।


ਜਿਸ ਦੀ ਨਾ ਛਾਂ ਤੇ ਨਾ ਹੀ ਫਲ ਕੰਮ ਆਵੇ
ਕੀ ਫਾਇਦਾ ਇਸੇ ਰੁੱਖ ਲਾਉਣ ਦਾ
ਜੋ ਅਾਪਣੇ ਮਾਂ ਬਾਪ ਨੂੰ ਸੁੱਖ ਨਹੀ ਦੇ ਸਕਦਾ
ਕੀ ਫਾਇਦਾ ਇਸੇ ਪੁੱਤ ਦੇ ਜਵਾਨ ਹੋਣ ਦਾ……


ਇਕ ਵਾਰ ਇਕ ਸੂਫੀ ਫਕੀਰ
ਆਪਣੇ ਇਕ ਮੁਰੀਦ ਨਾਲ ਕਿਸੇ
ਚਿੱਕੜ ਭਰੇ ਰਸਤੇ ਤੇ ਤੁਰਦਾ ਜਾ ਰਿਹਾ ਸੀ .
.
ਉਸੇ ਰਸਤੇ ਤੇ ਇਕ ਅਮੀਰਜ਼ਾਦਾ ਆਪਣੀ
ਮਸ਼ੂਕਾ ਨਾਲ ਜਾ ਰਿਹਾ ਸੀ ਜਦੋ ਫਕੀਰ
ਉਸਦੇ ਕੋਲੋਂ ਹੋਕੇ ਲੰਘਣ ਲੱਗਾ ਤਾਂ .
.
.ਉਸਦੇ ਪੈਰਾਂ ਨਾਲ ਉੱਛਲਦੇ ਛਿੱਟੇ
ਮਸ਼ੂਕਾ ਦੇ ਕੱਪੜਿਆਂ ਤੇ ਪੈ ਗਏ | ਇਹ
ਵੇਖਦਿਆਂ ਹੀ ਅਮੀਰਜ਼ਾਦੇ
ਨੇ ਗੁੱਸੇ ਨਾਲ ਫਕੀਰ ਦੇ ਚਪੇੜ ਕੱਢ ਮਾਰੀ .
.
ਫਕੀਰ ਚੁੱਪ ਕਰਕੇ ਅੱਗੇ ਲੰਘ ਗਿਆ
ਮੁਰੀਦ ਨੇ ਫਕੀਰ ਨੂੰ ਪੁਛਿੱਆ,

ਉਸਨੇ ਤੁਹਾਨੂੰ ਐਂਵੇ ਹੀ ਚਪੈੜ ਕੱਢ
ਮਾਰੀ, ਤੁਸੀਂ ਅੱਗਿਓਂ ਕੁਝ ਬੋਲੇ ਤਕ
ਨਹੀਂ? ਉਸੇ ਵੇਲੇ ਪਿੱਛੇ ਆ
.
ਰਹੇ ਅਮੀਰਜ਼ਾਦੇ ਦਾ ਪੈਰ ਤਿਲਕਿਆ
ਅਤੇ ਉਹ ਪੂਰੇ ਦਾ ਪੂਰਾ ਚਿੱਕੜ ਵਿੱਚ ਡਿੱਗ
ਪਿਆ | ਨਾਲ ਹੀ ਉਸ ਦੀ ਬਾਂਹ ਵੀ ਟੁੱਟ ਗਈ .
.
ਸੂਫੀ ਫਕੀਰ ਨੇ ਰਮਜ਼ ਭਰੀਆਂ ਨਜਰਾਂ ਨਾਲ ਆਪਣੇ
ਮੁਰੀਦ ਵੱਲ ਤੱਕਦਿਆਂ ਆਖਿਆ, ” ਜੇ ਉਹ
ਉਸ ਔਰਤ ਦਾ ਯਾਰ ਹੈ ਤਾਂ ‘ਉੱਪਰ
.’
ਮੇਰਾ ਯਾਰ ਵੀ ਬੈਠਿਆਂ ਵੇਖ
ਰਿਹਾ ਸੀ

ਕੁੜੀਆਂ ਦੀਆਂ ਤਸਵੀਰਾਂ ਆਪਣੇ ਪੇਜ’
ਤੇ ਪਾ ਕੇ . .
.
“ਕਿਵੇਂ ਲੱਗੀ” ਪੁੱਛਣ . . ?
.
.
.
.
.
.
ਵਾਲਿਉ, ਜਿਸ ਦਿਨ ਕਿਸੇ ਨੇ ਤੁਹਾਡੀ ਧੀ ਭੈਣ
ਦੀ ਤਸਵੀਰ ਉਸੇ ਪੇਜ ਤੇ ਪਾ ਕੇ ਤੁਹਾਨੂੰ ਪੁੱਛ
ਲਿਆ ਕਿ . .
.
.
‘ਕਿਵੇਂ ਲੱਗੀ’.. . .
.
ਉਸ ਦਿਨ ਸ਼ਾਇਦ ਤੁਹਾਨੂੰ ਭੋਰਾ ਸ਼ਰਮ
ਵੀ ਆ ਜਾਵੇ ਤੇ ਸ਼ਾਇਦ ਥੋੜੀ ਅਕਲ
ਵੀ ਆ ਜਾਵੇ . .
.
atleast u should stop liking
and commenting on such pics…

ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ
ਨਹੀਂ ਹੁੰਦਾ ਕਿ
ਆਪਾਂ ਗਲਤ ਹਾਂ ਤੇ ਉਹ ਸਹੀ ਹੈ !!
ਮਾਫੀ ਮੰਗਣ ਦਾ ਅਸਲੀ ਮਤਲਬ ਹੈ ਕਿ
ਸਾਡੇ ‘ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ
ਜਿਆਦਾ ਹੈ !


ਤੈਨੂੰ ਸਚਾ ਪਿਆਰ ਕਰਦਾ
ਤੈਨੂੰ ਤਾਹੀ ਕਦਰ ਨਹੀਂ
ਜੇ Time pass ਕਰਦਾ
ਤਾ ਤੂੰ ਆਪ Time ਕਢਣਾ ਸੀ ਮੇਰੇ ਲਈ


ਪਹਿਲਾਂ ਸੀ,
ਔਖੇ ਵੇਲੇ ਯਾਰ ਖੜ੍ਹਦੇ
ਹੁਣ ….
ਔਖੇ ਵੇਲੇ ਯਾਰ ਬਹਾਨਾ ਘੜਦੇ

‪‎ਜਿੰਨਾ‬ ਦਾ ਤੁਰਨ ਦਾ ‪Style‬ ਈ ਕੂੜੀਆ ਵਾਗੂੰ ਆ….
.
ਉਹ ਕੀ ‪‎ਸਾਲੇ‬ ਮੇਰਾ ‪Time‬ ਚੁਕਣਗੇ..


ਇੱਥੇ ਲੈਂਦਾ ਨਾ ਕੋਈ ਸਾਰ ,, ਸਭ ਭੁੱਲ ਗਏ ਪਿਆਰ ..
ਵਾਂਗ ਕਪੜੇ ਬਦਲਦੇ ,, ਇੱਥੇ ਸਭ ਦਿਲਦਾਰ ..
ਇੱਕ ਰਾਤ ਦਾ ਹੈ ਰਾਂਝਾ ,, ਇੱਕ ਰਾਤ ਦੀ ਹੈ ਹੀਰ ..
ਇੱਥੇ ਵਿਕਦੇ ਸਰੀਰ ,, ਨਾਲੇ ਲੋਕਾਂ ਦੇ ਜ਼ਮੀਰ ..
ਕਿੱਥੋਂ ਬਚਣੀਆਂ ਰੂਹਾਂ ,, ਉਹ ਵੀ ਹੋਈਆਂ ਲੀਰੋ-ਲੀਰ ..

ਵਾਅਦੇ ਹੋਰ ਇਰਾਦੇ ਹੋਰ,ਏਦਾਂ ਹੁੰਦਾ ਪਿਆਰ ਤੇ ਨਈਂ..

.

ਝੂਠ ਬੜੇ ਤੁਸੀਂ ਬੋਲਦੇ ਜੇ,

ਤੁਹਾਡਾ ਬਾਦਲ ਰਿਸ਼ਤੇਦਾਰ ਤੇ ਨਈਂ.?

JehRe Muh De Mithhe te Tidd de
KaLe HuNde Ne
Aksar Oh Yarr Nahi Gaddar
HuNde Ne