ਕੁੜੀ ਦੇਖਣ ਦਾ ਪਰੋਗਰਾਮ ਤੈਅ ਹੋਇਆ ।
ਮੁੰਡੇ ਵਾਲੇ ਬਹੁਤ ਸਿੱਧੇ ਲੋਕ ਸਨ ।
ਮੁੰਡਾ – ਤੁਸੀਂ ਕਿੰਨਾ ਪੜ੍ਹੇ ਹੋ ?
ਕੁੜੀ – MF . I . A . S .
ਮੁੰਡੇ ਨੇ ਅੱਗੇ ਡਿਗਰੀ ਦੀ detail ਇਹ ਸੋਚਕੇ ਨਹੀਂ ਪੁੱਛੀ ਕਿ ,
ਕਿਤੇ ਕੁੜੀ ਉਸਨੂੰ ਅਣਸਿੱਖਿਅਤ ਨਾ ਸੱਮਝੇ ! !
ਬਾਅਦ ਵਿੱਚ ਉਹ ਲੋਕ ਚਲੇ ਆਏ । ਅਤੇ ਵਿਆਹ ਵੀ ਹੋ ਗਿਆ ।
ਵਿਆਹ ਦੇ ਬਾਅਦ ਮੁੰਡੇ ਨੇ ਕੁੜੀ ਨੂੰ ਪੁੱਛਿਆ ਕਿ ਇਹ
MF , IAS , ਕੀ ਹੁੰਦਾ ਹੈ
.
ਕੁੜੀ – Matric Fail In All Subjects * .
.
ਮੁੰਡਾ 4 ਦਿਨ ਤੋਂ ਬੇਹੋਸ਼ ਹੈ



ਇੱਕ ਬੰਦਾ ਮੋਟਰਾਂ ਦੀ ਲਾਈਟ ਆਉਣ ਤੇ ਗਰਿੱਡ ਵਿੱਚ ਫੋਨ ਲਾਉਂਦਾ ਤੇ ਉਹਨਾਂ ਨੂੰ ਪੁੱਛਦਾ,,
22 ਘਰ ਵਾਲੀ ਕਦੋ ਛੱਡੋਗੇ,,,,?
ਗਰਿੱਡ ਵਾਲਾ ਬੋਲਦਾ
22 ਸਾਡੇ ਕੋਲ ਤਾ ਅਾਈ ਨੀ
ਸਰਸੇ ਆਲੇ ਕੋਲੋਂ ਪੁੱਛ ਲਾ,,,, 😅😂😊😂😂😉

ਆਪਣੀ ਬਦਨਸੀਬੀ ਦਾ ਹਾਲ ਕੀ ਦੱਸਾੰ ਯਾਰੋ..
ਲੋਕਾੰ ਨਾਲ ਉਹਨਾੰ ਦੀਆਂ ਸਹੇਲੀਆੰ ਗੁੱਸੇ ਹੁੰਦੀਆੰ..
.
ਮੇਰੇ ਨਾਲ ….??
.
.
.
.
.
.
.
.
.
.
.
.
.
.
.
.
.
.
.
.
ਮੇਰੀ ਮੱਝ ਹੀ ਗੁੱਸੇ ਹੋਈ ਰਹਿਂਦੀ ਆ,
ਅੱਜ ਪੱਠੇ ਪਾਉਣ ਤੋੰ ਲੇਟ ਹੋ ਗਿਆ ਸਾਲੀ ਨੇ ਦੁੱਧ ਹੀ ਨੀ ਦਿੱਤਾ

ਨਰਸਰੀ ਕਲਾਸ ਦਾ ਪੇਂਡੂ Student:-
ਮੈਡਮ ਜੀ ਪੋਟੀ ਕਰਨ ਜਾਣਾ ਜੀ,
.
.
ਮਾਸਟਰਨੀ : ਨਹੀ ਪਹਿਲਾ A-B-C ਸੁਣਾ ਫੇਰ ਜਾਵੀ ,
.
.
Student : A B C D E F G
H I J
K L M N_ _Q R S_U V W X_Z.
.
.
ਮਾਸਟਰਨੀ :- P,O,T,Y ਕਿਥੇ ਹੈ
.
.
Student : ਮੇਰੀ ਨਿਕੱਰ ਵਿਚ.


ਕੁੜੀ – ਮੇਰੇ ਬੁੱਲ੍ਹ ਬਹੁਤ ਖਰਾਬ ਆ
ਡਾਕਟਰ – ਪਲਾਸਟਿਕ ਸਰਜਰੀ ਕਰਵਾ ਲੋ
ਕੁੜੀ – ਕਿੰਨੇ ਪੈਸੇ ਲੱਗਣਗੇ ?
ਡਾਕਟਰ – 6 ਲੱਖ
ਕੁੜੀ – ਜੇ ਪਲਾਸਟਿਕ ਮੈ ਘਰੋਂ ਲੈ ਆਵਾਂ ?
ਡਾਕਟਰ – ਫੈਵੀਕੋਲ ਵੀ ਲੈ ਆਵੀਂ
ਫ੍ਰੀ ਚ ਚਿਪਕਾ ਦਊਂਗਾ

ਪਤਨੀ – ਅਜੀ ਸੁਣਦੇ ਓ ?
ਅਲਮਾਰੀ ਦੇ ਉਪਰੋਂ ਆਹ ਬੈਗ ਉਤਾਰ ਦਿਓ !!
ਮੇਰਾ ਹੱਥ ਛੋਟਾ ਆ, ਨਹੀਂ ਪਹੁੰਚਦਾ
ਪਤੀ – ਤਾਂ ਜੁਬਾਨ ਨਾਲ ਕੋਸ਼ਿਸ਼ ਕਰਲਾ
ਉਹ ਬਹੁਤ ਲੰਬੀ ਆ
ਪਤੀ ਹੁਣ ICU ਚ ਆ


ਪੱਪੂ (ਕੁੜੀ ਨੂੰ ) – ਕੀ ਤੁਸੀਂ ਮੈਨੂੰ ਕੋਈ ਲੋਨ ਦਿੱਤਾ ਸੀ ?
ਕੁੜੀ – ਨਹੀਂ , ਕਿਉਂ ?
ਪੱਪੂ – ਪਤਾ ਨਹੀਂ ਕਿਉਂ ਤੇਰੇ ਵੱਲ Interest ਵੱਧਦਾ ਜਾ ਰਿਹਾ ਆ


ਪਾਣੀ ਨੂੰ ਦਾਰੂ ਬਣਾ ਦਿੰਦੇ___ ਦਾਰੂ ਦੇ Tanker ਲਵਾ ਦਿੰਦੇ, ਸਾਲੀ ਮੈ ਪੀਣੀ ਈ ਛੱਡ
ਦਿੱਤੀ
ㅤㅤㅤ
ㅤㅤㅤ
ㅤㅤㅤ
ㅤਨਹੀ _ ਤਾਂ ㅤㅤㅤ
ㅤㅤㅤ
ㅤㅤㅤ
ㅤㅤㅤ
ㅤㅤㅤ
ㅤㅤㅤਤਾਜ ਮਹਿਲ ਨੂੰ Beer Bar ਤੇ ਮੁਮਤਾਜ ਨੂੰ Bar Girl ਬਣਾ ਦਿੰਦੇ !!

ਸ਼ਿਕਾਰੀ, ਖਿਡਾਰੀ ਤੇ ਲਿਖਾਰੀ,
ਸਭ ਦੀ ਆਸ਼ਕੀ ਨੇ ਮੱਤ ਮਾਰੀ…
.
.
.
.
.
Sugar, BP ਤੇ LOVE U ਦੀ
ਜਣੇ ਖਣੇ ਨੂੰ ਬਮਾਰੀ.

ਚਂਨਾ ਵੇ ਕਿਹੜੇ
ਨਸ਼ੇਆ ਚ ਖੋ ਗਿਆ …….. ??
.
.
.
.
.
.
.
.
.
ਅਮਲੀ ਹੀ ਹੋ ਗਿਆ


ਏਹ ਅਫਵਾਹ ਕਿਸਨੇ ਫਲਾਈ ਕੇ …
ਜੇਲ ਚੈਕੀਂਗ ਚ .??
.
.
.
.
.
.
.
.
.
.
.
.
.
.
.
.
.
.
.
.
.
.
.
.
.
ਬਾਬੇ ਦੀ ਜੇਬ ਚੋਂ ਬੀੜੀਆਂ ਦਾ ਬੰਡਲ ਤੇ ਪੰਛੀ ਛਾਪ
ਜਰਦੇ ਦੀ ਪੁੜੀ ਨਿਕਲੀ.


ਮੁੰਡਾ – ਚਲ ਹੁਣ ਫੋਨ ਰੱਖਦਾ ਆ , ਡਰਾਈਵ ਕਰਦਾ ਪਿਆ
ਕੁੜੀ – ਕਿਉਂ ਡਰਾਈਵ ਕਰਦੇ ਗੱਲ ਨੀ ਕਰ ਸਕਦੇ ?
ਮੁੰਡਾ – ਨਹੀਂ ਯਾਰ, ਇਕ ਹੱਥ ਨਾਲ ਰਿਕਸ਼ਾ ਘੁੰਮਦਾ ਨਹੀਂ ਆ

ਜਦੋਂ ਤਕ ਜ਼ਿੰਦਾ ਹਾਂ ਪੋਸਟ ਕਰਦਾ ਰਹਾਂਗਾ
ਜਿਸ ਦਿਨ ਨਾ ਕੀਤਾ ਸਮਝ ਲਿਓ
.
.
.
ਅਗਲੇ ਦਿਨ ਕਰੂੰਗਾ
ਤੁਸੀਂ ਤਾ ਮੈਨੂੰ ਮਾਰ ਕੇ ਹੀ ਖੁਸ਼ ਆ


ਜੇ ਤੁਸੀਂ ਕੀਤੇ ਜਲਦੀ ਚ ਜਾ ਰਹੇ ਹੋਵੋ ਪਰ
ਕਾਲੀ ਬਿੱਲੀ ਤੁਹਾਡਾ ਰਸਤਾ ਕੱਟ ਜਾਵੇ
ਤਾਂ ਇਸਦਾ ਮਤਲਬ
.
.
.
ਕਾਲੀ ਬਿੱਲੀ ਤੁਹਾਡੇ ਤੋਂ ਵੀ ਜਿਆਦਾ ਜਲਦੀ ਚ ਆ

ਜੇ ਤੁਹਾਡੇ ਰਾਹ ਚ ਛੋਟੇ ਛੋਟੇ ਪੱਥਰ
ਆਉਣ ਤਾਂ ਸਮਝ ਲੈਣਾ
ਅੱਗੇ
ਰੋਡ ਦਾ ਕੰਮ ਚੱਲ ਰਿਹਾ ਆ
ਪੱਪੂ ਠੇਕੇਦਾਰ

ਇਕ ਆਦਮੀਂ ਪੁਰਾਣੇ ਕਾਗਜ਼ਾਤ ਦੇਖ ਰਿਹਾ ਸੀ
ਤਦ ਓਹਦੇ ਹੱਥ ਆਪਣੀ ਪਤਨੀ ਦਾ
12ਵੀ ਜਮਾਤ ਦਾ ਸਰਟੀਫਿਕੇਟ ਲੱਗਾ
ਨੰਬਰਾਂ ਦੇ ਥੱਲੇ ਚਰਿੱਤਰ ਪ੍ਰਮਾਣ ਪੱਤਰ ਪੜ੍ਹ ਕੇ
ਪਤੀ ਬੇਹੋਸ਼ ਹੋ ਗਿਆ
ਲਿਖਿਆ ਸੀ। .
ਮਿੱਠਬੋਲੜੀ ਅਤੇ ਸ਼ਾਂਤੀ ਪ੍ਰੇਮ ਵਿਦਿਆਰਥਣ
ਪਤੀ ਸਕੂਲ ਤੇ ਕੇਸ ਕਰਨ ਦੀ ਸੋਚ ਰਿਹਾ ਹੈ