ਸਕੂਲ ਚ ਇਕ ਕੁੜੀ ਨੂੰ propose ਕੀਤਾ ਸੀ
ਕਹਿੰਦੀ ਸ਼ਕਲ ਦੇਖੀ ਆ ਆਪਣੀ
ਅੱਜ ਓਹਦੇ ਘਰਵਾਲੇ ਦੀ ਸ਼ਕਲ ਦੇਖੀ
ਸੋਹੰ ਰੱਬ ਦੀ ਕਲੇਜੇ ਠੰਡ ਪੈ ਗਈ
ਕੀਤੇ outing ਤੇ ਜਾਣ ਵੇਲੇ
ਹੋਰ ਪ੍ਰਦੇਸ਼ ਦੇ ਲੋਕ
ਓਥੇ ਦਾ ਮੌਸਮ ਕਿਦਾਂ ਦਾ ?
ਦੇਖਣ ਨੂੰ ਕੀ ਆ ?
ਬੱਚਿਆਂ ਲਈ ਕੀ ਆ ?
ਹੋਟਲ ਕਿਦਾਂ ਦੇ ਆ ?
ਪੰਜਾਬ ਦੇ ਲੋਕ
ਬਾਕੀ ਛੱਡ ਬਸ ਇਹ ਦੱਸ
ਓਥੇ ਪੀਣ ਦਿੰਦੇ ਆ
ਕੁੜੀ ਆਪ ਭਾਮੇ ਜਿਨੀ
ਮਰਜੀ ਖਰਾਬ ਹੋਵੇ……
.
.??
.
.
ਵਿਆਹ ਟਾਇਮ ਮੁੰਡਾ 100 %
ਸਰੀਫ ਭਾਲਦੀਆ…….
.
ਮੇਰੇ ਵਰਗਾ
ਯਮਦੂਤ – ਚੱਲ ਬਾਈ ਤੇਰਾ ਟਾਇਮ ਖਤਮ ਹੋ ਗਿਆ ਜੇ ਕੋਈ ਆਖਰੀ ਇੱਛਾ ਹੈ ਤਾਂ ਦੱਸ
ਇਨਸਾਨ – ਜੀ ਮਰਨ ਤੋਂ ਪਹਿਲਾਂ ਬਾਦਲ ਦੀ ਪਾਣੀ ਵਾਲੀ ਬੱਸ ਚ ਬੈੈਠ ਕੇ ਕੈਪਟਨ ਦਾ ਸਮਾਰਟ ਫੋਨ ਤੋ ਕੇਜਰੀਵਾਲ ਦੇ ਵਾੲੀ ਫ਼ਾੲੀ ਦੀ ਸਪੀਡ ਤੇ ਮੋਦੀ ਦਾ 15 ਲੱਖ ਦੇਖਣਾ ਚਾਹੁੰਦਾ
ਯਮਦੂਤ – ਅੱਛਾ ਕੰਜਰਾਂ !!! ਤੂੰ ਤਾਂ ਅਮਰ ਹੋਣ ਦਾ ਪਲੈਨ ਬਣਾਈ ਬੈਠਾਂ !!
ਕਿਸ-ਕਿਸ ਮੁੰਡੇ ਨੇ ਹੇਠ ਲਿਖੀਆ ਗੱਲਾ ਕੀਤੀਆ ਕਾਲਜ਼
ਵਿੱਚ ਕੂਮੈਟ ਕਰਕੇ ਦੱਸੋ ??
.
੧. ਮਾਸਟਰ/ਮੈਡਮ ਨਾਲ ਬਹਿਸ ਕੀਤੀ ਹਾਜ਼ਰੀ ਦੇ ਚੱਕਰ ਵਿੱਚ
੨. ਸੋਹਣੀ ਜਹੀ ਮੈਡਮ ਨੂੰ ਕੁਲਚੇ/ਬਰਗਰ ਲਿਆ ਕੇ ਦਿੱਤੇ..
.
੩. ਬਲੈਕ ਬੋਰਡ ਨੂੰ ਘੱਟ ਮੈਡਮ ਵੱਲ ਜਿਆਦਾ ਦੇਖਦਿਆ ਫੜਿਆ ਗਿਆ
੪. ਪਾਣੀ ਪੀਣ ਦਾ ਪੁੱਛ ਕੇ ਗਿਆ ਸਿੱਧਾ ਘਰ ਜਾਂ ਕੈਨਟੀਨ ਵਿੱਚ ਡੇਰਾ
੫. ਦੋਸਤਾ ਨਾਲ ਖੜੇ ਹੋ ਕੇ ਕੁੜੀਆ ਨੂੰ ਦੇਖਣਾ ਤੇ ਟਿੱਚਰ ਕੀਤੀ
.
੬. ਸਿੱਧਾ ਪ੍ਰਿੰਸੀਪਲ ਨਾਲ ਪੰਗਾ
(ਕੁੱਟ ਮਾਰ ਨਹੀ ਸਿਰਫ ਬਹਿਸ )
.
੭. ਆਪਣੀ ਵਾਲੀ ਦੀ ਰਾਖੀ ਬਾਕੀ ਮੁੰਡਿਆ ਤੋ ਤੇ ਇਸ ਚੱਕਰ ‘ਚ ਲੜਾਈ
੮. ਢੇਰ ਪਰਚੀਆ ਦਾ ਫੜ ਹੋਣ ਤੇ ਵੀ ਹੋਰ ਅੱਗੇ ਪੇਪਰ ਕਰਨ ਦੀ ਮੰਗ
.
੯. ਖਾਲੀ ਕਮਰੇ ਵਿੱਚ ਬੰਬ(ਪਟਾਕਾ) ਚਲਾਉਣਾ ਤੇ ਤਾਕੀ ਦਾ ਸ਼ੀਸ਼ਾ ਬੰਨਣਾ
੧੦. ਬੈਨਚ/ਟੇਬਲ ਤੇ ਆਪਣਾ ਨਾਮ ਜਾਂ ਨੰਬਰ ਲਿਖਣਾ ਨਾਲ ਦਿਲ ਬਣਾ ਕੇ
*ਬਾਕੀ ਹੋਰ ਕੀ-ਕੀ ਕੀਤਾ ਉਹ ਵੀ ਜਰੂਰ ਦੱਸ ਦਿਉ ਕੂਮੈਟ ਕਰਕੇ ??
.ਬਾਕੀ ਕੁੜੀਆ ਕੀ ਕਰਦੀਆ ਕਾਲਜ਼ ਵਿੱਚ ਇਹ ਤਾ ਕੁੜੀਆ ਨੂੰ ਹੀ ਪਤਾ !!
ਮੈਂ ਕਿਹਾ “ਰੱਬਾ ਮੈਂਨੂ ਪਿਆਰ ਹੋ ਗਿਆ !!! 😉
ਰੱਬ ਕਹਿੰਦਾ …ਚੁੱਪ ਕਰਕੇ ਬੈਹ ਜਾ !
.
ਲੱਤਾਂ ਨਾ ਖਾਲੀਂ …..??
.
.
.
.
.
.
.
.
.
.
.
.
ਸਾਲੇ_ਦਾ_ਰੋਜ_ਦਾ_ਆਹੀ_
ਕੰਮ_ਆ
Canada ਜਾਣ ਨੂੰ ਤੇ ਮੈਵੀ ਤੁਰਜਾਂ ਪਰ
ਸਾਲਾ ਇੱਕ ਪੰਗਾ..
.
.
.
.
.
.
.
ਰਾਹ ਚ ਕਿਤੇ india wargi
ਛਬੀਲ ਨੀ ਲੱਗਦੀ. ..
ਰੋਣਾ ਤਾਂ ਉਸਦੀ ਆਦਤ ਸੀ ….
ਅਸੀ ਐਂਵੇ Dil ਤੇ ਲਾ ਬੈਠੇ.,……….
.
ਉਹ …….?
.
.
.
.
.
.
.
.
.
ਨੱਕ ਪੂੰਝ ਕੇ ਚਲੀ ਗਈ
ਅਸੀ ਨਵਾਂ ਰੁਮਾਲ ਗਵਾ ਬੈਠ
ਰੱਬਾ ਜੇ ਸੁਣ ਰਿਹਾ ਤਾਂ ਇੱਕ ਗੱਲ ਪੁੱਛਾਂ…?? .
.
.
.
.
.
.
.
.
.
.
.
.
ਮੇਰੇ ਲਈ ਵੀ ਕੋਈ ਬਣਾਈ ਆ
ਜਾਂ ਚੇਤਾ ਹੀ ਭੁਲਾ ਲਿਆ ਜੇ …
ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ ਮਿਲਾਦੇ..
ਕਿ……..?
.
.
.
.
.
.
.
.
ਜੇ katrina kaif ਵੀ ਆ ਕੇ ਮੈਨੂੰ ਪੁੱਛੇ,”
are u single ??..
..
ਤੇ ਮੈਂ ” ਨਾਂਹ ” ਕਰਦਾ.
ਜਦੋਂ ਤੱਕ ਜਿੰਦਾ ਹਾਂ ਸਾਥ ਨਿਭਾਵਾਂਗਾ ਦੋਸਤ
ਜਿੱਥੇ ਬੁਲਾਓਗੇ ਉੱਥੇ ਆਵਾਂਗਾਂ ਦੋਸਤ
ਜੇਕਰ ਨਹੀਂ ਆ ਪਾਇਆ ਤਾਂ . . .
ਇਹ ਸਮਝ ਲੈਣਾ
ਘਰਵਾਲੀ ਨਹੀਂ ਆਉਣ ਦਿੰਦੀ ਪਈ ।
Government ਸਕੂਲ ਦਾ ਹਾਲ
.
ਬਚਾ: ਮੈਡਮ ਜੀ ਮੈਂ ਤੁਹਾਡੇ ਲਈ
ਦੁਧ ਲੈ ਕੇ ਆਯਾ ਹਾਂ
.
ਮੈਡਮ;(ਦੁਧ ਪੀ ਕੇ) ਬੜਾ ਸਵਾਦ
ਹੈ!!
.
ਕਿਥੋ ਲਾਯਾਂਦਾ ! ਬਚਾ :- ਬਿਲ੍ਲੀ ਮੂਹ
ਮਾਰ ਗਈ ਸੀ ,ਇਸੇ ਲਈ ਲੈ ਕੇ ਆਂਦਾ .
ਮੈਡਮ:- ਡੱਬਾ ਪਰਾ ਚੂਕ ਕੇ ਮਾਰਦੀ ਹੈ !
…
ਬਚਾ:- ਡੱਬਾ ਨਾ ਸੁਟੋ ਜੀ
ਸਵੇਰੇ ਅਸੀਂ
ਜੰਗਲੇ ਪਾਣੀ ਵੀ ਜਾਣਾ ਹੁੰਦਾ ਹੈ
ਪਿਉ ਆਪਣੇ ਮੁੰਡੇ ਨੂੰ
ਪਿਉ – ਪੁੱਤਰ_ਏਨਾਂ ਉਦਾਸ ਕਿਉਂ ਲੱਗ ਰਿਹਾ_?
.
ਪੁੱਤਰ – ਮੈਂ ਤੁਹਾਨੂੰ ਨਹੀਂ ਦੱਸ ਸਕਦਾ ਡੈਡ
ਪਿਤਾ – ਓਹ ਦੱਸ ਵੀ ਦੇ ਹੁਣ_ਮੈਂ ਤੇਰੇ ਦੋਸਤਾਂ ਵਰਗਾ ਤਾਂ ਹਾਂ_!
.
.
.
.
.
.
.
ਪੁੱਤਰ – ਯਾਰ ਤੇਰੀ ਭਾਬੀ ਗੁੱਸੇ ਆ ਅੱਜ
ਕੋਈ ਤਾਂ ਕਰਮਾਂ ਵਾਲੀ ਕੁੜੀ ਮੇਰੇ
ਬਾਰੇ ਜਰੂਰ ਸੋਚਦੀ ਹੋਓ,,
.
.
.
.
ਕੇ
.
.
.
ਵਿਚਾਰਾ Admin ਸਿੰਗਲ ਹੀ ਤੁਰਿਆ ਫਿਰਦਾ ll
BoY ..ਮੈ 4 ਸਾਲ ਦਾ ਹਾ ..
ਤੂੰ ਕਿੰਨੇ ਸਾਲਾ ਦੀ ਆ…
…
GiRL. ਮੈ ਵੀ …………..??
.
.
4 ਸਾਲ ਦੀ ਹੀ ਆ ….
.
BoY …ਚੱਲ ਫੇਰ ਚੱਲੀਏ ਆਪਾ
ਦੋਨੇ ਜਾਣੇ…
.
GiRL …ਸ਼ਰਮਾਉਦੀ ਹੋਈ ਕਿਥੇ ਜਾਣਾ …….??????
.
.
.
.
.
.
.
.
.
.
.
.
.
.
.
.
.
.
.
.
.
.
BoY _
ਪੋਲੀਉ ਦੀਆ 2 ਬੂੰਦਾ ਪੀਣ.
ਪੱਪੂ ਦਾ ਪਿਓ ਪੱਪੂ ਨੂੰ ਜੇਲ ਵਿਚ ਚਿੱਠੀ ਲਿਖਦਾ ।
.
ਪੁੱਤਰ ਆਲੂ ਖੇਤ ਵਿਚ ਬਿਜਣੇ ਆ ਤੇ ਮੇਰੇ ਕੋਲੋ ਖੇਤ ਖੋਦੇ
ਨਹੀ ਜਾਣੇ, ਜੇ ਤੂੰ ਹੁੰਦਾ ਤਾ ਤੇਰੀ ਮਦੱਦ
ਮਿਲ ਜਾਂਦੀ ।
.
ਪੱਪੂ
ਚਿੱਠੀ ਲਿਖਦਾ ਬਾਪੂ
ਖੇਤ ਖੋਦੀ ਵੀ ਨਾ ਮੈ ਉਸ ਵਿਚ ਆਪਣੇ ਹਥਿਆਰ ਲੁੱਕਾ ਕੇ
ਰਖੇ ਆਂ ।
.
.
.
police ਵਾਲੇ ਚਿੱਠੀ ਪੱੜ
ਲੇਦੇ, ਅਗਲੇ ਦਿਨ ਸਾਰੀ police ਖੇਤ ਖੋਦ ਮਾਰਦੀ
police ਵਾਲਿਆ ਨੂੰ ਇੱਕ ਵੀ ਹਥਿਆਰ ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ ਲਿਖਦਾ, ਬਾਪੂ ਜੇਲ ਵਿਚੋ ਮੈ ਜਿੱਨੀ ਮਦੱਦ
ਕਰ ਸਕਦਾ ਸੀ ਮੈ lolz