ਖੁਦ ਦੀ ਤਰੀਫ ਕਰਵਾਉਣ ਦਾ
ਕੁੜੀਆਂ ਦਾ ਰਾਮਬਾਣ ਤਰੀਕਾ
“ਮੈਂ ਬਹੁਤ ਬੁਰੀ ਆ ਹਨਾ” ?



ਤੂੰ ਸਬ ਤੋ ਸੋਹਨੀ collage ਵਿਚ ਸਾਡਾ Dil ਤੇਰੇ
ਤੇ Aaya ਨੀ…
.
ਤੇਰੇ ਪਿਛੇ ਘੁਮਦੇ ਰਿਹੰਦੇ ਸੀ ਅਸੀਂ Lecture
ਨਾ ਕੋਈ Laya ਨੀ…
.
ਸਾਡੀ ਹੋਗੀ Short Attendance ਨੀ ਪਰ ਤੂੰ
ਨਾ ਕਦੇ Bulaya ਨੀ…
.
ਜਦ Hoye ਪੇਪਰ Haan Diye ਤੇ Tym
Result ਦਾ Aaya ਨੀ…
.
ਤੂੰ TOPPER ਬਣ Gayi collage
ਦੀ,
ਸਾਡਾ Total 100 v ਨਾ Aaya ਨੀ !!

ਬਾਹੂਬਲੀ ਦੀ ਹੱਤਿਆ ਦੇਖ ਕੇ ਇੱਕ ਬੱਚਾ ਏਨਾ ਡਰ ਗਿਆ
ਕਿ ਹੁਣ ਛੁੱਟੀਆਂ ਚ ਆਪਣੇ ਮਾਮੇ ਘਰ ਨੀ ਜਾਂਦਾ

Teacher : ਬਸ ਇਰਾਦੇ ਬੁਲੰਦ ਹੋਣ ਚਾਹੀਦੇ ਨੇ ,
ਪੱਥਰ ਵਿਚੋਂ ਵੀ ਪਾਣੀ ਕੱਢਿਆ ਜਾ ਸਕਦਾ ਹੈ
Child : ਮੈ ਤਾਂ ਲੋਹੇ ਨਾਲ ਵੀ ਪਾਣੀ ਕੱਢ ਸਕਦਾ ਹਾਂ
Teacher : ਕਿਵੇਂ ? … .
child : ‪‎ਹੈਂਡ ਪੰਪ‬ ਨਾਲ
ਦੇ ਥੱਪਡ਼ ਦੇ ਥੱਪਡ਼


ਮੈਡਮ ਕਹਿੰਦੀ ਚੰਗੀ ਕਿਤਾਬ ਪੜ੍ਹੋ , ਤੁਹਾਨੂੰ ਪ੍ਰੇਰਨਾ ਮਿਲੇਗੀ” *
ਮੈਂ 10 ਚੰਗੀਆਂ ਕਿਤਾਬਾਂ ਪੜ੍ਹ ਗਿਆ
ਫਿਰ ਵੀ … .
* ਪ੍ਰੇਰਨਾ * ਨੇ ਮਿਲਣ ਤੋਂ ਮਨਾ ਕਰ ਦਿੱਤਾ । ।

ਨੇਟ ਪੈਕ ਖਤਮ ਹੋਣ ਚ ਇਕ ਦੋ ਦਿਨ ਹੀ ਰਹਿ ਗਏ ਆ
ਲੱਗਦਾ ਇਕ ਦਿਨ ਫੇਰ ਦਿਹਾੜੀ ਤੇ ਜਾਣਾ ਪੈਣਾ


ਵਿਆਹ ਚ ਨਵੀਂ ਜੋੜੀ ਜਦੋਂ ਸਟੇਜ ਤੇ ਆਈ ਤਾਂ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਫੋਨ ਚ ਫੋਟੋਆਂ ਖਿਚਣ ਲੱਗ ਪਏ
ਫੇਰ ਫੋਟੋਗ੍ਰਾਫਰ ਤੋਂ ਵੀ ਰਿਹਾ ਨਾ ਗਿਆ
ਕਹਿੰਦਾ ਸਾਲਿਓ ਜੇ ਫੋਟੋਆਂ ਆਪ ਹੀ ਖਿਚਣੀਆਂ ਸੀ
ਤਾਂ ਮੈਨੂੰ ਅੰਬ ਲੈਣ ਨੂੰ ਬੁਲਾਇਆ ਸੀ


ਪਹਿਲਾ ਵਿਚੋਲਾ ਮੁੰਡਾ ਕੁੜੀ ਲੱਭਦਾ ਸੀ
ਅੱਜਕਲ ਮੁੰਡਾ ਕੁੜੀ ਵਿਚੋਲਾ ਲੱਭਦੇ ਆ

ਜਾਨਵਰਾਂ ਦੀ ਪਾਰਟੀ ਚੱਲਦੀ ਸੀ.
ਚੂਹਾ ਚਾਰ ਪੈੱਗ ਲਗਾ ਕੇ ਟੈਟ ਸੀ
ਬਿੱਲੀ ਚੂਹੇ ਨੂੰ : ਜੇ ਅੱਜ ਪਾਰਟੀ ਨਾ ਹੁੰਦੀ
ਮੈਂ ਤੈਨੂੰ ਖਾ ਜਾਣਾ ਸੀ.

.
ਚੂਹਾ : ਜਾ ਤੁਰਜਾ ਸਾਲੀਏ
ਲੋਕੀਂ ਕਹਿਣਗੇ
ਪੀ ਕੇ ਜ਼ਨਾਨੀ ਕੁੱਟ ਤੀ.

ਇੱਕ ਆਦਮੀ ਰੋਜ ਬਾਰ ਵਿੱਚ ਜਾਂਦਾ ਅਤੇ
ਤਿੰਨ ਗਲਾਸ ਬਿਅਰ ਮੰਗਵਾਉਂਦਾ 🍺🍺🍺
ਉਹ ਤਿੰਨੋ ਗਲਾਸ ਨਾਲ ਇੱਕ ਇੱਕ ਘੁੱਟ ਪੀਂਦਾ
ਖਤਮ ਹੋਣ ਤੱਕ ।
ਇੱਕ ਦਿਨ ਵੇਟਰ ਕੋਲੋਂ ਰਿਹਾ ਨਹੀਂ ਗਿਆ ।
ਉਸਨੇ ਪੁੱਛਿਆ ਕਿ ਤੁਸੀਂ ਤਿੰਨ ਗਲਾਸ ਕਿਉਂ ਮੰਗਵਾਉਂਦੇ ਹੋ ?
ਇੱਕ ਗਲਾਸ ਚ ਵੀ ਪੀ ਸਕਦੇ ਹੋ ? 🍺
ਉਹ ਆਦਮੀ ਉਦਾਸ ਹੁੰਦੇ ਹੋਏ ਬੋਲਿਆ ਕਿ
ਅਸੀ ਤਿੰਨ ਬਚਪਨ ਦੇ ਦੋਸਤ ਹਾਂ ।
ਉਹ ਬਹੁਤ ਦੂਰ ਦੂਰ ਰਹਿੰਦੇ ਨੇ ।
ਇਸ ਲਈ
ਦੋ ਗਲਾਸ ਉਨ੍ਹਾਂ ਦੇ ਅਤੇ ਇੱਕ ਮੇਰੇ ਲਈ ਮੰਗਵਾਉਂਦਾ ਹਾਂ ।
ਅਜਿਹਾ ਲੱਗਦਾ ਹੈ ਕੇ ਉਹ ਮੇਰੇ ਕੋਲ ਹਨ
ਅਤੇ ਅਸੀ ਨਾਲ ਨਾਲ ਪੀ ਰਹੇ ਹਾਂ । 😢
ਕੁੱਝ ਸਾਲਾਂ ਦੇ ਬਾਅਦ ਅਚਾਨਕ ਇੱਕ ਦਿਨ
ਉਸ ਆਦਮੀ ਨੇ ਕੇਵਲ ਦੋ ਗਲਾਸ ਬਿਅਰ ਮੰਗਵਾਈ 🍺🍺
ਉਹ ਬਹੁਤ ਉਦਾਸ ਨਜ਼ਰ ਆ ਰਿਹਾ ਸੀ । 😰
ਕੇਵਲ ਦੋ ਗਲਾਸ ਵਿੱਚੋਂ ਸਿਪ ਕਰਕੇ ਪੀ ਰਿਹਾ ਸੀ ।
ਵੇਟਰ ਨੇ ਸੋਚਿਆ ਦੀ ਸ਼ਾਇਦ
ਇਸਦਾ ਇੱਕ ਦੋਸਤ ਮਰ ਗਿਆ ।
ਵੇਟਰ ਉਹਨੂੰ ਹੋਂਸਲਾ ਦੇਣ ਲਈ ਉਸਦੇ ਕੋਲ ਪੰਹੁਚਿਆ । 😱
ਵੇਟਰ ਨੇ ਪੁੱਛਿਆ ਤੁਹਾਡੇ ਇੱਕ ਦੋਸਤ ਨੂੰ ਕੀ ਹੋਇਆ ?
ਅੱਜ ਕੇਵਲ ਦੋ ਗਲਾਸ ਹੀ ਕਿਉਂ ਮੰਗਵਾਏ । 🍺🍺
ਉਸ ਆਦਮੀ ਨੇ ਨਿਰਾਸ਼ਾ ਨਾਲ ਜਵਾਬ ਦਿੱਤਾ . . . .
. . . .
ਮੇਰੇ ਦੋਨੋਂ ਦੋਸਤ ਬਿਲਕੁਲ ਠੀਕ ਹਨ
ਪਤਨੀ ਦੇ ਵਾਰ ਵਾਰ ਕਹਿਣ ਤੇ
ਮੈਂ ਹੀ ਪੀਣੀ ਛੱਡ ਦਿੱਤੀ ਹੈ
😄😄😂😂
ਇਸਨੂੰ ਕਹਿੰਦੇ ਹਨ ਦੋਸਤੀ । ।


ਅਜੋਕੇ ਪ੍ਰੇਮੀ-ਪ੍ਰੇਮਿਕਾ ਮਿਲਣ ਵੇਲੇ, ਇਕ-ਦੂਜੇ ਦਾ ਚਿਹਰਾ ਨਿਹਾਰਨ ਦੀ ਥਾਂ, ਇਕ-ਦੂਜੇ ਦਾ ਮੋਬਾਇਲ ਫੋਨ ਹੀ ਦੇਖਦੇ ਹਨ ।😝😂


ਆਹ ਤਾਂ ਹੱਦ ਹੋ ਗਈ, ਠੰਡ ਦੇ ਕਹਿਰ ਵਾਲ਼ੀ
ਲੁਟੇਰਿਆਂ ਵੱਲੋਂ ਅੱਜ-ਕੱਲ੍ਹ ਚਾਕੂ ਪਿਸਤੌਲ ਨਹੀਂ
ਠੰਡੇ ਪਾਣੀ ਦੀ ਬਾਲਟੀ ਦਿਖਾ ਕੇ ਵੀ ਲੁੱਟਿਆ ਜਾ ਰਿਹਾ ਹੈ। 😂😂

ਅਲਾਰਮ
ਜੋ ਘਰ ਵਿਚ ਸਵੇਰੇ ਸਾਰਿਆਂ ਨੂੰ ਜਗਾਉਂਦਾ ਏ
ਜਿਹਨੇ ਅਲਾਰਮ ਲਗਾਇਆ ਹੁੰਦਾ
ਬਸ ਓਹਨੂੰ ਛੱਡ ਕੇ


ਜ਼ਿੰਦਗੀ ਨੇ ਜ਼ਿੰਦਗੀ ਭਰ ਗ਼ਮ ਦਿੱਤੇ
ਜਿੰਨੇ ਵੀ ਬੋਇ ਫ੍ਰੈਂਡ ਦਿੱਤੇ ਕੰਜਰ ਦਿੱਤੇ

ਕੁੜੀ – ਅੱਜ ਮੇਰਾ ਜਨਮ ਦਿਨ ਆ ।
ਮੇਰਾ ਗਿਫਟ ਕਿੱਥੇ ਹੈ ?
ਮੁੰਡਾ – ਉਹ ਵੇਖ , ਸੜਕ ਉੱਤੇ
ਲਾਲ ਰੰਗ ਦੀ ਕਾਰ ਦਿਸ ਰਹੀ ਆ ?
ਕੁੜੀ ਖੁਸ਼ੀ ਦੇ ਮਾਰੇ ਚੀਖ ਪਈ . .
ਮੁੰਡਾ – ਬਸ ਉਸੇ ਰੰਗ ਦੀ
ਨੇਲ ਪਾਲਿਸ਼ ਲੈ ਕੇ ਆਇਆ ਆ

ਬੱਚਾ ਹੱਸਦੇ ਹੱਸਦੇ ਸੀਟ ਤੋਂ ਹੇਠਾਂ ਡਿੱਗ ਪਿਆ
ਮਾਸਟਰ – ਖਡ਼ਾ ਹੋ ਜਾ
ਮੈਂ ਇੱਥੇ ਪੜ੍ਹਾ ਰਿਹਾ ਹਾਂ ਅਤੇ ਤੂੰ ਹੱਸ ਰਿਹਾ ਆ
ਬੱਚਾ – ਮੁਆਫ਼ ਕਰ ਦੋ ਜੀ
ਮਾਸਟਰ – ਖਡ਼ਾ ਹੋ ਅਤੇ ਸਾਰਿਆ ਨੂੰ ਦੱਸ ਕਿਉਂ ਹੱਸ ਰਿਹਾ ਸੀ
ਤਾਂਕਿ ਸਭ ਹੱਸ ਸਕਣ
ਬੱਚਾ – ਸਰ ਇਹ ਤੁਹਾਨੂੰ “ਕਾਲ਼ਾ ਬਤਾਊਂ ” ਬੋਲ ਰਿਹਾ ਸੀ