ਜਦੋਂ ਕੋਈ ਕੁੜੀ ਇਨਬਾਕਸ ਵਿੱਚ ਰਿਪਲਾਈ ਨਹੀਂ ਕਰਦੀ
ਤਾਂ ਮੈਂ ਇਹ ਸੋਚ ਕੇ ਖ਼ੁਸ਼ ਹੋ ਜਾਂਦਾ ਹਾਂ ਕਿ
ਮੈਂ ਉਸਦੀ ਬੋਲਤੀ ਬੰਦ ਕਰ ਦਿੱਤੀ
ਅੱਜ ਇੱਕ ਪੁਰਾਣੇ ਦੋਸਤ ਨੂੰ ਫ਼ੋਨ ਕੀਤਾ ਉਸਨੇ ਨਹੀ ਚੁੱਕਿਆ
ਫਿਰ ਮੈਂ Whatsapp ਉੱਤੇ ਮੈਸੇਜ ਕੀਤਾ ਕੇ
ਨਿਸ਼ਾ ਤੇਰਾ ਨੰਬਰ ਮੰਗ ਰਹੀ ਸੀ
ਹੁਣ ਉਹ 35 ਵਾਰ ਫ਼ੋਨ ਕਰ ਚੁੱਕਿਆ ਹੈ ਮੈਂ ਨਹੀ ਚੁੱਕਿਆ
ਡੁਬਾਉਂਦੇ ਵਕਤ ਜੇਕਰ ਬਿਸਕੁਟ ਟੁੱਟਕੇ ਚਾਹ ਵਿੱਚ ਡਿੱਗ ਜਾਵੇ ਤਾਂ
ਕੁੱਝ ਲੋਕ ਏਦਾਂ ਦੁਖੀ ਹੁੰਦੇ ਨੇ
ਜਿਵੇਂ ਪੁਰਖਾਂ ਦੀ ਜਾਇਦਾਦ ਹੱਥੋਂ ਨਿਕਲ ਗਈ ਹੋਵੇ
ਓ ਬੰਦੇ ਸਿਰ ਖੋਲਣ ਦੀਆਂ ਗੱਲਾਂ ਕਰਦੇ ਨੇ ਬਾਈ ….
ਜਿਹੜੇ ਤੂੜੀ ਦੀਆ ਪੰਡਾ ਪਲਾਸ ਨਾਲ ਖੋਲਦੇ ਨੇ..
ਗੱਲ ਗ਼ੁੱਸੇ ਵਾਲੀ ਕਰੇ, ਗ਼ੁੱਸੇ ਹੋਣ ਵੀ ਨਹੀਂ ਦਿੰਦੀ .
ਪਹਿਲਾ ਲੜ ਪੈਂਦੀ ਏ ਫਿਰ ..??
.
.
.
.
.
ਕਮਲੀ 😂 ਰੋਣ ਵੀ ਨਹੀਂ ਦਿੰਦੀ ?
ਇਕ ਹੁੰਦੇ ਆ hollywood ਵਾਲੇ actor
ਦੂਜੇ ਹੁੰਦੇ ਆ ਬਾਲੀਵੁੱਡ ਵਾਲੇ actor
ਫੇਰ ਆਉਂਦੇ ਆ ਬਾਹਰੋਂ ਟੱਲੀ ਹੋ ਕੇ
ਘਰਦਿਆਂ ਸਾਹਮਣੇ ਸੋਫੀ ਹੋਣ ਦੀ
acting ਕਰਨ ਵਾਲੇ
ਅੱਜ ਤਾਂ ਓਹਦਾ ਸਵੇਰੇ ਸਵੇਰੇ ਫੋਨ ਆ ਗਿਆ
ਕਹਿੰਦੀ ਤੁਸੀਂ ਥਾਨਾ ਥਾ ਲਿਆ ?
ਮੈਂ ਕਿਹਾ ਪਹਿਲਾਂ ਲੂਣ ਵਾਲੇ ਪਾਣੀ ਨਾਲ ਗਰਾਰੇ ਕਰ
ਗਲ ਸਾਫ ਹੋ ਜਾਉ ਫੇਰ ਗੱਲ ਕਰੀਂ
ਟਾਈਮ ਤਾਂ ਸਾਲਾ ਏਨਾ ਖਰਾਬ ਚਲਦਾ ਪਿਆ ਕੇ
ਰਾਤ ਨੂੰ ਸੁਪਨੇ ਚ ਪਰੀ ਵੀ ਆਪਣੇ
boyfriend ਦੇ ਨਾਲ ਆਉਂਦੀ ਆ
ਕੁੜੀ – ਮੇਰੇ ਚਿਹਰੇ ਤੇ ਜਲਣ ਹੋ ਰਹੀ ਆ
ਡਾਕਟਰ – ਤੁਹਾਡੇ ਚਿਹਰੇ ਦਾ ਸਾਨੂੰ ਏਕਸ ਰੇ ਕਰਨਾ ਪਵੇਗਾ
ਕੁੜੀ – ਏਕਸ ਰੇ ਵਿੱਚ ਕੀ ਹੁੰਦਾ ਹੈ ?
ਡਾਕਟਰ – ਚਿਹਰੇ ਦੀ ਫੋਟੋ ਖਿੱਚੀ ਜਾਂਦੀ ਹੈ
ਕੁੜੀ –5 ਮਿੰਟ ਰੁਕੋ ਮੈਂ ਮੇਕਅਪ ਕਰ ਲਵਾਂ
ਡਾਕਟਰ ਬੇਹੋਸ਼
ਸਕੁਲ ਟਾਇਮ ਵਿੱਚ ਜੇਕਰ ਗਲਤੀ ਨਾਲ ਦੂਸਰੀ ਕਲਾਸ ਵਿੱਚ ਚਲੇ ਜਾਂਦੇ ਸੀ ਤਾਂ
ਅਜਿਹਾ ਲੱਗਦਾ ਸੀ ਜਿਵੇਂ ਕਿ ਕਿਸੇ ਦੂਜੇ ਗ੍ਰਹਿ ਉੱਤੇ ਆ ਗਏ ਆ
.
.
.
.
ਅਤੇ ਉਸ ਕਲਾਸ ਦੇ ਸਾਰੇ ਬੱਚੇ ਏਦਾਂ ਵੇਖਦੇ ਸਨ ਜਿਵੇਂ ਕਿ pk ਆ ਗਿਆ ਹੋਵੇ ।
ਪਤਨੀ : – ਅਜੀ ਸੁਣਦੇ ਹੋ ,
ਖੁਸ਼ਨਸੀਬ ਨੂੰ ਇੰਗਲਿਸ ਵਿੱਚ ਕੀ ਕਹਿੰਦੇ ਆ ?
ਪਤੀ : – ਅਨਮੈਰਿਡ
ਦੇ ਵੇਲਣੇ , , , ਦੇ ਚਿਮਟੇ , , ਦੇ ਭੂਕਣੇ
Single ਲੋਕ ਜ਼ਿਆਦਾ creative ਹੁੰਦੇ ਨੇ
Committed ਤਾਂ ਇਹੀ ਸੋਚਦੇ ਰਹਿੰਦੇ ਨੇ
.
.
.
.
.
.
ਹੁਣ ਬਾਬੂ ਕਿਸ ਗੱਲ ਤੋਂ ਨਾਰਾਜ਼ ਹੋ ਗਿਆ
ਇਕ ਹੁੰਦੇ ਨੇ ਆਸ਼ਿਕ਼
ਦੂਜੇ ਹੁੰਦੇ ਨੇ ਭੂੰਡ ਆਸ਼ਿਕ
ਫੇਰ ਆਉਂਦੇ ਨੇ ਕੁੜੀ ਨੂੰ ਭੈਣ
ਬਣਾ ਕੇ ਨੰਬਰ ਲੈਣ ਵਾਲੇ
ਇਕ ਹੁੰਦੇ ਆ ਲੁਕ ਕੇ ਸ਼ਰਾਬ ਪੀਣ ਵਾਲੇ
ਦੂਜੇ ਹੁੰਦੇ ਆ ਸ਼ਰੇਆਮ ਪੀਣ ਵਾਲੇ
ਫਿਰ ਆਉਂਦੇ ਆ ਬਾਹਰ ਅਧੀਆ ਪੀ ਕੇ
ਘਰਵਾਲੀ ਸਾਹਮਣੇ ਇਕ ਬੀਅਰ ਪੀਣ ਵਾਲੇ
ਬਿੰਨੂ – ਸਰਗੁਣ ਵਿਆਹ ਹੋ ਗਿਆ ਤੇਰਾ ?
ਸਰਗੁਣ – ਹਾਂ
ਬਿੰਨੂ – ਕੀ ਕਰਦਾ ਮੁੰਡਾ ?
ਸਰਗੁਣ – ਅਫਸੋਸ
ਮਾੜੀ ਤਾਂ ਸਾਡੇ ਨਾਲ ਵੀ
ਬਹੁਤ ਹੁੰਦੀ ਆ…
.
ਬਸ ਅਸੀਂ…..?
.
.
.
.
.
.
feeL ਨੀ ਕਰਦੇ