ਜੇ ਤੁਸੀਂ ਗਰੀਬ ਜਨਮ ਲੈਂਦੇ ਹੋ ਤਾਂ ਇਸ ਵਿਚ ਤੁਹਾਡੀ ਗਲਤੀ ਨਹੀਂ ਆ
ਪਰ ਜੇ ਤੁਸੀਂ ਗਰੀਬ ਹੀ ਮਰ ਜਾਂਦੇ ਹੋ ਤਾਂ ਸਿਰਫ ਤੁਹਾਡੀ ਗ਼ਲਤੀ ਆ
“ਬਿਲ ਗੇਟਸ”
ਜੇ ਤੁਹਾਡਾ ਪਿਤਾ ਗਰੀਬ ਹੈ ਤਾਂ ਇਸ ਵਿਚ ਤੁਹਾਡੀ ਗਲਤੀ ਨਹੀਂ ਆ
ਪਰ ਜੇ ਤੁਹਾਡਾ ਸਹੁਰਾ ਵੀ ਗਰੀਬ ਹੈ ਤਾਂ ਸਿਰਫ ਤੁਹਾਡੀ ਗਲਤੀ ਆ
“ਐਡਮਿਨ”
ਜੇ ਤੁਸੀਂ ਗਰੀਬ ਜਨਮ ਲੈਂਦੇ ਹੋ ਤਾਂ ਇਸ ਵਿਚ ਤੁਹਾਡੀ ਗਲਤੀ ਨਹੀਂ ਆ
ਪਰ ਜੇ ਤੁਸੀਂ ਗਰੀਬ ਹੀ ਮਰ ਜਾਂਦੇ ਹੋ ਤਾਂ ਸਿਰਫ ਤੁਹਾਡੀ ਗ਼ਲਤੀ ਆ
“ਬਿਲ ਗੇਟਸ”
ਜੇ ਤੁਹਾਡਾ ਪਿਤਾ ਗਰੀਬ ਹੈ ਤਾਂ ਇਸ ਵਿਚ ਤੁਹਾਡੀ ਗਲਤੀ ਨਹੀਂ ਆ
ਪਰ ਜੇ ਤੁਹਾਡਾ ਸਹੁਰਾ ਵੀ ਗਰੀਬ ਹੈ ਤਾਂ ਸਿਰਫ ਤੁਹਾਡੀ ਗਲਤੀ ਆ
“ਐਡਮਿਨ”
ਮੁੰਡਾ – Wow ਐਨਾ ਵੱਡਾ ਘਰ
ਕੁੜੀ – ਅਸੀਂ ਪੈਸੇ ਵਾਲੇ ਹਾਂ
ਮੁੰਡਾ – Wow ਐਨੀ ਵੱਡੀ ਕਾਰ
ਕੁੜੀ – ਅਸੀਂ ਪੈਸੇ ਵਾਲੇ ਹਾਂ
ਮੁੰਡਾ – oh my god ਐਨਾ ਸੋਨਾ ਵੀ
ਕੁੜੀ – ਹਾਂ ਅਸੀਂ ਪੈਸੇ ਵਾਲੇ ਹਾਂ
ਮੁੰਡਾ – ਆਹ ਲਓ letter
ਕੁੜੀ – ਇਹ ਕੀ ਆ ?
ਮੁੰਡਾ – ਅਸੀਂ Income Tax ਵਾਲੇ ਹਾਂ
ਕੁੜੀ ਹੁਣ ਕੋਮਾ ਚ ਆ
ਜਿਹਨਾਂ ਦਾ ਜਨਮ 29 ਫਰਵਰੀ ਨੂੰ ਹੋਇਆ ਆ
ਉਹਨਾਂ ਨੂੰ ਇਸ ਸਾਲ
“Happy Deleted Birthday”
ਮੰਮੀ – Gf ਹੇਗੀ ਆ ਤੇਰੀ ?
ਮੈਂ – ਨਹੀਂ ਮੰਮੀ
ਮੰਮੀ – ਝੂਠ ਨਾ ਬੋਲ , ਸਾਰਾ ਦਿਨ
ਤਾਂ ਹੱਸਦਾ ਰਹਿੰਦਾ ਫੋਨ ਵੱਲ ਦੇਖ ਕੇ
ਮੈਂ – ਉਹ ਤਾਂ Meme ਕਰਕੇ
ਮੰਮੀ – ਹੈ ਡੰਗਰ ਲੋਕ , ਹੁਣ ਕੁੜੀਆਂ
ਦੇ ਇਹੋ ਜਹੇ ਨਾਮ ਵੀ ਰੱਖਣ ਲੱਗ ਪਏ
ਸੰਤੇ ਦੀ ਪਤਨੀ ਕਿਡਨੈਪ ਹੋ ਜਾਂਦੀ ਹੈ
ਕਿਡਨੈਪਰ ਨੇ ਸੰਤੇ ਨੂੰ ਫੋਨ ਲਗਾਇਆ –
ਜੇਕਰ ਅੱਜ ਰਾਤ ਤੱਕ ਪੈਸੇ ਨਹੀਂ ਦਿੱਤੇ ,
ਤਾਂ ਤੇਰੀ ਪਤਨੀ ਨੂੰ ਮਾਰ ਦੇਵਾਂਗੇ !
ਸੰਤਾ ਖਾਮੋਸ਼ ਰਿਹਾ . .
ਅਗਲੇ ਦਿਨ ਫਿਰ ਫੋਨ ਆਇਆ –
ਜੇਕਰ ਅੱਜ ਰਾਤ ਤੱਕ ਪੈਸੇ ਨਹੀਂ ਦਿੱਤੇ ,
ਤਾਂ ਤੇਰੀ ਪਤਨੀ ਦੇ ਟੁਕੜੇ – ਟੁਕੜੇ ਕਰਕੇ
ਕਾਂ ਕੁਤਿਆਂ ਨੂੰ ਖਿਲਾ ਦੇਵਾਂਗੇ !
ਸੰਤਾ ਖਾਮੋਸ਼ ਰਿਹਾ
ਅਗਲੇ ਦਿਨ ਫਿਰ ਫੋਨ ਆਇਆ –
ਜੇਕਰ ਅੱਜ ਰਾਤ ਤੱਕ ਪੈਸੇ ਨਹੀਂ ਦਿੱਤੇ ਤਾਂ
ਤੇਰੀ ਪਤਨੀ ਸਹੀ ਸਲਾਮਤ ਵਾਪਿਸ ਭੇਜ ਦਿੱਤੀ ਜਾਵੇਗੀ .
ਸੰਤਾ – ਪੈਸੇ ਬੋਲ ਕਮੀਨੇ , ਡਰਾਉਂਦਾ ਕਿਉਂ ਆ ?
ਪਿਤਾ – ਕੱਲ ਤੂੰ ਪੀ ਕੇ ਕਮਰੇ ਵਿੱਚ ਡਿਗਿਆ ਪਿਆ ਸੀ
ਪੁੱਤ – ਕੀ ਦੱਸਾਂ ਪਾਪਾ ਸਭ ਗਲਤ ਸੰਗਤ ਦੀ ਵਜ੍ਹਾ ਨਾਲ ਹੋਇਆ ।
6 ਦੋਸਤ , 6 ਬੀਅਰਾਂ ਅਤੇ ਉਨ੍ਹਾਂ ਵਿਚੋਂ 5 ਪੀਂਦੇ ਨਹੀਂ ਸਨ ।
ਕੁੜੀਆਂ ਲੈ ਕੇ ਭੱਜਣ ਦਾ ਜਮਾਨਾ ਗਿਆ… .
.
ਹੁਣ ਤਾਂ loan ਲੈ ਕੇ ਭੱਜੋ ! ! ! !
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) – ਕੱਲ ਮੈਂ ਤੇਰੇ ਲਈ
ਤਾਰੇ ਤੋੜਨ ਅਸਮਾਨ ‘ਚ ਚਲਾ ਗਿਆ ਸੀ,..
.
ਸ਼ਹਿਰੀ ਕੁੜੀ – ਫੇਰ ਮੇਰੇ ਲਈ…..?
..
.
………. ਕਿੰਨੇ ਤਾਰੇ ਲੈ ਕੇ ਆਇਆ .????????????
.
.
.
ਪੇਡੂੰ ਮੁੰਡਾ (ਸ਼ਹਿਰੀ ਕੁੜੀ ਨੂੰ) – ਯਾਰ ਗੱਲ ਐਦਾਂ ਹੋਈ…
ਕਿ..
.
ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ ‘ਚ ਕੱਛਾ ਪਾ
ਕੇ ਹੀ ਚਲਾ ਗਿਆ,..
.
ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ…..
ਤਾਰੇ ਕਿਸ ‘ਚ ਪਾ ਕੇ ਲਿਆਉਦਾ !!!…
ਜਦੋਂ ਸੁਖਬੀਰ ਬਾਦਲ ਜਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਹੈ ਤਾਂ ਅਾਏਂ ਲਗਦਾ,..
.
ਜਿਵੇਂ ……??
.
.
.
.
.
Sunny Leone ਪੰਜਾਬ ਦੀਅਾਂ ਕੁੜੀਅਾਂ ਨੂੰ
ਕਹਿ ਰਹੀ ਹੋਵੇ ਕਿ ਭੈਣੋ ਸਿਰ ਤੇ ਚੁੰਨੀ ਲੈ ਕੇ ਰੱਖਿਅਾ ਕਰੋ,
..
ਸ਼ਰਮ ਹੀ ਔਰਤ ਦਾ ਗਹਿਣਾ ਹੁੰਦੀ ਅੈ
ਸਵੇਰੇ ਸਰਪੰਚ ਸਾਹਿਬ ਨੇ ਪੌਦਾ 🌴🌳 ਲਗਾਇਆ,,
ਦੁਪਹਿਰੇ ਉਸ ਨੂੰ ਬੱਕਰਾ 🐐 ਖਾ ਗਿਆ..
.
ਸ਼ਾਮ ਨੂੰ ਬੱਕਰਾ…..??
.
.
.
.
.
.
.
.
ਸਰਪੰਚ ਸਾਹਿਬ ਖਾ ਗਏ .. 😋😋
ਫੜਲੋ ਵਾਤਾਵਰਨ …
ਮੋਦੀ ਜੀ ਕਹਿ ਰਹੇ ਸਨ ਕੇ
ਨਾ ਖਾਵਾਂਗਾ ਨਾ ਖਾਣ ਦੇਵਾਂਗਾ
ਲੋਕੀ ਪੈਕ ਕਰ ਕੇ ਲੈ ਗਏ
ਇਕ ਥੱਪੜ ਮਾਰ ਕੇ ਸਿੱਧਾ ਕਰ ਦਊਂਗੀ
ਇਹ ਕਹਿਣ ਵਾਲੀਆਂ ਕੁੜੀਆਂ
Activa ਦਾ ਵੱਡਾ ਸਟੈਂਡ
ਤਿੰਨ ਚਾਰ ਕੁੜੀਆਂ ਨੂੰ ਬੁਲਾ ਕੇ ਲਵਾਉਂਦੀਆਂ ਨੇ
ਮੰਮੀ – ਪੇਪਰ ਕਿਦਾਂ ਦਾ ਹੋਇਆ ?
ਮੈਂ – 50 % chance ਆ ਪਾਸ ਹੋਣ ਦੇ
ਮੰਮੀ – ਘਰ ਚ ਰਹਿਣ ਦੇ ਵੀ ਫੇਰ ਏਨੇ ਹੀ ਰੱਖੀਂ
ਜਿਹਨਾਂ ਲੋਕਾਂ ਦੀ ਜ਼ਿੰਦਗੀ ਚ ਬਹੁਤ ਸਮਸਿਆਵਾਂ ਹੁੰਦੀਆਂ
ਹਮੇਸ਼ਾਂ ਉਹਨਾਂ ਦੇ ਕੋਲ ਰਿਹਾ ਕਰੋ
ਕਿਉਂਕਿ ਅਜਿਹੇ ਲੋਕਾਂ ਕੋਲ
ਦਾਰੂ ਪੱਕਾ ਮਿਲ ਜਾਂਦੀ ਆ
ਜੇਕਰ ਅੱਜ ਦੇ ਜ਼ਮਾਨੇ ਚ ਕਿਦਰੇ ਰੱਬ ਵੀ
ਕਿਸੇ ਦੇ ਸਾਹਮਣੇ ਆ ਜਾਵੇ…
.
.
.
.
.
.
.
.
ਤਾਂ…..
.
.
.
.
.
.
.
.
.
.
ਆਹੀ ਕਹਿਣਗੇ ਅੱਜ ਦੇ ਨੌਜਵਾਨ ਸਰ ਸਰ ਸਰ….
.
ਪਲੀਜ਼ ਇੱਕ ਸੇਲਫੀ
ਵਟਸਅੈਪ,ਫੇਸਬੁੱਕ ਦੀ Dp ਲਈ
ਹੁਣ ਜਦੋਂ ਕਦੇ ਵੀ ਤੇਰਾ ਚੇਤਾ
ਆ ਜਾਂਦਾ. . .
.
.
.
.
.
.
.
.
.
.
.
.
.
.
ਆਵਦੀ ਕੱਟੀ ਨੂੰ ਜੱਫੀ ਪਾ ਕੇ ਰੋ ਲਈਦਾ !!