ਧੀ – ਬਾਏ ਡੈਡ ਮੈਂ ਬਾਹਰ ਜਾ ਰਹੀ ਹਾਂ ,
ਬਾਪ – ਪਤਾ ਨਹੀਂ ਕਿੱਥੇ ਕਿੱਥੇ ਘੁੰਮਦੀ ਰਹਿੰਦੀ ਆ ਸਾਰਾ ਦਿਨ ?
ਧੀ ( ਸ਼ਾਮ ਨੂੰ ) – ਪਾਪਾ ਤੁਸੀ ਕਹਿੰਦੇ ਸੀ ਨਾ ਕਿ ਕੰਮ ਇੰਨੀ ਖ਼ਾਮੋਸ਼ੀ ਨਾਲ ਕਰੋ
ਕਿ ਸਫਲਤਾ ਰੌਲਾ ਮਚੇ ਦੇ ,
ਬਾਪ – ਹਾਂ ਤਾਂ ?
ਧੀ ( ਸ਼ਰਮਾਉਂਦੇ ਹੋਏ ) – ਮੈਂ ਮਾਂ ਬਨਣ ਵਾਲੀ ਹਾਂ ! !
ਧੀ – ਬਾਏ ਡੈਡ ਮੈਂ ਬਾਹਰ ਜਾ ਰਹੀ ਹਾਂ ,
ਬਾਪ – ਪਤਾ ਨਹੀਂ ਕਿੱਥੇ ਕਿੱਥੇ ਘੁੰਮਦੀ ਰਹਿੰਦੀ ਆ ਸਾਰਾ ਦਿਨ ?
ਧੀ ( ਸ਼ਾਮ ਨੂੰ ) – ਪਾਪਾ ਤੁਸੀ ਕਹਿੰਦੇ ਸੀ ਨਾ ਕਿ ਕੰਮ ਇੰਨੀ ਖ਼ਾਮੋਸ਼ੀ ਨਾਲ ਕਰੋ
ਕਿ ਸਫਲਤਾ ਰੌਲਾ ਮਚੇ ਦੇ ,
ਬਾਪ – ਹਾਂ ਤਾਂ ?
ਧੀ ( ਸ਼ਰਮਾਉਂਦੇ ਹੋਏ ) – ਮੈਂ ਮਾਂ ਬਨਣ ਵਾਲੀ ਹਾਂ ! !
ਪੱਪੂ ਪਹਿਲੀ ਵਾਰ ਇੱਕ ਕੱਪੜੇ ਦੀ ਦੁਕਾਨ ਉੱਤੇ ਕੰਮ ਕਰਨ ਗਿਆ
ਇੱਕ ਕੁੜੀ ਆਈ ਅਤੇ ਬੋਲੀ : ਵੀਰੇ ਅੰਡਰਵਿਅਰ ਦਿਖਾਇਓ
ਪੱਪੂ : ਕੱਲ ਆਇਓ , ਅੱਜ ਮੈਂ ਪਾਈ ਨਹੀਂ ਹੋਈ
ਕੁੜੀ ਨੇ ਪੱਪੂ ਨੂੰ ਖੂਬ ਕੁੱਟਿਆ
ਚੱਪਲ ਨਾਲ ਝੰਬਿਆ, ਡੰਡੇ ਨਾਲ ਕੁੱਟਿਆ
ਅਤੇ ਬਹੁਤ ਘਸੀਟ – ਘਸੀਟ ਕੇ ਝੰਬਿਆ
ਪੱਪੂ ਉਠਿਆ ਅਤੇ ਕੱਪੜੇ ਝਾੜ ਦੇ ਹੋਏ ਬੋਲਿਆ :
ਸਾਰੀ ਕੱਲ ਪੱਕਾ ਪਾ ਕੇ ਆਊਂਗਾ
ਮਾਸਟਰ ਜੀ ਨੇ ਕਲਾਸ ਵਿੱਚ ਪੁੱਛਿਆ –
ਇੱਕ ਮਹਾਨ ਵਿਗਿਆਨੀ ਦਾ ਨਾਮ ਦੱਸੋ ?
ਪੱਪੂ – ਆਲੀਆ ਭੱਟ !
ਮਾਸਟਰ ਜੀ – ਸੋਟੀ ਹੱਥ ਵਿੱਚ ਲੈ ਕੇ ,
ਇਹ ਸਭ ਹੀ ਸਿੱਖਣ ਆਉਂਦੇ ਹੋ ?
ਬਿੱਟੂ – ਇਹ ਤੋਤਲਾ ਹੈ ਮਾਸਟਰ ਜੀ ,
ਆਰਿਆ ਭੱਟ ਬੋਲ ਰਿਹਾ ਹੈ ! !
ਰਿਸ਼ਤੇਦਾਰ – ਬੇਟਾ ਚਾਹ ਲਓਗੇ ਜਾਂ ਠੰਡਾ ?
ਮੈਂ – ਜਦੋਂ ਤੱਕ ਚਾਹ ਬਣਦੀ ਆ ,
ਠੰਡਾ ਲੈ ਆਓ
ਕੁੜੀ – ਯਾਰ ਘਰਦੇ ਮੈਨੂੰ ਕਾਰ ਲੈ ਕੇ ਨੀਂ ਦਿੰਦੇ
ਮੈਂ – ਲੈ ਮੈਨੂੰ ਤਾਂ ਮੇਰੇ ਘਰਦੇ
TV ਦਾ ਰਿਮੋਟ ਵੀ ਨਹੀਂ ਦਿੰਦੇ
ਮੰਮੀ – ਨਾਲ ਵਾਲੇ ਸ਼ਰਮਾ ਜੀ ਦਾ ਮੁੰਡਾ
ਕੁੜੀ ਲੈ ਕੇ ਭੱਜ ਗਿਆ
ਮੈਂ – ਮੰਮੀ ਤੁਸੀਂ ਫਿਕਰ ਨਾ ਕਰੋ
ਮੈਂ ਏਦਾਂ ਕਦੇ ਨਹੀਂ ਕਰਾਂਗਾ
ਮੰਮੀ – ਦੱਸ ਰਹੀ ਆਂ, ਭੱਜ ਜਾ ਤੂੰ ਵੀ
ਜੇ ਕੋਈ ਮਿਲ ਜਾਵੇ ਤਾਂ , ਤੇਰੇ ਵਰਗੀ
ਸ਼ਕਲ ਲਈ ਮੈਂ ਰਿਸ਼ਤਾ ਨੀਂ ਲੱਭਣ ਵਾਲੀ
ਜਿਹੜੀਆਂ ਕੁੜੀਆਂ ਆਪਣੇ BF ਨੂੰ
ਬੇਬੀ , ਬਾਬੂ , ਸ਼ੋਨਾ , ਸਵੀਟੂ ਕਹਿ ਕੇ
ਬੁਲਾਉਂਦੀਆਂ ਨੇ ਹਨਾ
ਤਾਂ ਐਤਵਾਰ ਨੂੰ ਉਹਨਾਂ ਨੂੰ ਪੋਲੀਓ
ਦੀਆਂ ਦੋ ਬੂੰਦਾਂ ਵੀ ਪਿਲਾ ਦਿਆ ਕਰੋ
ਰਾਤ ਨੂੰ ਮੈਸੇਜ ਆਇਆ ਕਿ
ਇਸਨੂੰ 21 ਲੋਕਾਂ ਨੂੰ ਭੇਜੋ
ਸਵੇਰ ਨੂੰ ਖੁਸ਼ਖਬਰੀ ਮਿਲੇਗੀ
ਸਵੇਰੇ ਦੇਖਿਆ ਤਾਂ 21 ਲੋਕਾਂ ਨੇ
ਮੈਨੂੰ Block ਕਰਦਾ ਦਿੱਤਾ
ਨੂੰਹ – ਕੀ ਮੇਰੀ ਨੱਕ ਮੋਟੀ ਹੈ ?
ਸੱਸ – ਨਾ ਮੇਰਾ ਪੁੱਤਰ ।
ਨੂੰਹ – ਕੀ ਮੈਂ ਹਾਥੀ ਵਰਗੀ ਮੋਟੀ ਹਾਂ ?
ਸੱਸ – ਨਾ ਪੁੱਤਰ ,
ਤੂੰ ਤਾਂ ਬਿਲਕੁੱਲ Barbie Doll ਵਰਗੀ ਆ
ਨੂੰਹ – ਕੀ ਮੈਂ ਕਾਲੀ ਹਾਂ ?
ਸੱਸ : ਨਾ ਪੁੱਤਰ ਤੂੰ ਤਾਂ ਬਹੂਤ ਗੋਰੀ ਆ
ਨੂੰਹ – ਤਾਂ ਫਿਰ ਸਭ ਲੋਕ ਇਹ ਕਿਉਂ ਕਹਿੰਦੇ ਹਨ ਕਿ
ਤੂੰ ਆਪਣੀ ਸੱਸ ਵਰਗੀ ਲੱਗਦੀ ਆ
ਸੱਸ : ਲਾਵਾਂ ਜੁੱਤੀ , ਬਾਂਦਰੀ ਜਹੀ ,
ਕਾਲੀ ਹਭਸ਼ਣ , ਫਿੱਟੇ ਮੂੰਹ ਤੇਰੇ ,
ਉੱਲੂ ਦੀ ਪੱਠੀ , ਭੂਤਣੀ ਜਹੀ ,
ਕਿੱਦਾਂ ਬਕਵਾਸ ਕਰਦੀ ਆ ।
ਸਿਰਫ ਹਿੰਦੁਸਤਾਨੀ ਲੋਕ ਹੀ ਏਦਾਂ ਕਰਦੇ ਆ
ਜੋ ਗੰਗਾ ਚ ਇਸ਼ਨਾਨ ਕਰਕੇ ਆਪਣੇ ਪਾਪ ਧੋਣ ਜਾਂਦੇ ਆ
ਤੇ ਫਿਰ ਉਸੇ ਪਾਣੀ ਚੋ 2 ਲੀਟਰ ਪਾਣੀ ਬੋਤਲ ਚ ਪਾ ਕੇ
ਘਰ ਲੈ ਆਉਂਦੇ ਨੇ
ਉਹ ਕੁੜੀ ਬਹੁਤ ਸੋਹਣੀ ਲੱਗ ਰਹੀ ਸੀ
ਫਿਰ ਅਚਾਨਕ
ਮੀਹ ਆ ਗਿਆ
ਕੀ ਕਹਾਂ ਹੁਣ
ਜਦੋਂ ਓਹ ਸਾਹਮਣੇ ਆਉਂਦੀ ਆ ਤਾਂ
ਦਿਲ ਮਿਲਖਾ , ਜੁਬਾਨ ਮਨਮੋਹਨ
ਅਤੇ ਜਜ਼ਬਾਤ ਇਮਰਾਨ ਹਾਸ਼ਮੀ ਹੋ ਜਾਂਦੇ ਨੇ
ਜੇ ਬਾਬਾ ਰਾਮਦੇਵ ਨੇ
ਵਾਲ ਕਾਲੇ ਕਰਨ ਲਈ
ਤੇਲ ਸ਼ੈਪੂੰ ਹੀ ਵੇਚਣੇ ਸੀ
ਤਾਂ 10 – 15 ਸਾਲਾਂ ਸਾਲਾਂ ਤੱਕ
ਨਹੁੰ ਨਾਲ ਨਹੁੰ ਕਿਉਂ ਰਗੜਵਾਏ
ਲੋਕਾਂ ਕੋਲੋਂ
ਮੈਂ – ਮੈਂ ਆਪਣੇ Crush ਨੂੰ ਆਪਣੀਆਂ Feelings ਦੱਸ ਦਿੱਤੀਆਂ
ਦੋਸਤ – wow !! ਫੇਰ ਕੀ reply ਕੀਤਾ ਉਸਨੇ ?
ਮੈਂ – ਪਹਿਲਾਂ ਇਹ ਤਾਂ ਪੁੱਛ ਕੇ reply ਕੀਤਾ ਜਾਂ ਨਹੀਂ
ਸਾਂਭਣੇ ਤੋਂ ਜਦੋਂ ਕੋਈ ਦੇ ਦਵੇ ਜਵਾਬ
ਪੈਸੇ ਲੈ ਕੇ ਗਾਹਕ ਵੀ ਮੁੱਕਰ ਜਾਵੇ ਸਾਫ
ਚੰਗੀ ਚੱਲਦੀ ਗਾਹਕ ਨੂੰ ਜਦੋਂ ਹੋਰ ਕੋਈ ਪੁੱਟਦਾ
ਹੋ ਸੋਹੰ ਰੱਬ ਦੀ ਜੀ ਉਦੋਂ ਦਿਲ ਟੁੱਟਦਾ
ਹੋ ਸੋਹੰ ਰੱਬ ਦੀ ਮਨੀਲਾ ਉਦੋਂ ਦੁੱਖਦਾ
ਕੱਲ ਮੈਂ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ
ਕਹਿੰਦੀ ਮੈਂ ਸੋਚ ਕੇ ਦੱਸੂਗੀਂ
ਅੱਜ ਉਸਨੇ ਮੈਨੂੰ ਇਕ ਗਿਫ਼੍ਟ ਨਾਲ ਚਿਠੀ ਫੜਾਈ
ਕਹਿੰਦੀ ਘਰ ਜਾ ਕੇ ਖੋਲੀੰ
ਮੈਂ ਖੁਸ਼ੀ ਖੁਸ਼ੀ ਘਰ ਆਇਆ
ਗਿਫ਼੍ਟ ਖੋਲਿਆ ਵਿਚੋਂ ਸ਼ੀਸ਼ਾ ਨਿਕਲਿਆ
ਫੇਰ ਮੈਂ ਚਿਠੀ ਖੋਲੀ , ਲਿਖਿਆ ਸੀ
“ਸਮਝ ਤਾਂ ਗਿਆ ਈ ਹੋਣਾ”