ਜੇਕਰ ਕਿਸੇ ਨੂਂ 14 ਫ਼ਰਵਰੀ ਤਕ Girlfriend ਨਾ
ਮਿਲੇ…..
ਤਾਂ ਮੇਰੇ ਕੋਲ ਆ ਜਾਏ ਓ……
ਇਕਠੇ ਬੈਠ ਕੇ ਰੋਵਾਂਗੇ



ਅੱਜ ਦਿਨ ਹਸ਼ਰ ਦਾ ਕੱਲ ਮੈਂ ਨੲੀ ਰਹਿਣਾ…
ਜੋ ਮਾਰੀਅਾਂ ਚਵਲਾਂ ਮੁੱਲ ਮੋੜਨਾ ਪੈਣਾਂ….
ਭਗਤੋ ਤੁਸੀ ਖਾ ਲਓ ਡਾਂਗਾਂ ਥੋਨੂੰ ਫਰਕ ਨੀ ਪੈਣਾ…..????
ਜੇ ਮੈਨੂੰ ਲੈ ਗੇ ਚਾਕੇ ਮੇਰਾ ਕੱਖ ਨੀ ਰਹਿਣਾਂ…..

ਕੁੜੀ – ਕੀ ਕਰ ਰਹੇ ਹੋ? 😍
.
ਮੁੰਡਾ – ਮੂੰਗਫਲੀ ਖਾ ਰਿਹਾ ਹਾਂ..😉
.
ਕੁੜੀ – Hawww! ਕੱਲੇ ਕੱਲੇ 😱
.
ਮੁੰਡਾ – ਨਾ ਹੁਣ ਸਾਲਾ 10 ਰੁਪੇ ਦੀ ਮੂੰਗਫਲੀ ਦਾ ਭੰਡਾਰਾ ਕਰ ਦਵਾ

ਇਕ ਵਾਰੀ ਇੱਕ ਕੁੱਤੀ ਨੇ ਕਤੂਰੇਆਂ ਨੂੰ ਜਨਮ ਦਿੱਤਾ ।
ਕਤੂਰੇਆਂ ਨੇ ਆਪਦੀ ਮਾਂ ਨੂੰ ਪੁੱਛਿਆ ਆਪਣੇ ਰਾਜ ਕਿਹਦਾ
ਉਹ ਕਹਿੰਦੀ ਬਾਦਲ ਦਾ ..
.
ਕਤੂਰੇ ਸਵੇਰੇ ਸਵੇਰੇ ਦੁੱਧ ਪੀ ਕੇ ਬਾਦਲ ਸਰਕਾਰ
ਜਿੰਦਾਬਾਦ ਬਾਦਲ ਸਰਕਾਰ ਜਿੰਦਾਬਾਦ ਕਰਨ ਲਗ ਜਾਣ..
.
ਇਕ ਦਿਨ ਗੁਆਂਢਣ ਕੁੱਤੀ ਨੇ ਪੁਛਿਆ ਭੈਣੇ ਆਹ ਕੀ ਇਥੇ ਕਿੰਨੀ
ਹਨੇਰ ਗਰਦੀ ਛਾਈ ਹੋਈ ਆ ਪਹਿਲਾਂ ਸੱਚ ਬੋਲਣ ਤੇ ਪਾਬੰਦੀ
ਫੇਰ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਖਾਮੋਸ਼ ਹੋ ਰਹੀ ,.
.
ਕੋਈ ਧੀ ਭੈਣ ਸੇਫ਼ ਨਹੀਂ
ਰੇਤਾ ,ਬਜਰੀ ,ਬੱਸਾਂ ,ਢਾਬੇ, ਜਮੀਨਾਂ ,ਗੋਲਕਾਂ
ਹਰ ਥਾਂ ਕਬਜੇ ਹੋ ਰਹੇ ਨੇ..
.
ਪਰ ਇਹ ਫੇਰ ਵੀ ਬਾਦਲ ਸਰਕਾਰ ਜਿੰਦਾਬਾਦ ਦੇ
ਨਾਅਰੇ ਲਾਈ ਜਾਂਦੇ ਨੇ!!
.
ਤਾਂ ਪਹਿਲੀ ਕੁੱਤੀ ਨੇ ਜਵਾਬ ਦਿੱਤਾ
ਭੈਣੇ ਅਜੇ ਇਹਨਾਂ ਦੀਆਂ ਅੱਖਾਂ ਨੀ ਖੁਲੀਆਂ..
.
ਜਦ ਖੁੱਲ ਜਾਣ ਗੀਆਂ ਆਪੇ ਹਟ ਜਾਣਗੇ।


ਆਪ ਤੋਂ ਤੁਸੀਂ
ਤੁਸੀਂ ਤੋਂ ਤੂੰ ਹੋ ਗਏ,
ਹੌਲੀ ਹੌਲੀ ਸੱਜਣ ਫਿੱਟੇ ਮੂੰਹ ਹੋ ਗਏ

ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਆਸਾਰਾਮ ਨੇ ਦੋ ਦਿਨ ਤੋਂ ਭੁੱਖ ਹੜਤਾਲ ਕੀਤੀ ਹੋਈ ਆ
ਕਹਿੰਦਾ ਹੁਣ ਤਾਂ ਰਾਮ ਰਹੀਮ ਨਾਲ ਬੈਠ ਕੇ ਹੀ ਖਾਊਂਗਾ


Husband ਤੇ wife ਲੜ ਰਹੇ ਸੀ
Husband – ਸਾਲੀ ਕੁੱਤੀ
Wife – ਸਾਲਾ ਕੁੱਤਾ
Bacha – hehehe ਮੈਂ ਸਾਲਾ ਕਤੂਰਾ


ਕੱਲ ਇਕ ਦੋਸਤ ਕੋਲ ਆਪਣੇ ਦੁੱਖ ਸੁਣਾਉਣ ਗਿਆ ਸੀ
ਅਖੀਰ ਚ ਓਹਨੂੰ ਹੋਂਸਲਾ ਦੇ ਕੇ ਘਰ ਮੁੜਿਆ

ਰੋਜ਼ Chandigarh ਦੇ ਲੋਕ Lake ਘੁੰਮਣ ਜਾੰਦੇ ਸੀ..
ਕੱਲ Lake, Chandigarh ਘੁੰਮਣ ਆਈ ਹੋਈ ਸੀ.

Canteen ਵਾਲੇ ਨਾਲ
ਉਧਾਰ ਤੇ…???
.
.
.
.
.
.
.
.
.
.
.
ਕੁੜੀ ਨਾਲ ਪਿਆਰ..
ਜਿੰਨਾ ਮਰਜ਼ੀ ਰੋਕੋ ਸਾਲਾ ਹੋ ਈ ਜਾਂਦਾ ਏ


ਇਕ ਵਾਰ ਤਿੰਨ ਚੋਰ ਜੇਲ ਤੋ ਭੱਜ ਗੇ
.
.
ਪੁਲਸ ਵੀ ਉਹਨਾਂ ਦੇ ਮਗਰ ਭੱਜੀ
.
. ਚੋਰ ਪੁਲਸ਼ ਤੋ ਬੱਚਣ ਲ਼ਈ ਤਿੰਨ ਅਲਗ ਅਲਗ
ਬੋਰੀਆਂ ਚ ਵੜ ਗੇ .
.
ਪੁਲਸ ਵਾਲੀਆਂ ਨੂੰ ਬੋਰੀਆਂ ਤੇ ਸ਼ੱਕ ਪਿਆ ,
ਇਸ ਕਰਕੇ ਪੁਲਸ ਆਲੀਆਂ ਨੇ
ਪਹਿਲੀ ਬੋਰੀ ਚ ਲੱਤ ਮਾਰੀ ,ਅੰਦਰ
ਬੋਰੀ ਚੋ bow
bow ਦੀ ਅਵਾਜ ਕੱਡੀ ,ਪੁਲਸ ਆਲੀਆਂ ਨੂੰ
ਲੱਗੀਆ ਕਿਤੇ ਬੋਰੀ ਚ ਕੁੱਤਾ ਏ , ਉਹ
ਅੱਗੇ ਵੱਧੇ .
ਇਸੇ ਤਰਾਂ ਦੂਵੀ ਬੋਰੀ ਤੇ ਲੱਤ ਮਾਰੀ , ਉਚੋ
ਚੋਰ ਨੇ
ਅਵਾਜ ਕੱਡੀ Miaaw miaaw ,ਪੁਲਸ
ਆਲੀਆਂ ਨੂੰ ਲੱਗੀਆ ਬਿੱਲੀ ਏ
.
ਹੁਣ ਉਹ ਤਿਜੀ ਬੋਰੀ ਨੂੰ ਲੱਤ ਮਾਰਨ ਲਗੇ ,
ਉਚੋ ਕੋਈ ਅਵਾਜ ਨਾ ਆਈ ਪੁਲਸ ਆਲੀਆਂ ਨੇ
ਜੋਰ ਜੋਰ ਦੀਆਂ 25 ਕ ਲੱਤਾ ਮਾਰੀਆਂ ”
.
ਅੱਦਰੋ ਚੋਰ ਦੀ ਅਵਾਜ
ਆਈ
” ਕੰਜਰੋ ਬਸ ਕਰੋ ਥੋਨੂੰ ਨੀ ਪਤਾ ਆਲੂ ਬੋਲਦੇ
ਨੀ ਹੁੰਦੇ !!


ਹੁਣ ਤਾਂ ਕਿਸੇ ਨੂੰ ਦਿਲ ਦੀ ਗੱਲ ਦੱਸਣ
ਦਾ ਵੀ ਸਮਾਂ ਨੀ ਰਿਹਾ
.
.
.
. . .
.
ਅਗਲਾ ਮੋਹਰਿਓਂ hmm, Lol ਕਹਿ ਜਾਂਦਾ…

ਇਕ ਕੁੜੀ ਦੀ ਕਠੋਰ ਤਪੱਸਿਆ ਤੋਂ ਖੁਸ਼ ਹੋ ਕੇ
ਭਗਵਾਨ ਪ੍ਰਗਟ ਹੋਏ ਤੇ ਬੋਲੇ !
ਦੇਵੀ ਕੀ ਚਾਹੁੰਦੇ ਹੋ ?
ਕੁੜੀ – ਰਹਿਣ ਦੋ , ਤੁਸੀਂ ਨੀ ਸਮਝੋਗੇ


ਸੰਤਾ – ਅੱਜ ਪਹਿਲੀ ਵਾਰ ਓਹਨੇ ਮੇਰੇ ਨਾਲ ਗੱਲ ਕੀਤੀ
ਬੰਤਾ – ਅੱਛਾ ਕਿਵੇਂ ?
ਸੰਤਾ – ਮੈਂ ਬਾਈਕ ਤੇ ਜਾਂਦਾ ਪਿਆ ਸੀ ਤੇ ਉਹ ਸਕੂਟੀ ਤੇ
ਜਾਂਦੀ ਪਈ ਸੀ , ਮੈਨੂੰ ਕਹਿੰਦੀ
ਸਾਹਮਣੇ ਦੇਖ ਕੁੱਤਿਆ

ਪੁਲਿਸ – ਤੂੰ ਇਕ ਹੀ ਦੁਕਾਨ ਤੇ ਲਗਾਤਾਰ ਤਿੰਨ ਦਿਨ ਚੋਰੀ ਕੀਤੀ
ਚੋਰ – ਮੈਂ ਸਿਰਫ ਇਕ ਦਿਨ ਆਪਣੀ ਪਤਨੀ ਲਈ ਸੂਟ ਚੋਰੀ ਕੀਤਾ
ਬਾਕੀ ਦੋ ਦਿਨ ਤਾਂ ਰੰਗ ਬਦਲਣ ਗਿਆ ਸੀ

ਨਵੀਂ ਨਵੀਂ ਨੂੰਹ ਸਹੁਰੇ ਘਰ ਜਲਦੀ ਉੱਠ ਗਈ
ਸੱਸ – ਸੋ ਜਾ ਬੇਟਾ , ਏਨੀ ਜਲਦੀ ਉੱਠਣ ਦੀ ਕਿ ਜ਼ਰੂਰਤ ਆ
ਨੂੰਹ – ਨਹੀਂ ਮੰਮੀ ਜੀ ,
ਹਾਲੇ ਤਾਂ DP change ਕਰਨੀ ਆ ,
ਸਟੇਟਸ ਵੀ update ਕਰਨਾ ਆ
ਤੇ ਸਾਰਿਆਂ ਨੂੰ ਗੁਡ ਮੋਰਨਿੰਗ msg ਵੀ ਕਰਨਾ ਆ
ਬਸ ਫਿਰ ਸੋ ਜਾਣਾ
ਜਦ ਤੁਸੀਂ ਉਠੋਗੇ ਫੇਰ ਮੇਰੇ ਲਈ ਵੀ ਚਾਹ ਬਣਾ ਕੇ
ਆਵਾਜ਼ ਦੇ ਦਿਓ ਮੈਂ ਉੱਠ ਜਾਊਂਗੀ
ਸੱਸ ਬੇਹੋਸ਼