ਸਰਗੁਣ – ਦੱਸ ਬਿੰਨੂ ਰੋਜ਼ ਬਦਾਮ ਖਾਣ ਨਾਲ ਕਿ ਹੋਵੇਗਾ
ਬਿੰਨੂ – ਮੈਡਮ ਜੀ
ਬਦਾਮ ਖਤਮ ਹੋ ਜਾਣਗੇ



ਸਾਡੇ ਪੇਜ ਤੇ 80%.ਜੰਨਤਾ ਪੰਜਾਬ ਤੋ ਹੈ
ਜੋ ਕੇ ਨੈਟ ਬੰਦ ਹੋਣ ਕਾਰਨ ਖਬਰਾਂ ਸੁਣ ਰਹੀ ਹੈ..
ਹੁਣ ਬੇਨਤੀ ੲਿਹ ਹੈ ਕੀ ਪੇਜ ਵੱਧ ਤੋ ਵੱਧ share ਕਰੋ
ਤਾਂ ਜੋ ਸਟੇਟਸ ਬਾਕੀ ਦੇਸ਼ਾ ਵਾਲਿਅਾ ਲੲੀ ਚੱਲਦੇ ਰਿਹਾ ਕਰਨ.

ਪੰਜਾਬ ਵਾਲਿੳੁ Jio ਕੰਪਨੀ ਨੇ ਤੁਹਾਡੇ ਨਾਲ ਵਾਧਾ ਕੀਤਾ ਸੀ..
ਡੇਲੀ 1GB ਡਾਟਾ ਦੇਵਾਗੇ…
Jio ਕੰਪਨੀ ਨੇ ਅਾਪਣਾ ਵਾਧਾ ਤੋੜ ਤਾ ਤੁਸੀ Sim ਤੋੜ ਦਿੳੁ

ਗੁਰੂ ਜੀ ਨੇ ਜੇਲ ਚ ਕੀਤਾ ਹੰਗਾਂਮਾ.
ਰਾਤ ਸੁੱਤੇ ਪੲੇ ਨੇ ਸੁਪਨੇ ਚ ਪ੍‍ੇਮਣ ਦੇ ਭੁਲੇਖੇ
ਕੈਦੀ ਨੂ ਪਾੲੀ ਜੱਫੀ
ਬਾਬੇ ਤੇ ਕੈਦੀ ਨੂ ਮੈਡੀਕਲ ਵਾਸਤੇ ਬੁਲਾੲਿਅਾ ਗਿਅਾ.


ਨੈੱਟ ਭਾਵੇ ਹਫਤਾ ਹੋਰ ਬੰਦ ਕਰਦੋ ਪਰ ਜਾਅਲੀ
ਬਾਬੇ ਸਾਰੇ ਚੱਕ ਲਉ ਪੰਜਾਬ ਚ

ਮੋਬਾਇਲ ਨੈਟ ਵਰਤਣ ਵਾਲੀ ਜਨਤਾਂ ਨੇ
3 ਦਿਨ ਦੇ ਡਾਟੇ ਦੀ ਭਰਪਾਈ ਦੀ ,
ਡੇਰਾ ਸੰਪਤੀ ‘ਚੋਂ ਕੀਤੀ ਮੰਗ


ਇਕ ਅਮਲੀ ਨੇ ਰਾਤ ਨੂੰ 12 ਵਜੇ ਇਕ ਬੰਦੇ ਨੂੰ ਫੋਨ ਕੀਤਾ
ਕਹਿੰਦਾ …ਫਰਿਜ ਚੱਲਦੀ ਪਈ ਆ…….??
.
ਬੰਦਾ ਕਹਿੰਦਾ ਆਹੋ…
.
.
.
.
.
.

ਫੜ ਕੇ ਰੱਖੀਂ ਕਿਤੇ ਭੱਜ ਨਾ ਜਾਵੇ ਇਹ ਆਖ ਕੇ
ਅਮਲੀ ਨੇ ਫੋਨ ਕੱਟ ਦਿੱਤਾ…
.
5 ਮਿੰਟ ਬਾਦ ਫੇਰ ਫੋਨ ਕੀਤਾ
ਕਹਿੰਦਾ ….. ਫਰਿਜ ਚੱਲਦੀ ਪਈ ….??
.
ਬੰਦਾ ਕਹਿੰਦਾ ਆਹੋ…
ਫੜਕੇ ਰੱਖੀਂ ਕਿਤੇ ਭੱਜ ਨਾਂ ਜਾਵੇ ਇਹ ਆਖਕੇ
ਅਮਲੀ ਨੇ ਫੇਰ ਫੋਨ ਕੱਟਦਾ…….
.
.
ਅੱਧੇ ਘੰਟੇ ਬਾਦ ਫੇਰ ਫੋਨ ਕੀਤਾ..
ਕਹਿੰਦਾ………ਫਰਿਜ ਚੱਲਦੀ ਪਈ ਆ……..?
.
ਬੰਦਾ ਗੁੱਸੇ ਵਿਚ ਕਹਿੰਦਾ…
.
“ਹੈਨੀ ਕੋਈ ਫਰਿਜ ਫਰੁੱਜ ਏਥੇ”
.
.
.
.
ਅਮਲੀ ਕਹਿੰਦਾ ਸਾਲਿਆ
ਕਿਹਾ ਸੀ ਨਾ….
.
ਫੜ ਕੇ ਰੱਖੀਂ ਭੱਜ ਗਈ ਨਾ ਹੁਣ … !!


net ਬੰਦ ਤੋਂ ਬਾਅਦ ਪੰਜਾਬ ਚ ਭਾਰੀ ਰੋਸ
ਕਹਿੰਦੇ ਨੋਟਬੰਦੀ ਭਾਂਵੇ 2 – 4 ਵਾਰੀ ਹੋਰ ਕਰਦੋ
ਪਰ ਨੇਟਬੰਦੀ ਨਾ ਕਰੋ

ਜੇ ਕਿਤੇ ਕੰਵਰ ਗਰੇਵਾਲ ਰਾਮਦੇਵ ਦੇ ਡੇਰੇ
ਤੇ ਵੀ ਗਾ ਆਵੇ, ਗੱਲ ਬਣਜੇ ਲੱਗੇ ਹੱਥ..

ਇਕ ਦਿਨ ਅਮਲੀ ਬੱਸ ਅੱਡੇ ਤੇ ਖੜਾ ਸੀ,,
AC ਬੱਸ ਆਈ ਤਾਂ ਅਮਲੀ ਨੇ ਹਥ ਖੜਾ ਕਰ ਦਿਤਾ, ਡਰਾਇਵਰ ਨੇ ਬੱਸ ਰੋਕ ਲਈ…ਕੰਡਕਟਰ ਕਹਿੰਦਾ,” ਕਿਥੇ ਜਾਣਾ..??”
,
,
,
,
,
,
,
.
ਅਮਲੀ ਕਹਿੰਦਾ,” ਜਾਣਾ-ਜੁਣਾ ਤਾਂ ਕਿਤੇ ਨਹੀ…
ਮੈਂ ਤਾਂ ਦੇਖਣਾ ਸੀ ਕਿ ਮੇਰੇ ਕਹਿਣ ਤੇ ਰੋਕਦੇ ਓ ਜਾਂ ਨਹੀੰ,,


ਜੇਹੜੀਆ ਗੱਪਾ ਮਾਰ ਮਾਰ ਕਹਿੰਦੀਆ ਸੀ
ਸਾਡੇ WI FI ਲੱਗਾ ।
ਉਹ ਵੀ ਨਹੀਂ ਦਿਖਦੀਆਂ ਹੁਣ


ਜਿਨ੍ਹਾਂ ਕੋਲੇ net ਬੰਦ ਆ ਸਓ ਰੱਬ ਦੀ ਬਾਬਾ ਜੀ ਨੂੰ
ਬੜੀਆਂ ਗੰਦੀਆਂ ਗਾਲਾਂ ਕੱਢ ਹੋਣਗੇ

ਪੰਜਾਬ ਚ net ਬੰਦ ਹੋਣ ਨਾਲ ਹੋਇਆ ਸਨਸਨੀਖੇਜ ਖੁਲਾਸਾ
ਆਸਟ੍ਰੇਲੀਆ , ਯੂ ਕੇ , ਕੈਨੇਡਾ , ਅਮਰੀਕਾ ਦੀ location ਲਿਖਣ ਵਾਲੀ ਜਨਤਾ 2 ਦਿਨ ਤੋਂ ਹੈ ਗਾਇਬ


ਬੱਚਾ – ਮੰਮੀ ਅੱਜ ਅਸੀਂ ਸਕੂਲ ਚ ਬੰਬ ਬਣਾਉਣੇ ਸਿੱਖੇ
ਮੰਮੀ – ਅੱਛਾ , ਵਧੀਆ ਗੱਲ ਆ
ਕੱਲ ਨੂੰ ਕੀ ਕਰਨਾ ਸਕੂਲ ਚ ?
ਬੱਚਾ – ਕਿਹੜਾ ਸਕੂਲ ??

ਮੈਨੂੰ ਇਕ ਦਿਨ ਦੇ ਲਈ ਆਸਾਰਾਮ ਵਾਲੀ ਜੇਲ ਚ ਭੇਜ ਦਿਓ ਜੀ
ਮੈਂ ਰਲ ਰਾਮਪਾਲ ਨਾਲ ਓਥੇ ਸੀਪ ਲਾਉਣੀ ਆ
Ram Raheem

Fb ਤੇ ਲਾਈ ਯਾਰੀ,
Whatsapp ਤੇ ਪਿਆਰ ਹੋ ਗਿਆ,
.
Net ਬੰਦ ਕੀ ਹੋਇਆ,
ਸਭ ਕੁਝ ਬੇਕਾਰ ਹੋ ਗਿਆ