ਅਸੀ ਉਡੀਕ ਕੀ ਕਰਨ ਲੱਗੇ
ਤੂੰ ਤਾਂ ਈਦ ਵਾਲਾ ਚੰਨ ਹੋ ਗਿਆ
ਮਾ ਬਿਨਾ ਤਾ ਇਕ ਸ਼ਰਟ ਤੱਕ ਨੀ ਮਿਲਦੀ,
ਤੇ ਤੁਸੀ ਮਾ ਬਿਨਾ ਸੁਕੂਨ ਭਾਲਦੇ ਓ।।
ਸੂਰਮੇ ਮਰਦੇ ਨਹੀ,
ਅਮਰ ਹੋ ਜਾਦੇ ਨੇ,
ਕਦੇ ਕਦੇ ਇੰਜ ਲਗਦਾ ਬਾਪ ਦਾ ਕਿਰਦਾਰ ਉਸ ਸਾਂਇਲਟ ਅਖਰ ਦੀ ਤਰ੍ਹਾਂ ਹੈ
ਦਿਖਦਾ ਨਹੀਂ ਪਰ ਉਸ ਤੋਂ ਬਿਨਾਂ ਸ਼ਬਦ ਅਰਥ ਹੀਣ ਲਗਦਾ ਹੈ ।
ਆਖਰ ਮੁਕਰ ਗਿਆ ਨਾ ਚਾਹਤਾਂ ਤੋ
ਮੇਰੀ ਆਦਤ ਖਰਾਬ ਕਰਕੇ
ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ…
ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.
ਜਿੰਦਗੀ ਸੱਚੀ ਇੱਕ ਸੰਘਰਸ਼ ਆ ਸੁਣਿਆ ਸੀ
ਪਰ ਅੱਜ ਤੇ ਪਤਾ ਵੀ ਚੱਲ ਗਿਆ
ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ
ਜਾਂ ਫਿਰ ਜਾਗ ਜਾਣਗੇ
ਕਦੇ ਕਦੇ ਹਨੇਰੀ ਡਾਹਢੀ ਆ ਜਾਂਦੀ ਹੈ,
ਕਦੇ ਕਦੇ…..ਦਿਨ ਨੂੰ ਰਾਤ ਖਾ ਜਾਂਦੀ ਹੈ ….
ਜਦੋਂ ਤੱਕ ਮੁਸੀਬਤ ਦਾ ਪਤਾ ਨਾਂ ਲੱਗੇ,
ਉਦੋਂ ਤੱਕ ਹੀ ਸਕੂਨ ਹੈ ਜ਼ਿੰਦਗੀ ਵਿੱਚ,,
ਸ਼ਾਹਾਂ ਨਾਲੋਂ ਖੁਸ਼ ਨੇ ਮਲੰਗ ਦੋਸਤੋ….
ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ…
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ?
ਜੇ ਰੱਬ ਹੈ ਤਾ ਫਿਕਰ ਕਿਊਂ 🙏🙏
ਓਸ ਮੋੜ ਤੱਕ ਨਿਭਾਉਣਾ ਜੇ ਤੂੰ ਸਾਥ ਮੇਰਾ
ਚਾਲ ਐਨੀ ਕੁ ਰੱਖੀਂ ਕਿ ਉਹ ਮੋੜ ਹੀ ਨਾ ਆਵੇ ।
ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ,
ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ ਨੇ
ਕਦੇ ਕਦੇ ਜ਼ਿੰਦਗੀ ਚ ਸਕੂਨ ਰਾਤ ਨੂੰ ਸੌਣ ਨਾਲ ਨਹੀਂ
ਰੌਣ ਨਾਲ ਮਿਲਦਾ ਆ
ਫਰੇਬ ਦਾ ਮਹੀਨਾ ਆ ਗਿਆ ਹੈ ,
ਕੱਪੜੇ ਉਤਰਣਗੇ ਪਿਆਰ ਦੇ ਨਾਂ ਤੇ..