ਦਿਨ ਚੰਗੇ ਬੇਬੇ ਨੂੰ ਦਿਖਾਉਣ ਜੋਗਾ ਹੋ ਜਾਵਾਂ,
ਬਾਪੂ ਦਾ ਨਾਮ ਚਮਕਾਉਣ ਜੋਗਾ ਹੋ ਜਾਵਾਂ,
ਕਰਕੇ ਮੈਂ ਕੁੱਝ ਹਾਏ ਦਿਖਾਉਣ ਜੋਗਾ ਹੋ ਜਾਵਾਂ,
ਸਾਰੀਆਂ ਮੁਸ਼ਕਲਾਂ ਅਸਾਨ ਹੋ ਜਾਂਦੀਆਂ ਨੇ
ਜਦੋਂ ਤੁਹਾਡਾ ਭਰਾ ਤੁਹਾਡੇ ਨਾਲ ਹੁੰਦਾ ਹੈ।
I LOVE YOU BAI
ਅਪ੍ਰੇਲ ਫੂਲ ਕਾ ਤੋ ਏਕ ਬਹਾਨਾ ਹੇ ਜਨਾਬ
ਜਹਾਂ ਪਰ ਤੋ ਲੋਗ ਰੋਜ ਬੇਵਕੂਫ ਬਨਾਤੇ ਹੇ
ਦੋਸਤੀ ਤੋਂ ਮਹੁੱਬਤ ਹੋ ਸਕਦੀ ਪਰ,
ਮਹੁੱਬਤ ਤੋਂ ਮੁੜ ਦੋਸਤੀ ਨਈ ਹੋ ਸਕਦੀ,
ਅੱਜ ਕੱਲ ਲਾਇਬੇਰੀਆਂ ਤੋਂ ਵੱਧ ਬਿਊਟੀ ਪਾਰਲਰ ਹਨ
ਕਿਉਂਕੀ ਅਕਲਾਂ ਨਾਲੋਂ ਵੱਧ ਸ਼ਕਲਾਂ ਦਾ ਮੁੱਲ ਹੈ
ਲੋਗ ਦੀਵਾਨੇ ਹੈ ਬਨਾਵਟ ਕੇ,
ਹਮ ਕਹਾਂ ਜਾਏ ਸਾਦਗੀ ਲੇਕਰ,
ਰਿਸ਼ਤਾ ਕਿਸੇ ਗੈਰ ਨਾਲ ਹੋਵੇ ਜਾਂ ਖ਼ੂਨ ਦਾ ਹੋਵੇ,
ਨਿਭਦਾ ਉਹੀ ਜਿਹੜਾ ਦਿਲ ਤੋਂ ਜੁੜਿਆਂ ਹੋਵੇ,
ਨਜਰ ਨਜਰ ਦਾ ਫਰਕ ਆ ਸਜਣਾਁ
ਕਿਸੇ ਨੂ ਜਹਿਰ ਲਗਦੇ ਤੇ ਕਿਸੇ ਨੂ ਸਹਿਦ ।
ਨਾਲ ਤੇਰੇ ਚਲਾਂਗੇ ਜਰੂਰ ਦੋਸਤਾ
ਪਰ ਮੜੀਆਂ ਤੋਂ ਅਗੇ ਮਜਬੂਰ ਦੋਸਤਾ
ਅਜੇ ਉਹ ਦਿਨ ਆਉਣੇ ਆ
ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ
ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ…hpy
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ❤️
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ
ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l ✅
ਆਪਣੇ ਆਪ ਨੂੰ ਕੰਮਜੋਰ ਨਾ ਬਣਾ khan
ਬੱਸ ਹੁਣ ਕੰਮਜ਼ੋਰੀ ਬਣਜਾ ਉਹਨਾਂ ਦੀ
ਲੋਕ ਕਹਿੰਦੇ ਨੇ ਕਿ ਗਰੀਬਾਂ ਦਾ ਰੱਬ ਏ
ਮੈਨੂੰ ਤਾਂ ਲਗਦਾ ਤੂੰ ਤਾਂ ਲਿਬਾਸ ਦਾ ਸ਼ੋਕੀਨ ਆ
ਓ ਮੈਂ ਕਿਰਸਾਨ ਮਿੱਟੀ ਦਾ ਬਾਵਾ , ਖੇਤੀਂ ਜੂਨ ਹੰਢਾਵਾਂ
ਦੁਨੀਆ ਦਾ ਢਿੱਡ ਭਰਦਾ-ਭਰਦਾ ਖ਼ੁਦ ਭੁੱਖਾ ਮਰ ਜਾਵਾਂ ।
ਆਪ ਸਭ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ