“Zindagi laindi hai imteha bade…
Par tu hove naal,
Ta assi haar nahi sakde.”



ਬਹੁਤੇ ਦਿਮਾਗ ਵਾਲੇ ਨਹੀ ਜਾਣ ਸਕਦੇ, ਹਾਲ ਕਿਸੇ ਦਿਲ ਦਾ,
ਏਸ ਝੱਲੇ ਦਿਲ ਨੂੰ ਸਮਝਣ ਲਈ, ਤਾਂ ਝੱਲੇ ਹੋਣਾ ਪੈਦਾਂ ੲੇ……

16 aane sach hai……
aashiqa ne pyar ehna bdnaam kr ditta,
k koi sache insaan te v vishvash nai krda…

ਮੇਰੀ ਵੀ ਇਕ ਸਹੇਲੀ ਹੁੰਦੀ ਸੀ,
ਫੇਸਬੁਕ ਤੇ ਬੈਠੀ ਵਿਹਲੀ ਹੁੰਦੀ ਸੀ
ਕਹਿੰਦੀ ਹੁੰਦੀ ਸੀ ਉਨਾ ਚਿਰ ਰੋਟੀ ਖਾਂਦੀ ਨਹੀਂ,
ਜਿੰਨਾ ਚਿਰ ਤੇਰੀ ਪਰੋਫਾਈਲ ਤੇ ਜਾਂਦੀ ਨਹੀਂ


ਆਸ ਕਰਦੇ ਆ ਹੁਣ ਕੋਈ ਤੇਰਾ ਵਕਤ ਗਵਾਉਂਦਾ ਨਹੀਓ ਹੋਵੇਗਾ,
ਸਾਡੇ ਜਿੰਨਾ ਤੈਨੂੰ ਕੋਈ ਸਤਾਉਂਦਾ ਨਹੀਉ ਹੋਵੇਗਾ,
ਅਸੀ ਕੱਖਾ ਤੋ ਵੀ ਹੌਲੇ ਤੁਸੀ ਮੋਤੀਆ ਸਮਾਨ,
ਦਾਗ ਕੋਈ ਤੁਹਾਡੀ ਸ਼ਾਨ ਨੂੰ ਲਾਉਂਦਾ ਨਹੀਉ ਹੋਵੇਗਾ,…,
ਚੱਲ ਮੰਨਦੇ ਆ ਕਿ ਤੇਰੇ ਲਾਇਕ ਨਹੀ ਸੀ ਅਸੀ ਕਦੇ ਵੀ,..,
ਪਰ ਇੱਕ ਗੱਲ ਸੱਚ ਦੱਸੀ, ‘ਹੁਣ ਰੁੱਸੇ ਨੂੰ ਵੀ ਕੋਈ ਮਨਾਉਦਾ ਨਹੀਉ
ਹੋਵੇਗਾ ,..,
ਜਾਨ ਤੋ ਵੀ ਵੱਧਕੇ ਚਾਹੁੰਦੇ ਸੀ ਤੈਨੂੰ,
ਹੁਣ Mere ਜਿੰਨਾ ਪਿਆਰ ਵੀ ਕੋਈ ਜਤਾਉਦਾ ਨਹੀਉ ਹੋਵੇਗਾ

ਹਰ ਸਾਹ ਤੇ ਤੇਰਾ ਖਿਆਲ ਰਹਿੰਦਾ…
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ.
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ ਦੇਖ…
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ.


Tere ਤੇ Dil ਆਇਆ c, ਤੂੰ Niklya Commited ਹੁਣ Das
ਕਿਹਨੂੰ Fsa ਲਈਏ__
Dil ਚਾਹੁੰਦਾ Hai ਇੱਕ Tenu, ਹੀ Das
ਤੇਰੀ Photocopy ਕਿਥੋਂ Kra
ਲਈਏ__