ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ
ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ,
ਜਦੋਂ ਮਰਜੀ ਆ ਕੇ ਤੋੜ ਲਈਂ….
ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ…
ਕਿਉ ਸੱਜਣਾਂ ਤੂੰ ਮੈਨੂੰ ਪਿਆਰਾ ਲੱਗਦਾ
ਦੱਸ ਕੀ ਰਿਸ਼ਤਾ ਤੇਰਾ ਮੇਰਾ,, –
ਜੀਅ ਕਰਦਾ ਤੈਨੂੰ ਵੇਖੀ ਜਾਵਾਂ
ਹਾਏ ਦਿਲ ਨਹੀਂ ਭਰਦਾ ਮੇਰਾ
ਚੱਲ ਕਰਦੇ ਆਂ ਪਲਕਾਂ ਦੀ ਛਾਂ
ਤੂੰ ਛਾਵਾਂ ਹੇਠ ਬਹਿ ਤਾਂ ਸਹੀ
ਵੇ ਮੈਂ ਖੜਾਂਗੀ ਬਰਾਬਰ ਤੇਰੇ
ਤੂੰ ਦਿਲ ਵਾਲੀ ਕਹਿ ਤਾਂ ਸਹੀ
ਲਾ ਟੌਹਰ ਕਮਲੀਏ ਤੂੰ ਤਾਂ ਅੱਤ ਕਰਾਈ ਐ .
ਬਣਾਉਣਾ ਨੂੰਹ ਬੇਬੇ ਦੀ
ਤਾਂ ਹੀ ਅੱਖ
ਤੇਰੇ ਤੇ ਟਿਕਾਈ ਐ..
ਲੋਕੋ ਮੈਂ ਪਾਕ ਮੁਹੱਬਤ ਹਾਂ,
ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ..
ਮੈਂ ਮੇਲਾ ਸੱਚੀਆਂ ਰੂਹਾਂ ਦਾ,
ਮੈਂ ਨਹੀਓ ਖੇਡ ਸਰੀਰਾਂ ਦੀ
ਇਸ਼ਕ ਤੋਂ ਸੋਹਣਾ ਹੋਰ ਗੁਨਾਹ ਕੋਈ ਨਾਂ
ਤੇਰੇ ਬਿਨਾਂ ਮੰਜਿਲਾ ਦਾ ਰਾਹ ਕੋਈ ਨਾਂ
ਤੇਰੇ ਨਾਲ ਜਿੰਦਗੀ ਨੂੰ ਜੀਣਾ ਸੋਚੀ ਬੈਠੇ ਆਂ
ਸਾਨੂੰ ਬਿਨਾ ਤੇਰੇ ਆਉਣਾ ਸਾਹ ਕੋਈ ਨਾਂ
ਯਾਦਾਂ ਵਾਲੇ ਫੁੱਲ ਸੱਜਣਾਂ
ਖਿਲ ਲੈਣ ਦੇ
ਪਿਅਾਰ ਵੀ ਅਾਪ ਹੀ ਹੋਜੂ
ਦੋ ਚਾਰ ਵਾਰੀ ਮਿਲ ਲੈਣ ਦੇ
ਯਾਦਾਂ ਵਾਲੇ ਫੁੱਲ ਸੱਜਣਾਂ
ਖਿਲ ਲੈਣ ਦੇ
ਪਿਅਾਰ ਵੀ ਅਾਪ ਹੀ ਹੋਜੂ
ਦੋ ਚਾਰ ਵਾਰੀ ਮਿਲ ਲੈਣ ਦੇ
ਤੈਨੂੰ ਤੱਤੀਆਂ ਨਾ ਲਗਣ ਹਵਾਵਾਂ ਤੂੰ
ਖਿੜ ਖਿੜ ਰਹਿ ਹੱਸਦੀ…
.
ਰੱਬ ਵਰਗਾ ਆਸਰਾ ਤੇਰਾ…………..?
.
.
.
.
ਸਰਦਾਰਨੀਏ👰🏻
..
ਤੂੰ ਰਹਿ ਵਸਦੀ
ਉਂਝ ਭਾਂਵੇ ਜੱਗ ਤੇ
ਨਾ ਸੋਹਣਿਆ ਦੀ ਘਾਟ…….
ਪਰ
ਦਿਲ ਮਿਲਿਆਂ ਦੀ ਗੱਲ
ਕੁਝ ਹੋਰ ਹੁੰਦੀ ਏ….
ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ
ਨੀ ਸਾਨੂੰ ਤੂੰ ਘੱਟ ਸਤਾਇਆ ਕਰ
ਤੂੰ ਪਹਿਲਾਂ ਹੀ ਸੋਹਣੀ ਬਾਹਲੀ ਏਂ
ਨੀ ਸੁਰਮਾ ਘੱਟ ਪਾਇਆ ਕਰ
ਪਿਆਰ ਕਰਕੇ ਤਾ ਦੇਖ ਨੀ ਨਜਾਰਾ ਬਣਜੂ
ਮੁੰਡਾ ਹੋਲੀ- ਹੋਲੀ ਜਾਨ ਤੋ ਪਿਆਰਾ ਬਣਜੂ
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ,
ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…
ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ,
ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ
ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ
ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ
ਤੇਰੇ ਘਰ ਮੂਹਰੇ ਲਿਟ ਜਾਉਂ_
ਇੱਕ ਤੇਰੀ ਮੇਰੀ ਜੋੜੀ,
ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ
ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__