ਕਦੇ-ਕਦੇ ਗ਼ੁੱਸਾ ਮੁਸਕਰਾਹਟ ਤੋਂ ਜਿਆਦਾ ਖ਼ਾਸ ਹੁੰਦਾ ਹੈ……
ਕਿਉਕਿ ਮੁਸਕਰਾਹਟ ਤਾਂ ਸਭ ਲਈ ਹੁੰਦੀ ਹੈ….

ਪਰ ਗ਼ੁੱਸਾ ਸਿਰਫ ਉਸਦੇ ਲਈ ਹੁੰਦਾ ਹੈ…
ਜਿਸਨੂੰ ਤੁਸੀ ਕਦੇ ਖੋਣਾ ਨਹੀ ਚਾਹੁੰਦੇ….!!!



ਹੋਣ ਵਾਲੇ ਖ਼ੁਦ ਹੀ ਆਪਣੇ ਹੋ ਜਾਂਦੇ ਨੇ….
ਕਿਸੇ ਨੂੰ ਕਹਿ ਕੇ ਆਪਣਾ ਬਣਾਇਆ
ਨਹੀ ਜਾਂਦਾ….!!!

ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ
ਕੇ ਕੀਤਾ ਤਾਂ ਕੀ ਕੀਤਾ..
..
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਓਹੋ….??
.
.
.
.
.
ਜਿਹਾ ਪਿਆਰ ਕੀਤਾ ਤਾਂ ਕੀ ਕੀਤਾ

ਪਿਆਰ ਤੇਰੇ ਨੂੰ ਸਾਰੀ ਜਿੰਦਗੀ ਚੇਤੇ ਰੱਖਾਗੇ____
ਇਹ ਵੀ ਵਾਦਾ ਕਿਸੇ ਨੂੰ ਤੇਰਾ ਨਾਮ ਨਾ ਦੱਸਾਗੇ


ਕੁੜੀ ਫਸਾਉਣੀ ਤਾਂ ਮੈਨੂੰ ਵੀ ਆਉਂਦੀ ਏ
ਪਰ ….??
.
.
.
.
.
.
.
ਸਾਰੀ ਜਿੰਦਗੀ ਇੱਕ ਦੇ ਨਾਮ ਕਰਨ
ਦਾ ਨਜ਼ਾਰਾ ਈ
ਵੱਖਰਾ ਏ ..

ਯਾਰਾਂ ਨਾਲ ਜਿੰਦਗੀ ਸਵਰਗ ਸੀ ਲਗਦੀ
ਕੋਈ ਪਰਵਾਹ ਨੀ ਸੀ ਓਦੋਂ ਸਾਨੂੰ ਜੱਗ ਦੀ
ਅੱਜ ਵੱਖੋ ਵੱਖ ਹੋਗੇ ਭਾਵੇਂ ਯਾਰ ਜੁੰਡੀ ਦੇ
ਯਾਰੀਆਂ ਦੀ ਰਹੂਗੀ ਮਿਸਾਲ ਸਦਾ ਜਗ ਦੀ


ਸੋਚਿਆ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ ਦੇਖ
ਕੇ ਵੀ ਅਨਦੇਖਾ ਕਰ ਜਾਵਾਂਗੇ..
.
ਪਰ …..??
.
.
.
.
.
.
.
.
.
.
.
.
.
ਜਦ ਸਾਹਮਣੇ ਆਇਆ..
.
ਚੇਹਰਾ ਉਹਨਾਂ ਦਾ ਸੋਚਿਆ ਚੱਲ ਅੱਜ ਵੇਖ ਲੈਣੇ ਆਂ
ਕੱਲ ਭੁੱਲ ਜਾਵਾਂਗੇ…!!!

Navneet Kaur


ਤੂੰ Diffrential Equation ਵਰਗੀ ਨੀ, ਮੇਰਾ SoLve ਕਰਨ ਨੂੰ ਜੀਅ ਕਰਦਾ,…
.
ਪਰ …???
.
.
.
.
.
ਹੱਥ Math ‘ਚ ਤੰਗ Kude, ਬੱਸ ਏਸੇ ਗੱਲ ਤੋਂ ਦਿਲ ਡਰਦਾ,
ਕਿਤੇ ਗਲਤ Formula na ਲਾ ਬੈਠੇ, ਫੇਰ ਕਹੇਂਗੀ ਹਾਏ ਨੀ !
Munda ਕੀ ਕਰਦਾ.

ਸਮਝ ਨਹੀਂ ਆਉਂਦੀ ਸੋਹਣੀਏ …
.
.
.
.
.
.
.
.
.
.
.
.
ਕਿਵੇਂ ਬਣ ਗਏ ਤੇਰੇ ਮੇਰੇ Link…😉
ਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings

ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ ਰੋ ਪੈਣਾ


ਕਮਲੀਏ ੲੇਨੀਅਾ ਦੁਅਾਵਾਂ ਨਾ ਕਰਿਅਾ ਕਰ ਮੇਰੇ ਲੲੀ
ਹੋਰ ਨਾ ਕਿਤੇ ਸਾਰੀ ਦੁਨੀਅਾ ਤੁਰ ਜਾਵੇ
ਮੈ ਕੱਲਾ ਘੁੰਮਦਾ ਫਿਰਾ


ਕੁੜੀਆ ਤਾ ਹੋਰ ਬਥੇਰੀਆ,
.
ਐਵੇਂ……?
.
.
.
.
.
.
.
.
.
.
ਤੇਰੇ ਕਰਕੇ ਨੀਂਦਾ ਮੈ ਗੁਆਈਆ…

ਤੇਰੇ ਮੁੱਖੜੇ ਦੀ ਇੱਕ ਝਲਕ ਜਿਹੀ ,
ਨੈਣਾ ਦੀ ਬਣ ਤਸਵੀਰ ਗਈ
ਲੇਖਾਂ ਦੇ ਅੱਖਰ ਬਣ ਗਈ ਤੂੰ ,
ਤੂੰ ਮੇਰੀ ਬਣ ਤਕਦੀਰ ਗਈ


ਘਰ ਵਾਲੇ ਖਾਣੇ ਦਾ ਸਵਾਦ ਵੱਖਰਾ,
ਬਾਹਰੋ ਜਿੰਨੇ ਮਰਜੀ ਬਰਗਰ ਪੀਜੇ ਖਾਲਾ ਮਿੱਤਰਾ।
ਮਾ ਦੇ ਹੱਥ ਦੀ ਰੋਟੀ ਵਿੱਚ ਜਾਦੂ ਵੱਖਰਾ,
ਜਿੰਨੇ ਮਰਜੀ ਢਾਬਿਆਂ ਤੇ ਰੋਟੀ ਤੂੰ ਖਾਲਾ ਮਿੱਤਰਾ।

ਪਿਛਲੇ ਜਨਮ ਦਾ ਸਾਥ ਹੋਣਾ ਏ
ਤਾ ਹੀ ਤੂੰ ਮੈਨੂੰ ਟੱਕਰੀ ਏ
ਲੱਖਾਂ ਚੇਹਰੇ ਦੁਨੀਆਂ ਤੇ
ਪਰ ਤੂੰ ਸਭ ਤੋਂ ਵੱਖਰੀ ਹੈ

ਜਿਸ ਰਿਸ਼ਤੇ ਵਿੱਚ ਵਫਾਦਾਰੀ ਹੋਵੇ !
ਉਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀਂ ਪੈਂਦੀ ..