Lifetime ਅਸੀ tere ❤❤ch
ਕਰਨਾ stay😊
Every day ਤੈਨੂੰ paun ☺☺ਲਈ
Main karda pray



👆��ਮੈ 👦ਤੇ ਕਦੇ ਕਿਸੇ ਕੁੜੀ 🙋ਤੋ ਪੈੱਨ✒ ਨਹੀ❌ ਮੰਗਿਅਾ ਫੇਰ ਤੇਰੇ 🙋ਕੋਲੋ ਦਿਲ❤ ਕਿਵੇ ਮੰਗ ਲਾ.

ਮੇਰੇ ਤੋਂ ਦੂਰੀਅਾਂ
ਬਣਾ ਕੇ ਤਾਂ ਦੇਖੋ
ਫੇਰ ਪਤਾ ਲੱਗਣਾ
ਕਿੰਨਾ ਨੇੜੇੇ ਸੀ ਮੈਂ

ਕਮਲਿਆ ਜਾਨ ਆ ਤੂੰ ਮੇਰੀ, ਤੈਨੂੰ ਵੀ ਪਤਾ ਮੈਂ ਤੇਰਾ ਕਿੰਨਾ ਕਰਦੀ ਆ,
ਤੇਰੇ ਨਾਲ ਲੜਾਈ ਕਰਕੇ ਮੈਂ ਖੁਦ ਨੂੰ ਹੀ ਗਾਲਾ ਕੱਢਦੀ ਅਾ,
ਕਦੇ ਕਦੇ ਦਿਲ ਕਰਦਾ ਤੈਨੂੰ ਕਦੇ ਨਾ ਬੁਲਾਵਾ,
ਫਿਰ ਜਦੋਂ ਤੇਰਾ ਚੇਤਾ ਅਾਵੇ ਸਾਰਾ ਗੁੱਸਾ ਭੁੱਲ ਜਾਵਾ
ਜੇ ਤੂੰ ਜਾਨ ਦੇ ਕੇ ਵੀ ਮਿਲੇ ਤਾਂ ਵੀ ੳੁੱਥੇ ਸਭ ਤੋਂ ਪਹਿਲਾਂ ਬੋਲੀ ਮੈਂ ਲਾਵਾ


ਮੈਂ ਉਹਨੂੰ ਕਿਉਂ ਕਹਾ 😕
ਕਿ ਮੇਰੇ🙇‍♀ ਨਾਲ ਗੱਲ 🗣 ਕਰੇ
ਉਸਨੂੰ 👉👤 ਨਹੀਂ ਪਤਾ 😏😒
ਕਿ ਮੇਰਾ ਦਿਲ ❤ ਨਹੀਂ 👍
ਓਹਦੇ 😥😔ਬਿਨਾ…

“ਜੇ ਲਭਣਾ ਹੋਵੇ ਤਾਂ ਅਾਪਣਿਅਾ ਵਾਂਗ ਲੱਭੀ ਲੱਭ ਜਾਵਾਂਗੇ,,
ਗੇਰਾਂ ਵਾਂਗ ਤਾਂ ਸਾਢੀ ਪਰਛਾਈ ਵੀ ਨੀ ਲਭਣੀ ਯਾਰਾ।”


ਕੁਝ ਪੰਨੇ ਤੇਰੀਆ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ…
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ…
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ…
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ .


ਗੁਸੇ ਹੋਣ ਤੋ ਬਾਅਦ ਗਲਤੀ ਚਾਹੇ ਕਿੱਸੇ ਦੀ ਹੋਵੇ ,,,

ਗਲ ਸ਼ੁਰੂ ਉਹੀ ਕਰਦਾ ,,,

ਜਿਹੜਾ ਬੇਪਨਾਹ ਪਿਆਰ ਕਰਦਾ ।

ਕਿੱਸੇ ਨੂੰ ਪਿਆਰ ਕਰੋ ਤਾਂ ਇਸ ਅੰਦਾਜ਼ ਨਾਲ ਕਰੋ,,,

ਕੀ ਉਹ ਤੁਹਾਨੂੰ ਮਿਲੇ ਨਾ ਮਿਲੇ,,,

ਪਰ ਉਹਨੂੰ ਜਦ ਵੀ ਪਿਆਰ ਮਿਲੇ ਯਾਦ ਤੁਸੀਂ ਆਂਉ

ਕਦੇ ਕਿਸੇ ਦੇ ਚਿਹਰੇ ਨੂੰ ਨਾ ਦੇਖੋ, ਬਲਕਿ ਉਸਦੇ ਦਿਲ ❤ ਨੂੰ ਦੇਖੋ…
ਕਿਉਂਕਿ ਜੇ ਸਫੇਦ ਰੰਗ ਵਿੱਚ ਵਫਾ ਹੁੰਦੀ ਤਾਂ ਨਮਕ ਜਖ਼ਮਾ ਦੀ ਦਵਾ ਹੁੰਦੀ… ☘🌹
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏🏻


ਬੇਹੱਦ 😍ਚਾਹੁਣ ਨਾਲ ਕੁੱਝ
❌ਨਹੀਂ ਹੁੰਦਾ
💫ਨਸੀਬ ਵੀ ਹੋਣਾ ਚਾਹੀਦਾ
👉🤵ਕਿਸੇ ਦਾ
💗ਪਿਅਾਰ ਪਾੳੁਣ ਲੲੀ


ਤੇਰੀ ਯਾਦ 👱‍♀ਚ ਕੁਝ ਏਦਾ ਗੁਆਚ ਚੁੱਕਿਆ ਹਾਂ😴
ਕਿ
ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਪਈ ਰਹਿੰਦੀ ਆ

ਹੱਥ ਮਿਲਾਉਣ ਵਾਲੇ ਤਾਂ ਬਹੁਤ ਮਿਲਦੇ ਆ
ਓਹ ਕੁਜ-ਕ ਹੁੰਦੇ ਆ ਜਿਨਾਂ ਨਾਲ ❤ ਦਿੱਲ ਮਿਲਦੇ ਆ


ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,
ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।

ਨਸ਼ਾ ਕਰ ਦਿਆਂ ਲੋਕ 👬 ਤਾ ਕਈ ਵੇਖੇ
ਅਸੀ ਕੀਤਾ ਵੀ ਏ ਪਰ ਅੱਖ ਵਾਲਾ
💃ਸਾਡਾ ਯਾਰ botel ਓਹਦੀ ਰੂਹ ਦਾਰੂ
ਸਾਨੂੰ ਇੱਕ 💁ਦਾ ਆਸਰਾ ਲੱਖ ਵਾਲਾ

ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..
ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।