ਸਾਹਮਣੇ ਕੋਈ ਕੁੜੀ ਸਕੂਟੀ ਤੇ ਆਉਂਦੀ ਦਿਸ ਜਾਵੇ ਤਾਂ
ਮੈਂ ਇੰਨਾ ਸਾਵਧਾਨ ਹੋ ਕੇ ਚੱਲਦਾ ਹਾਂ ,
ਜਿਵੇਂ ਕੁੜੀ ਨਹੀ , ਸਾਕਸ਼ਾਤ ਭੱਲਾਲਦੇਵ ਜੀ
ਆਪਣੇ ਰੱਥ ਤੇ ਮੇਰੀ ਤਰਫ ਆ ਰਹੇ ਹੋਣ



ਦੁਸਹਿਰਾ ਦੇਖ ਕੇ ਅਾ ਰਹੀ ਮਾੲੀ ਨੇ
ਜਲੇਬੀਅਾ ਵਾਲੇ ਨੂੰ ਕਿਹਾ ..
ਇੱਕ ਕਿਲੋ ਜਲੇਬੀਅਾ ਪਾ ਦੇ
ਓਹਨੇ ਜੁੇਲਬੀਅਾ ਪਾ ਦਿਤੀਆਂ.
ਜਦੋ ਮਾੲੀ ਤੁਰਨ ਲੱਗੀ ਦੁਕਾਨ ਵਾਲਾ
ਕਹਿੰਦਾ ਪੈਸੇ ਕੀਹਨੇ ਦੇਨੇ.

ਮਾੲੀ ਕਹਿੰਦੀ …..
ਰਾਵਣ ਦੇ ਭੋਗ ਤੇ ਅਾੲੇ ਅਾ.ਪੈਸੇ ਕਾਹਦੇ

ਮੀਡਿਆ ਨੇ ਇਸ ਤਰ੍ਹਾਂ ਪਕਾ ਦਿੱਤਾ ਹੈ ਯਾਰ
ਹੁਣ ਤਾਂ ਟਰੱਕ ਦੇ ਪਿੱਛੇ ਲਿਖਿਆ
* Horn Please * ਵੀ
* Honey Preet * ਵਿਖਾਈ ਦਿੰਦਾ ਹੈ !

ਕੋੲੀ ਵੀ ਰੁਕਾਵਟ ਪੰਜਾਬੀਅਾਂ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸਕਦੀ …..

ਬਸ ਰੱਸਤੇ ਵਿੱਚ ਕਿਤੇ ਲੰਗਰ ਨਾ ਲੱਗਾ ਹੋਵੇ …!


ਵਿਆਹੀਆਂ ਔਰਤਾਂ ਵਲੋਂ ਬੋਲਿਆ ਜਾਣ ਵਾਲਾ
ਸਭ ਤੋਂ ਵੱਡਾ ਝੂਠ
“ਏਹਨਾਂ ਨੂੰ ਪੁੱਛ ਕੇ ਦੱਸਦੀ ਆਂ”

ਅੱਜ ਦਾ ਗਿਆਨ
ਪੜ੍ਹਾਈ ਤੇ ਜਿਮ ਹਮੇਸ਼ਾ
ਕੱਲ ਤੋਂ ਸ਼ੁਰੂ ਹੁੰਦੇ ਨੇ
ਤੇ
ਸਿਗਰੇਟ ਤੇ ਸ਼ਰਾਬ
ਕੱਲ ਤੋਂ ਬੰਦ


ਪਤੀ ( ਪਤਨੀ ਨੂੰ ) – ਇਹ ਕੀ ਤੂੰ ਇੱਕ ਹੋਰ ਸੂਟ ਲੈ ਆਈ ? ਹਜੇ ਪਰਸੋਂ ਹੀ ਤਾਂ . .
ਪਤਨੀ ਚੀਖਕੇ ਬੋਲੀ – ਕੀ ਪਰਸੋਂ ?
ਬੋਲੋ . . ਬੋਲੋ ਕੀ ਕਿਹਾ ?
ਰੁਕ ਕਿਉਂ ਗਏ ?
ਕੀ ਪਰਸੋਂ ,
ਬੋਲੋ ਜਲਦੀ – ਜਲਦੀ ਬੋਲੋ ਨਾ ,
ਦੱਸੋ ਕੀ ਪਰਸੋਂ ?
ਪਤੀ – ਕੁੱਝ ਨਹੀ , ਮੈਂ ਬਸ ਇਹ ਕਹਿ ਰਿਹਾ ਸੀ ਕੇ . .
ਪਰਸੋਂ ਵੀ ਇੱਕ ਹੀ ਸੂਟ ਲਿਆਈ ਸੀ ਸ਼ੁਦਾਇਣ , ਅੱਜ ਤਾਂ ਦੋ ਲੈ ਆਉਂਦੀ . . ! !


ਬਚਪਨ ਵਿੱਚ Cricket ਖੇਡਣ
ਦੇ Rule:-
.
.
.
1. ਨੌ ਇੱਟਾ ਦੀ Wicket
ਹੋਉਗੀ ,,
ਜਾਂ ਕਈ ਵਾਰੀ 2 ਇੱਟਾ ਖੱਬੇ
ਸੱਜੇ ਰੱਖ ਕੇ
ਵੀ ਖੇਡ ਲੈਂਦੇ ਸੀ ,,
2. ਪਹਿਲੀ ਗੇਂਦ “Try Ball”
ਹੋਉਗੀ ,,
3. Batting ਟੀਮ ਦਾ ਕੌਈ
ਖਿਡਾਰੀ ਅੰਪਾਇਰ
ਬਣੂਗਾ ,,
4. ਜੇ ਕੰਧ ਤੇ ਬਾਲ
ਉੱਡਦੀ ਲੱਗੀ ਤਾਂ ਛੱਕਾ (six)
,,
5.. ਆਖਰੀ player
ਇਕੱਲਾ ਖੇਡ ਸਕਦਾ ਹੈ ,,
6. ਜੀਹਨੇ ਬਾਲ
ਗੁਮਾ ਤੀ ਓਹੀ ਨਵੀ ਖਰੀਦ
ਕੇ
ਲਿਆਉ ,,
7. ਛੌਟੇ ਬੱਚੇ ਸਿਰਫ fielding
ਕਰਨਗੇ ,, ਤੇ ਇੱਕ
ਓਵਰ
ਓਹਨਾ ਨੂੰ
ਵੀ ਖਿਡਾਇਆ ਜਾਉਗਾ ,,
8. ਜੇ ਕੰਧ ਨੂੰ ਲੱਗ ਕੇ catch
ਕੀਤਾ ਤਾਂ Not
Out
9. ਦਮੂੜੀਏ ਨੂੰ 2
ਵਾਰੀ batting
ਦਿੱਤੀ ਜਾਉਗੀ ,,
.
.10. ਤੇਜ ਬਾਲ No
ਮੰਨੀ ਜਾਵੇਗੀ….
….
ਜੇ ਕੋਈ ਲਿਖਣਾ ਰਹਿ ਗਿਆ
ਤਾਂ ਤੁਸੀ Add ਕਰ ਦਵੋ

ਬਾਦਾਮ ਤਾਂ ਸਾਡੇ ਬਾਪੂ ਨੇ ਵੀ ਸਾੰਨੂ
ਬੁਹਤ ਖਵਾਏ ਸੀ..
.
.
.
.
.
.
.
.
.
.
.
.
.
ਸਾਡਾ ਦਿਮਾਗ ਤਾਂ ਸਾਲਾ ਤੇਜ ਹੋ ਗਿਆ…
ਪਰ ਪੁੱਠੇ ਪਾਸੇ ਵੱਲ ਨੂੰ…

ਸਰਗੁਣ – ਵੇ ਰਾਤੀਂ ਤੂੰ ਸੜਕ ਤੇ ਕਿਉਂ ਸੁੱਤਾ ਪਿਆ ਸੀ
ਬਿੰਨੂ – ਯਾਰ ਰਾਤੀਂ ਦਾਰੂ ਪੀ ਕੇ ਘਰ ਗਿਆ ਸੀ
ਪਤਨੀ ਨੇ ਬੂਹਾ ਹੀ ਨਹੀਂ ਖੋਲਿਆ
ਸਰਗੁਣ – ਫੇਰ ਸਵੇਰੇ ਪਤਨੀ ਦੀ ਝਾੜ ਨੀਂ ਕੀਤੀ ?
ਬਿੰਨੂ – ਕਾਹਨੂੰ , ਸਵੇਰੇ ਦਾਰੂ ਉੱਤਰੀ ਤਾਂ ਯਾਦ ਆਇਆ
ਕੇ ਪਤਨੀ ਤਾਂ ਪੇਕੇ ਗਈ ਆ , ਚਾਬੀ ਤਾਂ ਜੇਬ ਚ ਸੀ


ਮੇਡਮ : – ਦੱਸ ਬਿੰਨੂ ਫੇਸਬੁਕ ਦੀ ਮਾਇਆ ਕੀ ਹੈ . . *
* ਬਿੰਨੂ : – ਨੀਂਦ ਇੱਕ ਕੁੜੀ ਨੂੰ ਨਹੀਂ ਆਉਂਦੀ *
* ਅਤੇ *
* ਜਾਗਣਾ ਪੰਦਰਾਂ ਵੀਹ ਮੁੰਡਿਓ ਨੂੰ ਪੈਂਦਾ ਆ *


ਪੱਕੇ ਦੋਸਤ ਉਹ ਹੁਦੇ ਆ
ਜਿਹਨਾ ਨੂੰ..??
.
.
.
.
.
2 ਦਿਨ ਗਾਲਾ ਨਾ ਕੱਢੋ ਤੇ
ਉਹ ਪੁਛਣ ਲੱਗ ਪੈਦੇ ਆ
..
ਕੀ ਗੱਲ ਨਾਰਾਜ ਆ….

ਕੋਣ ਬਣੇਗਾ ਕਰੋਰਪਤੀ ਚ ਇੱਕ ਮੁੰਡਾ ਇੱਕ ਕਰੋੜ
ਦਾ ਪ੍ਰਸ਼ਨ ਹਾਰ ਗਿਆ ”
.
.
.
ਉਸਨੇ ਇਸ ਪਸ਼ਨ ਤੇ ਫੋਨ ਔ ਫਰੈੰਡ ਲਾਈਫ ਲਾਈਨ
ਇਸਤੇਮਾਲ ਕਿਤੀ
.
.
ਅਤੇ ਫੋਨ ਕਰਣ ਲਈ ਆਪਣੀ ਸਹੇਲੀ ਨੂੰ ਚੁਣੀਆ ”
.
.
.
ਅਮਿਤਾਫ ਬਚਨ ਮੁੰਡੇ ਨੂੰ ” ਹਾਂਜੀ ਥੋਡੇ ਕੋਲ 30
ਸੈਕੰਡ ਨੇ ਸਿਰਫ ਫੋਨ ਚ ਗਲ
ਕਰਣ ਲਈ ਅਤੇ ਥੋਡਾ ਸਮਾਂ ਸੂਰੁ ਹੁੰਦਾ ਏ ਹੁਣ ”
.
.
.
ਮੁੰਡਾ ਆਪਣੀ ਸਹੇਲੀ ਨੂੰ ਫੌਨ ਕਰਦਾ ਤੇ ਕਹਿੰਦਾ ”
ਹੈਲੋ ”
.
.
.
.
ਸਹੇਲੀ ਅੱਗੋ ਜਵਾਬ ਦਿੰਦੀ ” ਕੰਜਰਾ ਮਿਲ ਗ਼ਿਆ
ਸਮਾਂ ਫੋਨ ਕਰਨ ਦਾ ?
.
.
ਮੈ ਤੇਰੇ ਨਾਲ ਕੋਈ ਗੱਲ ਨੀ ਕਰਨੀ


ਬਲੁ ਵੇਲ ਗੇਮ ਦਾ ਇੰਨਾ ਖੌਫ਼ ਹੈ ਕੇ,,
“ਦੀਵਾਲੀ ਦੀ ਤਿਆਰੀ ‘ਚ ਪੱਖਾ ਸਾਫ਼ ਕਰਣ ਸਟੂਲ ਤੇ ਚੜਿਆ ਸੀ
ਜਵਾਕਾਂ ਨੇ ਚੀਕ ਚਿਹਾੜਾ ਮਚਾ ਕੇ ਸਾਰਾ ਮੁਹੱਲਾ ਇਕੱਠਾ ਕਰ ਲਿਆ,,
ਕੇ
ਜਲਦੀ ਆਜੋ
ਪਾਪਾ ਆਖਰੀ ਸਟੇਜ ਪਾਰ ਕਰਗੇ ਲਗਦੇ,,!!

ਐਨਾ ਕਿਸੇ ਨੂੰ ਵਿਆਹ ਦਾ ਚਾਅ ਨੀ ਹੁੰਦਾ
ਜਿਨਾਂ Mundea ਨੂੰ whatsApp ਤੇ
ਕੁੜੀAdd ਕਰਨ ਦਾ ਚਾਅ ਹੁਦਾ…

ਪੱਪੂ lift ‘ਚ ਸੀ..
ਇੱਕ ਕੁੜੀ ਮਹਿੰਗਾ perfume ਲਾ ਕੇ ਆਈ ਤੇ ਪੱਪੂ ‘ਤੇ
ਹਵਾ ਕਰਦੀ ਹੋਈ ਬੋਲੀ – cobra perfume
6000 ਰੁਪਏ …
.
ਦੂਜੀ ਕੁੜੀ ਵੀ perfume ਸੁੰਘਦੀ ਆਈ ਤੇ ਪੱਪੂ ‘ਤੇ
ਹਵਾ ਕਰਦੀ ਹੋਈ ਬੋਲੀ – ਬਰੂਟ perfume 7000
ਰੁਪਏ
.
ਅਚਾਨਕ lift ਰੁਕ ਗਈ । ਦੋਵੇਂ ਕੁੜੀਆਂ ਆਪਣਾ –
ਆਪਣਾ
ਨੱਕ ਘੁੱਟ ਕੇ ਪੱਪੂ ਵੱਲ ਅੱਖਾਂ ਕੱਢਣ ਲੱਗੀਆਂ
.
ਪੱਪੂ ਨੇ ਹੱਸਦੇ ਹੋਏ ਕਿਹਾ – ਮੂਲੀ 15 ਰੁਪਏ
ਕਿੱਲੋ !!!!!.