ਸਦਾ ਸਲਾਮਤ ਰਹਿਣ ਉਹ ‘ਮਾਪੇ’
ਜਿਨ੍ਹਾਂ ਦੇ ਸਿਰ ‘ਤੇ ਸਾਨੂੰ na koi ਫ਼ਿਕਰਨਾ ਫ਼ਾਕੇ..!!!

Loading views...



ਪਤਨੀ ਦੇ ਹੱਥੋਂ ਘਰ ਦੀ ਮੇਜ਼ ਤੇ ਪਿਆ ਫੁੱਲਦਾਨ ਟੁੱਟ ਗਿਆ
ਫੇਰ 2 ਘੰਟੇ ਦੀ ਲੜਾਈ ਤੋਂ ਬਾਅਦ ਸਾਬਿਤ ਹੋਇਆ ਕੇ
3 ਸਾਲ ਪਹਿਲਾਂ ਪਤੀ ਨੇ ਹੀ ਗ਼ਲਤ ਜਗ੍ਹਾ ਤੇ ਰੱਖਿਆ ਸੀ

Loading views...

ਮੇਰੀ ਪੋਸਟ ਤੇ ਕੰਮੈਂਟ ਕਰਦੇ ਰਿਹਾ ਕਰੋ ਯਾਰ
ਕੀ ਪਤਾ ਮੈਂ ਵੀ ਕੈਪਟਨ ਸਰਕਾਰ ਵਾਂਗੂ
ਇੱਕ ਇੱਕ ਸਮਾਰਟ ਫੋਨ ਦੇ ਦਵਾਂ

Loading views...

ਜਿਸ ਜਿਸ ਕੋਲ i-phone ਨਹੀ ਹੈਗਾ ਹੱਥ ਖੜੇ
ਕਰੋ.. ???
….
.
.
.
.
…..
.
.
.
.
.
.
.
.
.
.
.
.
.
.
.
ਥੱਲੇ ਕਰਲੋ,
ਮੈ ਕਿਹੜਾ ਲੈ ਕੇ ਦੇਨਾ ਆ..

Loading views...


ਅਫਗਾਨਿਸਤਾਨ ਦੇ ਖਿਲਾਫ ਮੈਚ ਦੇ ਲਈ
ਕੋਹਲੀ ਨੇ ਕੀਤਾ ਵਿਸ਼ੇਸ਼ ਅਭਿਆਸ
2 ਘੰਟੇ ਤੱਕ ਉਛਾਲਦੇ ਰਹੇ ਸਿੱਕਾ
😂😂

Loading views...

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ,,
.
.
.
.
.
ਪਰ ਵਕਤ ਹਨੇਰੀ ਅੱਗੇ ਆਖਰ ਉਹ ਵੀ ਝੁੱਕ ਗਈ,
.
.
.
.
.
ਸਾਲੀ ਨੂੰ ਇੱਕ ਦਿਨ ‘ਕੁਲਚੇ’ ਨੀ ਖਾਲਾਏ,
ਕਹਿੰਦੀ ਤੇਰੀ ਮੇਰੀ ਟੁੱਟ ਗਈ . !!

Loading views...


ਹੁਣ ਇੱਕ ਹੋਰ tension ਪਈ ਹੋਈ ਆ
ਕਿ ਰਾਤ ਨੂੰ ਗਾਵਾਂ ਦੀ ਰਾਖੀ ਕਰੀਏ
ਕਿ ਜਨਾਨੀਆਂ ਦੀਆਂ ਗੁੱਤਾਂ ਦੀ

Loading views...


ਮੰਮੀ – ਪੇਪਰ ਕਿਦਾਂ ਦਾ ਹੋਇਆ ?
ਮੈਂ – 50 % chance ਆ ਪਾਸ ਹੋਣ ਦੇ
ਮੰਮੀ – ਘਰ ਚ ਰਹਿਣ ਦੇ ਵੀ ਫੇਰ ਏਨੇ ਹੀ ਰੱਖੀਂ

Loading views...

ਮਾਸਟਰ: ਸਮੂੰਦਰ ‘ਚ ਨਿਬੁੰ ਦਾ ਦਰਖਤ ਹੋਵੇ
ਤਾਂ ਤੁਸੀ ਨਿਬੁੰ ਕਿਵੇਂ ਤੋੜੋਗੇ..?
.
ਬੱਚਾ: ਚਿੜੀ ਬਣਕੇ !
.
.
.
.
.
.
ਮਾਸਟਰ: ਆਦਮੀ ਨੂੰ ਚਿੜੀ ਤੇਰਾ ਬਾਪ ਬਣਾਉ..?
.
.
.
.
.
ਬੱਚਾ : ਫੇਰ ਸਮੂੰਦਰ ‘ਚ ਦਰਖਤ ਤੇਰਾ ਬਾਪ ਲਾਉ

Loading views...

ਕੁੜੀ – ਜਾਨੂੰ ਕੋਈ ਵਧੀਆ ਜਿਹਾ ਫੋਨ ਦੱਸੀਂ
ਮੈਨੂੰ ਚਾਹੀਦਾ
ਮੁੰਡਾ – Iphone 7 ਨਵਾਂ ਆਇਆ ਹੈ ਮਾਰਕਿਟ ਚ
ਕੁੜੀ – ਨਹੀਂ ਕੋਈ ਹੋਰ ਦੱਸ
ਮੁੰਡਾ – ਕਿਉਂ ?
ਕੁੜੀ – ਕਿਉਂਕਿ ਐਨਾ ਮਹਿੰਗਾ ਤੇਰੇ ਕੋਲੋਂ
ਖਰੀਦ ਨੀਂ ਹੋਣਾ

Loading views...


ਇੱਥੇ ਮੁੰਡਿਆਂ ਦਾ ਜੀਣਾ ਇੰਨਾ ਆਸਾਨ ਨਹੀਂ ਹੈ . .
ਵਿਆਹ ਵਿੱਚ ਜੇਕਰ ਮੁੰਡੇ ਥੋੜ੍ਹਾ ਜੇਹਾ ਖੁੱਲ ਕੇ ਭੰਗੜਾ ਕੀ ਪਾ ਲੈਂਦੇ ਨੇ ਤਾਂ
ਮਹੱਲੇ ਦੀਆਂ ਔਰਤਾਂ ਕਹਿਣ ਲੱਗ ਜਾਂਦੀਆਂ ਨੇ
ਭੈਣੇ . . . ਇਹ ਵੀ ਪੀਣ ਲੱਗ ਗਿਆ ? ?
😂😂

Loading views...


ਪਤਨੀ ਉੱਤੇ ਮੇਰੇ ਇਤਬਾਰ ਦੀ
ਹੱਦ ਵੇਖ ਗਾਲਿਬ
ਉਸਨੇ ਦਿਨ ਨੂੰ ਰਾਤ ਕਿਹਾ
ਅਤੇ ਮੈਂ ਪੈਗ ਬਣਾ ਲਿਆ

Loading views...

ਇੰਨੇ ਲਾਇਕ ਮੇਰੇ ਸਟੇਟਸ ਤੇ ਨੀ ਆਉਂਦੇ..
ਜਿੰਨੇ ਥੱਲੇ ਕਿਸੇ ਕੁੜੀ ਦੇ ਕੋਮੈਂਟ ਨੂੰ ਮਿਲ ਜਾਂਦੇ ਆ

Loading views...


ਕਈ ਮੁੰਡੇ ਤਾਂ ਏਦਾਂ ਟੇਢੇ ਮੇਢੇ ਹੋ ਕੇ ਮੋਟਰਸਾਈਕਲ ਚਲਾਉਂਦੇ ਆ
ਜਿਦਾਂ ਇੱਛਾਧਾਰੀ ਨਾਗ ਆਪਣੀ ਨਾਗਿਨ ਦੀ ਮੌਤ ਦਾ
ਬਦਲਾ ਲੈਣ ਚਲਿਆ ਹੋਵੇ

Loading views...

ਲਿੱਖੀਆਂ✍ ਸੀ ਚਿੱਠੀਅਾ ਤੈਨੂੰ ਪਾੳੁਣ ਵਾਸਤੇ…
ਹੁਣ ਕੰਮ ਅਾਂੳੁਦੀਅਾ ਨਿਅਾਣੀਅਾ ਨੂੰ ੳ ਅ ਸਿਖੳੁਣ ਵਾਸਤੇ

Loading views...

Boy to Girl – ਬੱਦਲ ਗਰਜੇ ਤਾਂ ਤੇਰੀ ਯਾਦਆਉਦੀ ਆ,
ਬਾਰਿਸ਼ ਆਵੇ ਤਾਂ ਤੇਰੀ ਯਾਦ ਆਉਂਦੀ ਆ,

Girl- ਪਤਾ ਤੇਰੀ ਛੱਤਰੀ ਦੇਣੀ ਆ ਐਵੇ Kutte ਖਾਣੀ ਕਿਉ ਕਰੀ ਜਾਦਾ..!

Loading views...