ਮੈਂ ਸਵੇਰੇ ਉੱਠ ਕੇ ਕਦੇ ਘੁੰਮਣ ਨਹੀਂ ਜਾਂਦਾ
ਕਿਉਂਕਿ ਜਦ ਧਰਤੀ ਖੁਦ ਹੀ ਘੁੰਮ ਰਹੀ ਆ
ਫਿਰ ਮੈਂ ਕਸ਼ਟ ਕਿਉਂ ਕਰਾਂ ?

Loading views...



ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ ਸਡ਼ਕ
ਪਾਰ ਕਰ ਰਹੀ ਸੀ ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ ਮਾਰਦਾ
ਦੋੜਦਾ ਹੋਇਆ ਆਇਆ….??
.
.
.
ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ ਸੀਟੀਆਂ ਮਾਰੀ ਜਾਨਾ,
ਤੂੰ ਰੁਕਦੀ ਕਿਓਂ ਨੀ…..
.
ਬੁਢੀ ਔਰਤ:- ਦੱਸ ਪੁੱਤ ਇਹ ਉਮਰ ਮੇਰੀ ਸੀਟੀਆਂ ਸੁਨਣ ਦੀ ਆ… 😛
ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ ਪੇਹਲੀ ਸੀਟੀ ਤੇ ਰੁਕ ਜਾਂਦੀ ਸੀ

Loading views...

Ik totle munde nu bnda push bai tera rang inna gora kida hoea
Totla kenda
Tudrti
Koi das sakda ki mtlb c totle da

Loading views...

ਸਹੇਲੀ ਕਹਿੰਦੀ !
ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਂਵੇਂ, ਮੈਂ ਹੋਵਾਂ
.
.
ਮੈਂ ਕਿਹਾ – “ਸਾਲੀਏ…
.
.
.
.
.
.
.
.

ਠੰਡ ਬਹੁਤ ਆ
ਨੰਮੂਨੀਆ ਨਾ ਕਰਾ ਦੇਵੇਗੀਂ ਗਰੀਬ ਨੂੰ

Loading views...


ਅਗਰ ਕੋਈ ਬੰਦਾ ਚੁੱਪ ਬੈਠਾ ਤੇ
ਸਮਝ ਲਿਉ ਕੋਈ ਗੱਲ ਹੋ
ਜਿਸ ਨੂੰ ਲੈ ਕੇ ਚਿੰਤਾ_ਦੁਖੀ ਆ..








ਅਗਰ ਕੋਈ ਕੁੜੀ__ਚੁੱਪ
ਬੈਠੀ ਤੇ ਸਮਝ ਲੋ
ਇਹ ਕੋਈ ਨਵਾਂ ਸਿਆਪਾ_ਪਾਉਣ
ਦੀ ਤਿਆਰੀ ਕਰ ਰਹੀ ਆ.

Loading views...

ਲੋਕੀ ਕਹਿੰਦੇ ਨੇ ਜਿਥੇ ਇੱਜ਼ਤ ਨਹੀਂ ਹੁੰਦੀ
ਓਥੇ ਜਾਣਾ ਨਹੀਂ ਚਾਹੀਦਾ
ਮਤਲਬ ਬੰਦਾ ਹੁਣ ਆਪਣੇ ਘਰ ਵੀ ਨਾ ਜਾਵੇ ?

Loading views...


ਜੀ ਕਰਦਾ ਤੈਨੂੰ ਸਤਿਕਾਰ ਦੇਵਾ ਤੇਰੇ ਤੋ ਜਿੰਦਗੀ
ਵਾਰ ਦੇਵਾ ਪਰ ਜਦੋ ਤੂੰ ਲੜਦੀ ਐ
.
.
.
.
.
.
.
.
.
.
.
.
.
.
.
ਜੀ ਕਰਦਾ ਤੇਰਾ ਸਿਰ ਪਾੜ ਦਿਆ

Loading views...


ਥੋੜਾ ਹਸ ਲਓ ,,,
ਇਕ ਪੇਂਡੂ ਔਰਤ ਦਾ ਘਰਵਾਲਾ ਬਾਹਰ ਨੌਕਰੀ ਕਰਦਾ ਸੀ ,
ਉਹਨੇ ਆਪਣੇ ਪਤੀ ਨੂੰ ਚਿੱਠੀ ਲਿਖਣੀ ਸੀ, ਪਰ ਪੜ੍ਹੀ ਲਿਖੀ ਘੱਟ ਸੀ
ਉਹਨੇ ਫਿਰ ਵੀ ਔਖੀ ਸੌਖੀ ਨੇ ਲਿਖ ਹੀ ਦਿੱਤੀ !
ਕੌਮਾ ਡੰਡੀ ਜਿੱਥੇ ਮਨ ਆਇਆ ਪਾਈ ਗਈ !
ਚਿੱਠੀ ਇੰਝ ਲਿਖੀ ……………….
ਮੇਰੇ ਪਿਆਰੇ ਨਮਸ੍ਕਾਰ ! ਬਹੁਤ ਦਿਨ ਹੋ ਗਏ ਨੇ ਤੁਸੀਂ ਚਿੱਠੀ ਨਹੀਂ ਲਿਖੀ ਮੇਰੀ ਸਹੇਲੀ ਨੂੰ ! ਨੌਕਰੀ ਮਿਲ ਗਈ ਹੈ ਸਾਡੀ ਮੱਝ ਨੂੰ ! ਕੱਟਾ ਹੋਇਆ ਹੈ ਦਾਦਾ ਜੀ ਨੂੰ ! ਸ਼ਰਾਬ ਦੀ ਲਤ ਲੱਗ ਗਈ ਹੈ ਮੈਨੂੰ ! ਤੁਹਾਡੀ ਬਹੁਤ ਚਿੰਤਾ ਲੱਗੀ ਰਹਿੰਦੀ ਹੈ ਕੁੱਤੇ ਦੇ ਬੱਚੇ ! ਕੋਈ ਜੰਗਲੀ ਜਾਨਵਰ ਖਾ ਗਿਆ ਹੈ ! ਦੋ ਮਹੀਨੇ ਦਾ ਰਾਸ਼ਨ ! ਜਲਦੀ ਛੁੱਟੀ ਲੈਕੇ ਆਉਣਾ ਇੱਕ ਸੋਹਣੀ ਜਿਹੀ ਟੀ ਵੀ ਗਾਇਕਾ ਔਰਤ ! ਅੱਜ ਕੱਲ੍ਹ ਮੇਰੀ ਸਹੇਲੀ ਬਣ ਗਈ ਹੈ ! ਤੇ ਇਸ ਵਕਤ ਟੀ ਵੀ ਤੇ ਗਾਣਾ ਗਾ ਰਹੀ ਹੈ ਸਾਡੀ ਬੱਕਰੀ ! ਵੇਚਣੀ ਪੈ ਗਈ ਹੈ ਤੇਰੀ ਮਾਂ ! ਤੈਨੂੰ ਬਹੁਤ ਯਾਦ ਕਰਦੀ ਹੈ ਇੱਕ ਗਵਾਂਢਣ ! ਸਾਨੂੰ ਬਹੁਤ ਤੰਗ ਕਰਦੀ ਹੈ ਤੇਰੀ ਭੈਣ ! ਦੇ ਸਿਰ ਚ ਦਰਦ ਹੈ
ਤੇਰੀ ਅਪਣੀ,

Loading views...

ਇੱਕ ਕੁੜੀ ਮੈਨੂੰ ਕਹਿੰਦੀ : ਜੀ ਤੁਸੀਂ ਰੋਜ਼ ਮੇਰੇ
ਸੁਪਨੇਆਂ ਵਿਚ ਆਉਂਦੇ ਹੋ ਮੈ ਕਦੇ
ਆਈ ਆਂ ਤੁਹਾਡੇ ਸੁਪਨੇ ਵਿਚ?
.
ਮੈਂ ਕਿਹਾ ਨਹੀਂ ਕਹਿੰਦੀ ਕਿਉਂ
.
.
ਮੈਂ ਕਿਹਾ ਕਿਉਂਕਿ ਮੈਂ ਰੋਜ਼ ਰਾਤ ਨੂੰ
Hanuman Chalisa ਪੜ੍ਹ ਕੇ ਸੋਨਾ

Loading views...

ਨਾ ਓਹਦੀ ਕੋਈ ਸ਼ਰਤ ਸੀ
ਨਾ ਮੇਰੀ ਕੋਈ ਸ਼ਰਤ ਸੀ
.
ਅਸੀਂ ਦੋਵਾ ਨੂੰ ਜਾਣ ਹੀ ਨਾ
ਸਕੇ ਕਦੇ
.
.
ਲੱਗਦਾ ਸਾਡੇ ਦਿਮਾਗ ਚ
ਹੀ ਫਰਕ ਸੀ

Loading views...


ਕੱਲ ਮੈਂ ਬੱਸ ਚ ਜਾ ਰਿਹਾ ਸੀ ਰਾਹ ਚ ਇਕ ਕੁੜੀ ਚੜ੍ਹ ਗਈ
ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗ ਪਈ
ਕੰਡਕਟਰ ਨੇ ਦੇਖ ਲਿਆ ਕਹਿੰਦਾ
ਰਹਿਣਦੇ ਬੀਬਾ ਉਹਦੇ ਕੋਲ ਤਾਂ ਆਪਣੀ ਟਿਕਟ
ਲਈ ਪੈਸੇ ਹੈਨੀ

Loading views...


ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ

Loading views...

ਪਤਨੀ : – ਅਜੀ ਸੁਣਦੇ ਹੋ ,
ਖੁਸ਼ਨਸੀਬ ਨੂੰ ਇੰਗਲਿਸ ਵਿੱਚ ਕੀ ਕਹਿੰਦੇ ਆ ?
ਪਤੀ : – ਅਨਮੈਰਿਡ
ਦੇ ਵੇਲਣੇ , , , ਦੇ ਚਿਮਟੇ , , ਦੇ ਭੂਕਣੇ

Loading views...


ਮੁੰਡਿਆਂ ਨੂੰ ਸਵੇਰੇ ਸਵੇਰੇ ਉਹਨਾਂ ਦੀਆਂ
ਸਹੇਲੀਆਂ ਜਗਾਉਦੀਅਾਂ . . .

Romantic ਜਹੇ ਮੂਡ ਨਾਲ
ਜਾਨੂੰ ਉੱਠੋ ਨਾ ਸੁਬਾਹ ਹੋ ਗਈ . . .












ਤੇ ਏਧਰ ਇੱਕ ਸਾਡਾ ਬਾਪੂ ਆ
ਜਿਹੜਾ ਸਵੇਰ ਤੋਂ ਹੀ ਸਲੋਕ ਸੁਣਾਉਣ ਲੱਗ ਜਾਂਦਾ…
“ਓ ਉੱਠ ਖੜ ਕੰਜਰਾ”
“ਸਾਲਾ ਕਿਵੇਂ ਲੰਮੀਆਂ ਤਾਣੀ ਪਿਆ”
.
“ਮੱਝਾਂ ਨੂੰ ਪੱਠੇ ਆਪਣੇ ਪਿੰਡ ਦੇ ‪ਸਰਪੰਚ‬ ਨੇ ਨੀ ਪਾ ਕੇ ਦੇ
ਕੇ ਜਾਣੇ..

Loading views...

ਮੁੰਡਾ ਆਪਣੀ ਸਹੇਲੀ ਨੂੰ
ਬਣਜਾ ਤੂੰ ਮੇਰੀ ਰਾਣੀ ਤੈਨੂੰ ਤਾਜ ਪਵਾ ਦਊਂਗਾ
ਓਹੀ ਮੁੰਡਾ
22 ਸਕੂਟਰ ਚ ਤੇਲ ਨਹੀਂ ਆ ,
ਪੈਸੇ ਵੀ ਨਹੀਂ ਆ , ਆਜਾ ਤੇਲ ਲੈ ਕੇ

Loading views...

ਮੋਦੀ ਨੇ ਵੀ ਯਾਰੋ ਸਿਰਾ ਕਰਵਾਤਾ
ਹਲੇ jio ਦੀ ਲਾੲਿਨ ਚੋ ਨਿਕਲੇ ਸੀ
ਹੁਣ ਬੈਂਕ ਦੀ ਲਾੲਿਨ ਚ ਲਾਤਾ

Loading views...