ਕਈ ਕੁੜੀਆ ਆਪਣੀ ਅੰਗਰੇਜੀ ਦੀ ਇੰਨੀ ਹਵਾ ਕਰਦੀਆ
ਕਿ ਮੱਛਰ ਨੂੰ ਫੜ ਕੇ ਪੁੱਛਦੀਆ …….??
.
.
.
.
.
.
.
.
“what is your Problem”
hmmm
Loading views...
ਕਈ ਕੁੜੀਆ ਆਪਣੀ ਅੰਗਰੇਜੀ ਦੀ ਇੰਨੀ ਹਵਾ ਕਰਦੀਆ
ਕਿ ਮੱਛਰ ਨੂੰ ਫੜ ਕੇ ਪੁੱਛਦੀਆ …….??
.
.
.
.
.
.
.
.
“what is your Problem”
hmmm
Loading views...
ਮੇਰਾ ਵੀ ਦਿਲ ਕਰਦਾ❤❤❤
ਕਿ ਜੇ ਕਿਤੇ ਤੂੰ ਬੈਠਾ ਹੋਵੇ ਮੇਰੇ
ਸਾਹਮਣੇ
ਤੇ ਮੈਂ ਰੱਜਕੇ ਤੈਨੂੰ ਤੱਕਾਂ
ਸ਼ੁਕਰ ਕਰਾ ਉਸ ਰੱਬ ਦਾ
ਕਈ-ਕਈ ਵਾਰ
ਤੇਰੀਆਂ ਨਸ਼ੀਲੀਆਂ ਅੱਖਾਂ ‘ਚ
ਡੁੱਬ ਜਾਵਾਂ,
ਤੇ ਤਰੀਫ ਕਰਾਂ ਤੇਰੀ ਰੋਅਬਦਾਰ ਆਵਾਜ ਦੀ
ਕਦੀ ਤੇਰੇ ਬਰਾਬਰ ਖਲੋਕੇ
ਸੈਲਫੀ ਲਵਾਂ,
ਤੇ ਪੋਸਟ ਕਰਾਂ ਪ੍ਰੋਫਾਈਲ ਤੇ
ਉਂਝ ਤੇਰਾ ਹਾਸਾ ਵੀ ਸੱਚੀ ਬੜਾ ਈ ਸੋਹਣਾ ਏ
ਜੀ ਕਰਦਾ ਤੂੰ ਹੱਸੀ ਜਾਵੇਂ ਤੇ ਮੈਂ
ਵੇਖੀ ਜਾਵਾਂ
ਜਦੋਂ ਕਮਲੀਏ ਕਹਿਨਾ ਤਾਂ
ਜਾਨ ਕੱਢ ਲੈਨਾ ਏ
ਪਰ ਕਹਿਣਾ ਵੀ ਚਾਹੁੰਨੀ ਮੈਂ ਸਭ ਤੈਨੂੰ
ਪਰ ਕਹਿਣ ਤੋਂ ਡਰਦੀ ਆਂ
ਤੈਨੂੰ ਪਤਾ ਕਿਓਂ?
ਮੈਂ ਕਿਓਂ ਨੀ ਕਹਿੰਦੀ?
ਯਾਰ ਤੂੰ ਹਵਾ ਬੜੀ ਛੇਤੀ ਛੱਕ ਲੈਨਾ
ਤੂੰ ਫਿਰ ਬਹੁਤਾ
ਭੂਏ ਚੜ ਜਾਣਾ😂😂😂😂😂😂
ਪਰਵੀਨ ਸਰਕਾਰੀਆ🙋♀️🙋♀️🙋♀️
Loading views...
ਕੀ ਕਹਾਂ ਹੁਣ
ਜਦੋਂ ਓਹ ਸਾਹਮਣੇ ਆਉਂਦੀ ਆ ਤਾਂ
ਦਿਲ ਮਿਲਖਾ , ਜੁਬਾਨ ਮਨਮੋਹਨ
ਅਤੇ ਜਜ਼ਬਾਤ ਇਮਰਾਨ ਹਾਸ਼ਮੀ ਹੋ ਜਾਂਦੇ ਨੇ
Loading views...
ਸਕੁਲ ਟਾਇਮ ਵਿੱਚ ਜੇਕਰ ਗਲਤੀ ਨਾਲ ਦੂਸਰੀ ਕਲਾਸ ਵਿੱਚ ਚਲੇ ਜਾਂਦੇ ਸੀ ਤਾਂ
ਅਜਿਹਾ ਲੱਗਦਾ ਸੀ ਜਿਵੇਂ ਕਿ ਕਿਸੇ ਦੂਜੇ ਗ੍ਰਹਿ ਉੱਤੇ ਆ ਗਏ ਆ
.
.
.
.
ਅਤੇ ਉਸ ਕਲਾਸ ਦੇ ਸਾਰੇ ਬੱਚੇ ਏਦਾਂ ਵੇਖਦੇ ਸਨ ਜਿਵੇਂ ਕਿ pk ਆ ਗਿਆ ਹੋਵੇ ।
Loading views...
ਪ੍ਰਾਈਵੇਟ ਨੌਕਰੀ ਹਿੰਦੀ ਫ਼ਿਲਮਾਂ ਦੇ ਹੀਰੋ ਦੇ ਭੈਣ ਦੀ ਤਰਾਂ ਹੁੰਦੀ ਆ
ਸਾਲ਼ੀ ਹਮੇਸ਼ਾ ਖਤਰੇ ਚ ਹੀ ਰਹਿੰਦੀ ਆ
Loading views...
ਕਾਲੀ ਬਿੱਲੀ ਨੇ ਇੰਜੀਨਿਅਰ ਦਾ
ਰਾਸਤਾ ਕੱਟ ਦਿੱਤਾ
ਹੁਣ ਵਿਚਾਰੀ ਨੂੰ ਚਾਰ ਦਿਨ ਤੋਂ
ਰੋਟੀ ਨਹੀਂ ਮਿਲੀ
Loading views...
ਮੰਨਿਆ ਕੀ ਜੋੜੀਆਂ ਉੱਪਰ ਬਣਦੀਆਂ ਨੇ
ਪਰ ਜੇ ਹੇਠਾਂ ਆਲੀ ਰਿਪਲਾਈ
ਕਰੂ ਤਾਂ ਹੀ ਗੱਲ ਬਣੂ 😑
Loading views...
ਸਰਕਾਰੀ ਸਕੂਲ ਦੀ ਮੈਡਮ ..?
. . . .ਕੁੱਤੇ ਦਾ ਲਿੰਗ ਬਦਲੋ . . . . ??
.
..
ਪਪੂ – ਸਾਲੀਏ ਮੈਂ ਇਹੋ ਜਿਹੇ ਫੁੱਦੂ ਕੰਮ
ਨੀ ਕਰਦਾ.
Loading views...
ਅਕਾਲੀ ਪਾਰਟੀ ਕਹਿੰਦੀ
” ਅਸੀਂ ਸੜਕਾਂ ਬਣਾਈਆਂ, ਪੁੱਲ ਬਣਾਏ, ਵਿਕਾਸ ਕੀਤਾ, ਸਾਨੂੰ ਵਾਪਸ ਲਿਆਓ”
:
:
:
ਮੈਂ ਕਹਿੰਦਾ ” ਅੰਗਰੇਜ਼ਾਂ ਨੇ ਰੇਲਵੇ ਲਾਈਨ ਵਿਛਾਈ, ਉਹਨਾਂ ਨੂੰ ਵਾਪਸ ਨਾ ਬੁਲਾ ਲਈਐ
Loading views...
ਕੁੜੀ – ਮੇਰੇ ਚਿਹਰੇ ਤੇ ਜਲਣ ਹੋ ਰਹੀ ਆ
ਡਾਕਟਰ – ਤੁਹਾਡੇ ਚਿਹਰੇ ਦਾ ਸਾਨੂੰ ਏਕਸ ਰੇ ਕਰਨਾ ਪਵੇਗਾ
ਕੁੜੀ – ਏਕਸ ਰੇ ਵਿੱਚ ਕੀ ਹੁੰਦਾ ਹੈ ?
ਡਾਕਟਰ – ਚਿਹਰੇ ਦੀ ਫੋਟੋ ਖਿੱਚੀ ਜਾਂਦੀ ਹੈ
ਕੁੜੀ –5 ਮਿੰਟ ਰੁਕੋ ਮੈਂ ਮੇਕਅਪ ਕਰ ਲਵਾਂ
ਡਾਕਟਰ ਬੇਹੋਸ਼
Loading views...
ਪੰਜਾਬੀਆਂ ਦਾ ਮਸਹੂਰ ਸਟੰਟ ??
.
.
.
.
.
.
.
.
ਬੰਦ ਫਾਟਕ ਦੇ ਥੱਲਿਓਂ
ਮੋਟਰਸਾਈਕਲ ਕੱਢਣਾ
Loading views...
ਜੀ ਕਰਦਾ ਤੈਨੂੰ ਸਤਿਕਾਰ ਦੇਵਾ ਤੇਰੇ ਤੋ ਜਿੰਦਗੀ
ਵਾਰ ਦੇਵਾ ਪਰ ਜਦੋ ਤੂੰ ਲੜਦੀ ਐ
.
.
.
.
.
.
.
.
.
.
.
.
.
.
.
ਜੀ ਕਰਦਾ ਤੇਰਾ ਸਿਰ ਪਾੜ ਦਿਆ
Loading views...
ਅਮਰੀਕਾ ਦੇ ਲੋਕ ਜਿੰਨੀ ਮਰਜ਼ੀ ਤਰੱਕੀ ਕਰ ਲੈਣ…..!
ਪਰ ਇੰਡੀਆਂ ਦੇ ਲੋਕਾਂ ਵਾਂਗ……?
.
.
.
.
.
ਮੋਟਰਸਾਇਕਲ ਚਲਾਉਦੇਂ ਚਲਾਉਂਦੇ
ਜਰਦਾ ਨੀ ਮਲ ਸਕਦੇ Lolz
Loading views...
α∂мιи ਇੱਕ ਭੂਤ ਦੀ ਤਰਾ ਹੁੰਦਾ . . .
ਜਿਸ ਨੂੰ ਪੇਜ ਦੇ ਸਾਰੇ ਲੋਕ ਦਿਸਦੇ . . .
ਪਰ ਓਸ ਨੂੰ ਕੋਈ ਨਹੀ ਵੇਖ ਸਕਦਾ . .
Loading views...
ਪਤੀ – ਅੱਜ ਸਬਜ਼ੀ ਚ ਲੂਣ ਥੋੜਾ ਜਿਆਦਾ ਲੱਗ ਰਿਹਾ ਆ
ਪਤਨੀ – ਲੂਣ ਠੀਕ ਆ , ਸਬਜ਼ੀ ਘੱਟ ਸੀ
ਐਨੀ ਵਾਰੀ ਕਿਹਾ ਥੋੜੀ ਜਿਆਦਾ ਲੈ ਕੇ ਆਇਆ ਕਰੋ
Loading views...
ਮੋਟਰ ਦਾ ਬਿੱਲ ਕੈਪਟਨ ਵਲੋ ਦਿਤੇ ਸਮਾਰਟਫੋਨ ਤੋੰ online ਵੀ ਭਰ ਸਕਦੇ ਓ,
ਜਾ ਫਿਰ ਕੈਪਟਨ ਵਲੋ ਮਿਲੀ ਸਰਕਾਰੀ ਨੌਕਰੀ ਵਾਲੇ ਸੈਲਰੀ ਅਕਾਊਂਟ ਵਿਚੋਂ ਵੀ ਕਟਵਾ ਸਕਦੇ ਹਨ। 😝😛🤣 😝😛🤣🤣
😝😛🤣🤣
ਊਂ ਗੱਲ ਏ ਇੱਕ
Loading views...