ਇੱਕ ਸਰਵੇ ਦੇ ਹਿਸਾਬ ਨਾਲ 25% ਭਾਰਤੀ ਸੀਟ ਬੇਲਟ ਲਗਾਉਂਦੇ ਹਨ
ਬਾਕੀ 75% ਚਲਾਣ ਤੋਂ ਬਚਣ ਲਈ ਕਿਸੇ ਨਾ ਕਿਸੇ ਨੂੰ ਫੋਨ ਲਗਾਉਂਦੇ ਹਨ .
ਬਹੁਤ ਦੁੱਖ ਹੁੰਦਾ ਹੈ ਆਪਣੇ ਓਸ ਦੋਸਤ ਨੂੰ ਸਵੇਰੇ ਦੁੱਧ ਵਾਲਾ ਡੋਲੂ ਚੁੱਕ ਕੇ ਆਉਂਦਾ ਹੋਇਆ ਵੇਖਕੇ
*
*
ਜਿਸਦੇ ਵਿਆਹ ਵਿੱਚ – ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਰੀਸ ਕੌਣ ਕਰਲੂੰ ਗਾਣੇ ਉੱਤੇ ਭੰਗੜਾ ਪਾਇਆ ਸੀ
*
😀😛😜😂
ਦੋਸਤੋ 2-3 ਦਿਨ ਤੋ ਧੁੰਦ ਤੇ ਧੂਂਅਾਂ ਬਹੁਤ ਜਿਅਾਦਾ ਹੈ! ਸ਼ੋਸ਼ਲ ਮੀਡੀਅਾ ਤੇ ਵੀ ਨਿਤ ਨਵੀ ਦੁਰਘਟਨਾ ਬਾਰੇ ਸੁਣ ਕੇ ਬਹੁਤ ਦੁਖ ਹੁੰਦਾ…
.
ੲਿੱਕ ਬੇਨਤੀ ਸਾਰੇ…..?
.
.
.
ਮੇਰੇ ਵੀਰਾ-ਭੈਣਾ ਨੁੰ ਜੋ ਰੋਜ ਘਰੌ ਬਾਹਰ ਨੋਕਰੀ ਕਰਨ ਜਾਂ
ਪੜਨ ਵਾਸਤੇ ਬਾਹਰ ਜਾਦੇਂ ਨੇ ੳ ਧਿਅਾਨ ਨਾਲ ਅਾਪਣਾ ਸਫਰ ਕਰਨ!…
.
ਪੰਜ ਮਿੰਟ ਦੀ ਜਲਦੀ ਪਿਛੇ ਅਾਪਣੀ
ਜਾਨ ਨਾ ਗਵਾ ਬੈਠਣਾ..!
ਸੁਣਦੇ ਹੁੰਦੇ ਸੀ ਵੀ ਸੂਰਜ ਨੂੰ ਕੋਈ ਪੱਲੀ ਨੀ ਪਾ ਸਕਦਾ
ਪਰ 10 ਦਿਨ ਹੋਗੇ ਜੱਟਾਂ ਨੇ ਖੰਘਣ ਨੀ ਦਿੱਤਾ..
ਇੱਕ ਕੁੜੀ ਮੁੰਡੇ ਨੂੰ ਕੰਹਿਦੀ
.
.
ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਮੇਰੇ ਲਈ ਅਸਮਾਨ ਚ ਚੰਦ ਲੈਕੇ
ਆ
ਮੁੰਡਾ ਜਾਂਦਾ ਇੱਕ ਸ਼ੀਸ਼ਾ ਲਿਆਉਂਦਾ
.
.
.
ਕੁੜੀ ਸ਼ੀਸ਼ੇ ਵਿੱਚ ਖੁਦ ਨੂੰ ਜਦ ਦੇਖਦੀ ਆ ਤਾਂ ਉਸਦੀਆਂ
ਅੱਖਾਂ ਭਰ
ਆਉਂਦੀਆਂ
ਮੁੰਡੇ ਨੂੰ ਕੰਹਿਦੀ ਓ ਮਾਈ ਸਵੀਟ ! ਮੈਂ ਤੈਨੂੰ ਚੰਦ
ਵਰਗੀ ਲੱਗਦੀ ਆ ?
.
.
.
.
.
.
.
.
.
.
.
.
ਮੁੰਡਾ : ਚੰਦ ਚੁੰਦ ਦੀ ਕੋਈ ਗੱਲ ਨਹੀਂ ਉਹ ਤਾਂ ਮੈਂ ਤੈਨੂੰ feel
ਕਰਾਉਣਾ ਚਾਹੁੰਦਾ ਕਿ ਜਿਹਡ਼ੇ ਮੂੰਹ ਨਾਲ ਚੰਦ ਮੰਗਿਆ ,
ਉਹ ਕਦੀ ਸ਼ੀਸ਼ੇ ਚ ਦੇਖਿਆ …?
ਸਕੂਲ ਚ’ Admission ਲਈ interview
Madam ::ਤੇਰੇ Papa ਕੀ ਕਰਦੇ ਆ ???
.
.
.
.
.
.
.
.
.
.
.
ਬੱਚਾ : ਜੋ ਮੰਮੀ ਕਹਿਂਦੀ ਆ.
ਪੱਪੂ ਦਾ ਸਿਰ ਪਾਟ ਗਿਆ ।
ਨਰਸ – – ਨਾਮ ਕੀ ਹੈ ?
ਪੱਪੂ – – ਪੱਪੂ ।
ਨਰਸ – – ਉਮਰ ? ?
ਪੱਪੂ – – 26 ਸਾਲ ।
ਨਰਸ – – ਸ਼ਾਦੀਸ਼ੁਦਾ ਹੋ ?
ਪੱਪੂ – – ਓਹ ਗੱਲ ਨਹੀਂ ਆ ।
ਤਿਲਕ ਕੇ ਡਿੱਗਣ ਨਾਲ ਲੱਗੀ ਆ ।
ਇਕ ਸਮੇਂ ਦੀ ਗੱਲ ਹੈ ਕਿ ਸਾਹਿਬ ਜੀ,
ਇਕ ਕੰਜੂਸ ਦੇ ਘਰ ਵਿਆਹ ਲਈ ਗਿਆ.
.
ਵਿਆਹ ਦੀ ਪੰਡਾਲ ਬਹੁਤ ਵੱਡੀ ਸੀ ਅਤੇ ਅੰਦਰ ਜਾਣ ਲਈ ਦੋ ਦਰਵਾਜ਼ੇ ਸਨ.
.
ਇਕ ਦਰਵਾਜ਼ੇ ‘ਤੇ ਰਿਸ਼ਤੇਦਾਰ ਲਿਖਿਆ ਸੀ, ਦੂਜੇ ਤੇ ਦੋਸਤ
.
ਸਾਹਬ ਜੀ, ਬੜੇ ਗਰਭ ਨਾਲ ਦੋਸਤ ਵਾਲੇ ਦਰਵਾਜ਼ੇ ਦੇ ਅੰਦਰ ਗਏ
ਦੁਬਾਰਾ ਫਿਰ ਦੋ ਦਰਵਾਜ਼ੇ ਸਨ,
ਇੱਕ ਤੇ ਔਰਤ ਤੇ ਦੂਜੇ ਤੇ ਆਦਮੀ ਲਿਖਿਆ ਸੀ
.
ਸਾਹਬ ਜੀ ਆਦਮੀ ਵਾਲੇ ਦਰਵਾਜ਼ੇ ਦੇ ਅੰਦਰ ਚਲੇ ਗਏ.
ਦੁਬਾਰਾ ਫਿਰ ਦੋ ਦਰਵਾਜ਼ੇ ਸਨ
ਇਕ ਤੇ ਤੋਹਫ਼ਾ ਦੇਣ ਵਾਲੇ
ਦੂਜੇ ਤੇ ਤੋਹਫ਼ੇ ਤੋਂ ਬਿਨਾਂ ਵਾਲੇ ਲਿਖਿਆ ਹੋਇਆ ਸੀ.
.
ਸਾਹਿਬ ਜੀ ਨੂੰ ਹਰ ਵਾਰ ਆਪਣੀ ਮਰਜ਼ੀ ਨਾਲ
ਦਰਵਾਜ਼ੇ ਅੰਦਰ ਜਾ ਕੇ ਬਹੁਤ ਮਜ਼ਾ ਆਉਂਦਾ ਸੀ
ਉਸਨੇ ਪਹਿਲੀ ਵਾਰ ਅਜਿਹਾ ਪ੍ਰਬੰਧ ਦੇਖਿਆ ਸੀ.
.
ਸਾਹਿਬ ਜੀ ਬਿਨਾ ਗਿਫ਼੍ਟ ਵਾਲੇ ਦਰਵਾਜ਼ੇ ਚੋ ਅੰਦਰ ਚਲੇ ਗਏ
ਜਦੋਂ ਅੰਦਰ ਗਏ ਤਾਂ ਸਾਹਿਬ ਜੀ ਨੇ ਵੇਖਿਆ ਕਿ
ਉਹ ਗਲੀ ਵਿਚ ਖੜ੍ਹੇ ਸਨ
ਅਤੇ ਉਥੇ ਲਿਖਿਆ ਸੀ … ਸ਼ਰਮ ਤਾਂ ਨਹੀਂ ਆਉਂਦੀ
ਹੋਣਾ ਚਾਹੀਦਾ ਹੈ
ਕੰਜੂਸ ਦਾ ਵਿਆਹ ਅਤੇ ਮੁਫ਼ਤ ਵਿੱਚ
ਰੋਟੀ ਖਾਵੇਂਗਾ ???
.
ਬਾਹਰ ਜਾਓ ਅਤੇ ਹਵਾ ਖਾਓ
ਪਤੀ– : – ਇੱਕ ਤੂੰ ਹੀ ਆ ਜੋ ਇਸ
ਘਰ ਨੂੰ ਸਵਰਗ ਬਣਾ ਸਕਦੀ ਆ ।
ਪਤਨੀ – : – ਖੁਸ਼ ਹੋ ਕੇ ਉਹ ਕਿਵੇਂ ?
ਪਤੀ– : – ਆਪਣੇ ਪੇਕੇ ਜਾਕੇ ।
ਬਾਦਲ ਜੀ ( ਭਾਸ਼ਣ ਦਿੰਦੇ ਹੋਏ ) : ਸਾਡੀ ਪਾਰਟੀ ਵਿੱਚ ਭ੍ਰਿਸ਼ਟਾਚਾਰੀਆਂ ਲਈ ਕੋਈ ਜਗ੍ਹਾ ਨਹੀ ਹੈ ।
ਭੀੜ ਵਿੱਚੋ ਅਵਾਜ ਆਈ… .
ਕਿਉਂ ! ! ! ਸਾਲਾ ਹਾਊਸ ਫੁਲ ਹੋ ਗਿਆ ?
ਮਾਂ : ਤੂੰ Songs channels ਵੇਖਣਾ ਬੰਦ ਕਰ ਦੇ . . .
ਧੀ : ਕਿਊੰ ਮਾਂ . . ? ?
ਮਾਂ : ਤੇਰੇ ਵਿਆਹ ਨੂੰ ਕੁੱਝ ਹੀ ਦਿਨ ਬਚੇ ਆ ,
ਸਹੁਰੇ-ਘਰ ਵਾਲਿਆਂ ਨਾਲ ਨਿਪਟਣ ਦੇ ਲਈ ਸੱਸ – ਨੂੰਹ ਵਾਲੇ ਸੀਰੀਇਲ ਵੇਖਣੇ ਸ਼ੁਰੂ ਕਰ ਦੇ . . 😂😜🤣😂
ਮਿੱਤਰੋ
ਅੱਜ ਰਾਤ 12 ਵਜੇ ਤੋਂ
9 ਨਵੰਬਰ ਚਾਲੂ ਹੋ ਜਾਵੇਗਾ ।
ਘਬਰਾਓ ਨਹੀ । ।
– ਨਰਿੰਦਰ ਮੋਦੀ
ਅੱਜ ਦਾ ਗਿਆਨ”
.
ਜੇਕਰ ਤੁਸੀਂ ਸੋਚਦੇ ਹੋ ਕਿ ਕਾਸ਼ ਤੁਹਾਡੀ ਸ਼ਾਦੀ ਤੁਹਾਡੀ
ਸਾਲੀ ਨਾਲ ਹੁੰਦੀ ਤਾਂ ਵਧੀਆ ਹੁੰਦਾਂ।
..
ਯਕੀਨ ਕਰੋ ਤੁਹਾਡਾ
ਸਾਢੂ ਵੀ ਬਿੱਲਕੁੱਲ ਇੰਝ ਹੀ ਸੋਚਦਾ ਹੈ
ਪੱਪੁ ਆਪਣੇ ਸਹੁਰੇ-ਘਰ ਵਿੱਚ ਗੁਰੁਜੀ ਦਾ ਪ੍ਰਵਚਨ ਸੁਣਨ ਗਿਆ !
ਗੁਰੁਜੀ ਬੋਲੇ , ਜੋ – ਜੋ ਸਵਰਗ ਜਾਣਾ ਚਾਹੁੰਦਾ ਹੈ ,
ਉਹ ਆਪਣਾ ਹੱਥ ਉੱਤੇ ਕਰੇ !
ਪੱਪੁ ਦੀ ਪਤਨੀ ਅਤੇ ਸੱਸ ਨੇ ਹੱਥ ਉੱਤੇ ਚੁੱਕਿਆ !
ਗੁਰੂ ਜੀ ਨੇ ਪੱਪੁ ਜੀ ਨੂੰ ਪੁੱਛਿਆ , ਕੀ ਤੁਸੀਂ ਸਵਰਗ ਨਹੀਂ ਜਾਣਾ ਚਾਹੁੰਦੇ ?
ਪੱਪੁ – ਗੁਰੁਜੀ , ਇਹ ਦੋਨੋ ਚੱਲੀਆਂ ਜਾਣਗੀਆਂ ਤਾਂ ਇਹੀ ਸਵਰਗ ਹੋ ਜਾਵੇਗਾ . . .
ਗੁਰੂਜੀ ਆਪਣੇ ਚੇਲਿਆਂ ਨੂੰ ਬੋਲੇ ਇਸ ਗਿਆਨੀ ਪੁਰਖ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰੋ ।
ਸਾਲ ਵਿੱਚ ਇਹੀ ਮਹੀਨਾ ਹੁੰਦਾ ਹੈ ਜਦੋਂ
ਘਰ ਵਿੱਚ ਸਭ ਤੋਂ ਜ਼ਿਆਦਾ ਲੜਾਈ ਹੁੰਦੀ ਹੈ ,
ਖਾਸਕਰ ਪਤੀ ਪਤਨੀ ਵਿੱਚ , 👩❤️💋👨
ਕਾਰਨ 🤨
.
.
.
.
.
ਪੱਖਾ ਚੱਲੇਗਾ ਜਾਂ ਨਹੀਂ
ਚੱਲੇਗਾ ਤਾਂ ਕਿੰਨੇ ਨੰਬਰ ਉੱਤੇ
ਰਾਤ ਮੇਰੇ ਸੁਪਨੇ ‘ਚ ”ਧਰਮਰਾਜ ਆਇਆ…!
ਕਹਿੰਦਾ ਬੋਲ ਤੈਨੂੰ ਕੀ ਚਾਹੀਦਾ….? .
.
ਮੈਂ ਕਿਹਾ . . .??.
.
..
.
.
.
ਮੈਨੂੰ ‘ਜੈਗੂਆਰ (Jaguar) ਲੈਦੋ….!
.
.
.
.
ਕਹਿੰਦਾ……..?
..
.
…
.
.
.
.
.
.
ਮੈਂ ਤਾਂ ਆਪ ਝੋਟੇ ਤੇ ਘੁੰਮਦਾ ਤੈਨੂੰ ਜੈਗੂਆਰ ਕਿਵੇਂ ਲੈ ਦਵਾਂ…