ਵੋ ਸ਼ਰੀਫ ਸਾ ਬਰਫ ਕਾ ਟੁਕੜਾ
ਜਾਮ ਮੇਂ ਕਿਆ ਗਿਰਾ,,

ਫਿਰ ਖੁਦ ਕਾ ਖੁਦ
ਧੀਰੇ ਧੀਰੇ ਸ਼ਰਾਬ ਹੋ ਗਿਆ__



ਰਾਤੀਂ ਸਾਡੀ ਡੇਢ ਕਿਲੇ ਚ ਨਵੀਂ ਪਾਈ ਗਿਆਰਾਂ ਬੈੱਡਰੂਮ ਵਾਲੀ ਕੋਠੀ ਚ ਇਕ ਸੱਪ ਆ ਗਿਆ । ਮੈਂ ਢਾਈ ਲੱਖ ਨਾਲ ਲਵਾਈਆਂ ਸਾਰੀਆਂ ਲਾਈਟਾਂ ਜਗਾ ਦਿੱਤੀਆਂ ਪਰ ਸੱਪ ਨਜਰ ਨਾ ਆਵੇ । ਫਿਰ ਮੈਂ ਆਪਣੇ ਤੀਹਾਂ ਨੌਕਰਾਂ ਚੋਂ ਪੰਦਰਾ ਨੂੰ ਸੱਪ ਲੱਭਣ ਤੇ ਲਾਇਆ । ਕਰਦਿਆ ਕਰਾਉਦਿਆਂ ਡੇਢ ਲੱਖ ਦੇ ਸੋਫਿਆਂ ਦੇ ਥੱਲੇ ਸੱਪ ਤੁਰਿਆ ਫਿਰੇ । ਜਦੋਂ ਮਾਰੀ ਡਾਂਗ ਤਾਂ ਸੱਪ ਬਾਹਰ ਨਿਕਲ ਕੇ ਸੱਤ ਲੱਖ ਵਾਲੇ ਹਾਰਲੇ ਦੇ ਸਟੈਂਡ ਨੂੰ ਜੱਫਾ ਮਾਰ ਕੇ ਬਹਿ ਗਿਆ । ਬਾਪੂ ਸਾਡਾ ਭੱਜਦਾ ਫਿਰੇ ਪਹਿਲਾ ਉਸਨੂੰ ਬਿਠਾਇਆ ਕਿ ਆਹ ਗਲੇ ਚ ਨਵੀਂ ਪਾਈ ਵੀਹ ਤੋਲੇ ਦੀ ਚੈਨ ਨਾ ਗਵਾ ਲਵੀਂ । ਸੱਪ ਹਾਰਲੇ ਤੋਂ ਭੱਜ ਕੇ Audi Q6 ਦੇ ਥੱਲੇ ਦਾ ਵੜਿਆ । ਉਥੋਂ ਡਾਂਗ ਮਾਰੀ ਤਾਂ ਸੱਪ ਨਾਲ ਪੈਲੀਆਂ ਵੱਲ ਨੂੰ ਨਿਕਲ ਗਿਆ । ਹੁਣ ਸੱਠ ਕਿਲੇ ਪੈਲੀ ਚੋਂ ਸੱਪ ਲੱਭਣਾ ਕਿਹੜਾ ਸੌਖਾ । ਫਿਰ ਆਪਣਾ ਜੋਹਨ ਡੀਅਰ ਟਰੈਕਟਰ ਕੱਢ ਕੇ ਸੱਪ ਲੱਭਣਾ ਸ਼ੁਰੂ ਕੀਤਾ ਹੀ ਸੀ ਕਿ ਵਹੁਟੀ ਨੇ ਲੱਤ ਮਾਰ ਕੇ ਉਠਾਇਆ ਕਿ ….

ਚੱਲ ਸਵਾ ਅੱਠ ਹੋ ਗੇ ਨੇ ਮੂੰਹ ਧੋ ਕੇ ਤੇ ਕੰਮ ਤੇ ਜਾ ਨਹੀਂ ਤਾਂ ਅੱਧੀ ਦਿਹਾੜੀ ਕੱਟੀ ਜਾਣੀ ਆ ।
……😂

ਨਾ ਸ਼ੀਸ਼ੇ ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ ਵਰਗਾ,
ਜੋ ਵੀ ਤੋੜਨ ਦੀ ਕੋਸ਼ਿਸ਼ ਕਰੂ
ਬੁੜਕ ਬੁੜਕ ਕੇ ਮੱਥੇ ਚ ਵੱਜੂਗਾ

ਇਕ ਵਾਰ ਇਕ ਪਿੰਡ ਚ’ ਪਤੀ ਪਤਨੀ ਰਹਿੰਦੇ ਸਨ ……………….
.
.
.
.
.
.
.
.
.
.
.
.
.
.
.
.
.
.
.
.
.
.
.
.
.
.
.ਅਜੇ ਵੀ ਉਥੇ ਹੀ ਰਹਿੰਦੇ ਨੇ.
ਰੋਜ ਰੋਜ ਨਵਾਂ ਜੋਕ ਕਿੱਥੋਂ ਲਿਆਵਾਂ ਯਾਰ.


ਭਲਾਈ ਦਾ ਤਾਂ ਹੁਣ ਜਮਾਨਾ ਹੀ ਨੀ ਰਿਹਾ…

ਇੱਕ ਵਾਰ ਮੈ ਬੱਸ ਵਿੱਚ ਇੱਕ ਬਜੁਰਗ ਔਰਤ ਨੂੰ ਆਪਣੀ ਸੀਟ ਦੇ ਛੱਡ ਦਿੱਤੀ
ਮਹਿਕਮੇ ਆਲੇ ਪਤੰਦਰਾ ਨੇ ਮੈਨੂੰ ਡਰਾਈਵਰ ਦੀ ਨੌਕਰੀ ਤੋ ਹੀ ਕੱਢਤਾ..

ਕੁੜੀਅਾ ਕਿਸੇ ਨੂੰ BLOCK ਕਰਕੇ ੲਿਸ ਤਰਾ ਫੀਲ ਕਰਦੀਅਾ ਨੇ
ਜਿਵੇ ਖੂਨੀ ਨੂੰ ੳੁਮਰ ਕੈਦ ਦੀ ਸਜਾ ਸੁਣਾ ਦਿੱਤੀ ਹੋਵੇ


ਪੰਜਾਬੀ ਬੋਲਣ ਨਾਲ ਕਿਸ ਤਰ੍ਹਾਂ ਸਾਡੀ ਊਰਜਾ ਅਤੇ ਵਕਤ ਦੀ ਬਚਤ ਹੁੰਦੀ ਹੈ? 🤔In English..
I am sorry! I can not hear you properly.. can you please repeat what is the matter?
And Now See In Punjabi..
ਹੈਂ?


ਸਾਨੂਂ ਤਾਂ ਤੜਕੇ ਆਪੇ ਆਪਣੀ ਖੇਸੀ ਚਕਣੀ ਪੈਂਦੀ ਏ
ਸਾਡੀ ਤੇ ਕੋਈ Miss Pooja ਵੀ ਨਹੀਂ..
.
.
.
.
.
.
ਜੋ ਕਹੇ ਉਠੋ ਜੀ ਥੋਡੀ ਜਾਨ Good Morning ਕਹਿਂਦੀ ਏ

ਨੀ ਤੇਰੀਆਂ ਯਾਦਾਂ ਦੇ ਘੋੜੇ ਦਗੜ-ਦਗੜ
ਦੌੜੇ…
:
:
:
:
.
.
.
.
:
:
:
:
..
.
.
.
.ਗੇੜੀ ਮਾਰਦੇ ਟਾਇਮ ਪੈ ਗੲੇ ਕੁੱਤੇ…
ਮੈਨੂੰ ਲੱਭਣ ਨਾ ਰੋੜੇ

ਲਾ ਕੰਨਾਂ ਦੇ ਵਿੱਚ HeadPhone,
ਤੂੰ ਨਾਲ ਢੱਕ ਲਏ ਚੁੰਨੀ ਦੇ
ਦੇਵਾਂ ਸਲਾਹ ਦਿਲ ਛੋਟੇ ਦੇ ਵਿੱਚ,
ਯਾਰ ਬਹੁਤੇ ਨੀ ਤੁੰਨੀ ਦ


ਗੱਲ ਸੁਣੀ ਮੇਰੀ, ਐਵੇਂ ਕਰ ਨਾ ਤੂੰ ਦੇਰੀ
ਕਰ ਬੇਬੇ ਨਾਲ ਸਲਾਹ, ਮੈਨੂੰ ਲੈ ਆਪਣਾ ਬਣਾ
ਜੇ ਤੇਰੇ ਤੋਂ ਨਾ ਮੰਨੇ ਬੇਬੇ, ਮੇਰੀ ਗੱਲ ਕਰਵਾ
ਮੰਮੀ ਜੀ ਮੰਮੀ ਜੀ ਕਹਿ, ਮੈਂ ਆਪੇ ਲਊ ਮਨਾ


ਤੈਨੂੰ ਰੱਜ ਰੱਜ ਕੇ ਮੈ ਤੰਗ ਕਰਾਂ
ਤੇਰੇ ਲੜ ਹਮੇਸ਼ਾ ਲਈ ਮੈ ਲੱਗ ਜਾਵਾਂ
ਤੂੰ Kiѕѕ ਮੰਗ ਕੇ ਅੱਖਾਂ ਬੰਦ ਕਰੇ
ਤੇ ਮੈਂ ਮੁੱਕੇ ਮਾਰ ਕੇ ਭੱਜ ਜਾਵਾਂ

ਉਲਾਪਿੰਕ ਆਲਿਆਂ ਨੂੰ ਇਕ ਅੱਧੀ ਪ੍ਰਤੀਯੋਗਤਾ ਘਰਦਿਆਂ ਤੋ ਦੁੱਖੀ ਰਹਿਣ ਆਲਿਆ ਲਈ ਵੀ ਰੱਖਣੀ ਚਾਹੀਦੀ ਸੀ..
.
.
.
.
ਖੋਰੇ ਦੱਸ ਪੰਦਰਾ ਮੈਡਲ ਤਾ ਅਸੀ ਵੀ ਜਿੱਤ ਜਾਂਦੇ…


ਜਦੋਂ ਲਾਲ ਪਰੀ ਅੰਦਰ ਜਾਂਦੀ ਐ
..
.
.
.
ਉਦੋਂ ਕਮਲੀ ਬੜਾ ਚੇਤੇ ਆਉਂਦੀ ਐ …
ਜਦੋਂ ਸਵੇਰੇ ਨਸਾ ਲੈਅ ਜਾਂਦਾ..
.
.
.
jatt ਫੇਰ ਨਵੀਂ ਦੇ ਚੱਕਰਾਂ ਦੇ ਵਿੱਚ ਪੈ
ਜਾਂਦਾ.

ਕਹਿੰਦੀ ਅਗਰ ਮੈਂ ਤੁਹਾਨੂੰ ਛੱਡ ਜਾਵਾਂ,,ਫਿਰ ਤੁਸੀਂ
ਕਿਹੜਾ Sad Song ਸੁਣੋਗੇ..??
..
ਮੈਂ ਕਿਹਾ………..??
.
.
.
.
.
.
.
.
.
.
.
.
.
ਕੀੜੇ ਪੈਣਗੇ ਮਰੇਗੀ ਸੱਪ ਲੜ ਕੇ,ਮਿੱਤਰਾ ਨੂੰ
ਧੋਖਾ ਦੇਣੀਏ……….
..
ਇਹ ਵਾਲਾ Song ..
ਕਹਿੰਦੀ ਨਹੀ ਜਾਂਦੀ ਜੀ ਮਜ਼ਾਕ ਕਰਦੀ ਸੀ..

ਆਪਣੀ G/F ਨਾਲ ਇੰਨਾ ਚਿਪਕ ਕੇ ਵੀ selfie ਨਾ ਲੳੁ….????
ਕਿ Breakup ਹੋਣ ਤੇ ੳੁਸਨੂੰ Crop ਵੀ ਨਾ ਕਰ ਸਕੋ