LOCKDOWN AYICHAZI UKUTHI NINGAGEZI,
NIYAYAZI LENTO👉🍆 NALE 👉🍑 PLUS NEKHWAPHA UKUTHI KUNUKA KANJANI
Loading views...
LOCKDOWN AYICHAZI UKUTHI NINGAGEZI,
NIYAYAZI LENTO👉🍆 NALE 👉🍑 PLUS NEKHWAPHA UKUTHI KUNUKA KANJANI
Loading views...
ਅੱਜ ਦਾ ਗਿਆਨ
ਧਿਆਨ’ ਵਿੱਚ ਬੈਠੇ ਸਾਧੂ
ਅਤੇ ਸੇਲਫੀ ਲੈਂਦੀ ਹੋਈ ਕੁੜੀ ਨੂੰ
ਕਦੇ ਨਹੀਂ ਛੇੜਨਾ ਚਾਹੀਦਾ ਹੈ ।
Loading views...
ਕੁੜੀ – ਜੇ ਪਤਨੀ ਘਰ ਦੀ ਲਕਸ਼ਮੀ ਆ
ਫੇਰ ਗਰ੍ਲਫ੍ਰੈੰਡ ਕੀ ਆ ?
ਮੁੰਡਾ – ਕਾਲਾ ਧਨ
Loading views...
ਪੱਪੂ – ਡਾਕਟਰ ਕੋਲ ਗਿਆ
ਡਾਕਟਰ – ਕਿਹੜਾ ਗਰੁੱਪ ਆ ਤੁਹਾਡਾ ?
ਪੱਪੂ – ਦੁਖੀ ਆਤਮਾ
ਡਾਕਟਰ – ਮੈਂ ਬਲੱਡ ਗਰੁੱਪ ਪੁੱਛ ਰਿਹਾ
ਫੇਸਬੁੱਕ ਦੀ ਔਲਾਦ
Loading views...
ਜੇ ਕਿਸੇ ਕੋਲ “ਐਮੀ ਵਿਰਕ” ਦਾ ਨੰਬਰ ਹੈ ਤਾਂ ਦਿਓ…!
ਅਸੀ ਪਾਪੂਲਰ ਪਟਾਉਣ ਸੀ….!
.
.
.
.
.
.
.
.
.
.
.
.
.
.
.
.
.
ਹੋਰਾਂ ਵਾਂਗੂ ਟਾਹਣੀਆਂ ਨੀ ਛਾਂਗਦੇ…!
ਸਿੱਧਾ ਜੜ ਤੋਂ ਹੀ ਦਈਏ ਪੱਟ ਨੀ…
Loading views...
ਇਹ ਗੱਲ ਤੂੰ ਦਿਲ ਚੋ ਕੱਢ ਦੇ ਕਿ
ਮੈਂ ਮਾਪੇ ਛੱਡ ਦੂੰ….
.
.
.
.
ਗੱਲ ਇਹ ਦੁਬਾਰਾ ਕੀਤੀ ਤਾਂ ..
..
ਮੈਂ ਤੇਰੀਆਂ
ਨਾਸਾਂ ਭੰਨਦੂੰ..
Loading views...
ਮੈ ਕਿਹਾ ਬੀਬਾ ਆਪਣੀ Photo
ਹੀ sent ਕਰਦੇ ,
.
*ਕਹਿਦੀ ਕਿਊ . . ?
.
.
.
.
.
.
.
.
ਵਿਆਹ ਕਰੋਣਾ . . ?
.
.
.
.
.
.
.
.
.
.
.
.
.
.
.
.
.
.
.
.
.
ਮੈ ਕਿਹਾ ਨਹੀ, ਨਵੀ ਕੋਠੀ ਬਣਾੲੀ ਆ
ਉਹਦੇ ਮੋਹਰੇ ਲੋਣੀ
Loading views...
ਲੋਕ ਬੈਂਕ ਵਾਲਿਆਂ ਤੇ ਭਰੋਸਾ ਕਰਕੇ ਕਰੋੜਾਂ ਰੁਪਏ
ਜਮਾਂ ਕਰਵਾ ਦਿੰਦੇ ਹਨ….
.
ਪਰ ਬੈਂਕ ਵਾਲੇ 2 ਰੁਪੈ ਵਾਲਾ Pen ਵੀ :O :O ??
.
.
.
..
.
.
ਖਿੜਕੀ ਨਾਲ ਬੰਨ੍ ਕੇ ਰੱਖਦੇ ਨੇ…….
ਕਿਤੇ ਕੋਈ ਲੈ ਨਾਂ ਜਾਵੇ
Loading views...
ਕਈ ਕੁੜੀਆਂ ਏਨੀਆਂ ਚਲਾਕ ਹੁੰਦੀਆਂ ਨੇ ਕੇ
ਕਿਸੇ ਮਹਿੰਗੇ ਰੈਸਟੋਰੈਂਟ ਚ ਜਾ ਕੇ ਫੋਟੋਆਂ ਖਿਚਦੀਆਂ ਨੇ
ਤੇ ਫਿਰ ਪੈਸੇ ਦੇਣ ਵਾਲੇ ਮੁੰਡੇ ਦੀ ਫੋਟੋ crop ਕਰ ਦਿੰਦੀਆਂ ਨੇ
Loading views...
ਅੰਮ੍ਰਿਤਸਰ ਵਿਚ ਇਕ ਸਿਗਨਲ ਤੇ 5 ਬੰਦੇ ਖਲੋਤੇ ਸੀ, ਇਕ ਨੇ ਸਿਗਨਲ ਤੋੜਿਆ ਤਾ ਬਾਕੀ ਦੇ ਚਾਰ ਵੀ ਪਿੱਛੇ ਤੁਰ ਪਏ
ਅਗੋ ਪੰਜਾਬ ਪੁਲਸ ਨੇ ਘੇਰ ਲਿਆ ਤੇ ਪਹਿਲੇ ਨੂੰ ਛੱਡ ਕੇ ਬਾਕੀ ਚਾਰਾ ਦਾ ਚਲਾਨ ਕਟ ਦਿੱਤਾ
ਚਾਰਾ ਨੇ ਪੁੱਛਿਆ ਪਹਿਲੇ ਸਿਗਨਲ ਤੋੜਨ ਵਾਲੇ ਦਾ ਚਲਾਨ ਕਿਉਂ ਨਹੀਂ ਕਟਿਆ
ਇੰਸਪੈਕਟਰ- ਉਹ ਸਾਡਾ ਹੀ ਬੰਦਾ ਸੀ, ਵਾਪਿਸ ਆ ਜਾਵੇਗਾ| ਫੇਰ ਸਿਗਨਲ ਤੋੜੇਗਾ ਤੇ ਤੁਹਾਡੇ ਵਰਗੇ 4 -5 ਹੋਰ ਫਸਾਵੇਗਾ|
ਆਖਿਰ ਅਸੀਂ ਵੀ ਟਾਰਗਟ ਪੂਰੇ ਕਰਨੇ ਹੁੰਦੇ ਨੇ
Loading views...
ਜਿੳੁਦੀਂ ਵਸਦੀ ਰਹਿ ਨੀ ਰੱਬ ਤੈਨੂੰ ਮੁੰਡਾ ਦੇਵੇ………..
………………..
.
.
.
. . .
.
.
.
.
. .
.
.
ੳੁਹ ਵੀ ਲਾਦੇਨ ਵਰਗਾ!
Loading views...
ਬਚਪਨ ਚ ਸਭ ਤੋ ਜਿਆਦਾ ਦਿਲ ਕਦ
ਟੁੱਟਦਾ ਸੀ,…
.
ਜਦੋ,…
.
.
.
ਕੋਈ ਰਿਸਤੇਦਾਰ ਆਪਾ ਨੂੰ 100 ਦਾ ਨੋਟ ਦੇਣ
ਲਗਦਾ ਸੀ,…
ਤੇ ਮੰਮੀ ਕਹਿੰਦੀ ਸੀ,..
ਐਨੇ ਇਹਨੇ ਕੀ ਕਰਨੇ ਆ 10 ਰੁਪੇ ਦੇਦੇ ਬਸ,
Loading views...
950 ਰੁਪੲੇ ਵਿੱਚ Nokia ਦਾ ੲਿੱਕ ਫ਼ੋਨ ਅਾੲਿਅਾ ਹੈ……………..
ਜਿਸ ਵਿੱਚ
ਵਟਸ ਅੈਪ, ਫੇਸਬੁਕ,
ਬਲੂ ਟੁਥ,
8 Mp,5 M,ਪਿਕਸਲ ਕੈਮਰਾ,
ਟਚ ਸਕਰੀਨ,
Mp 3,Mp 4 Full HD,
F.M ਰੇਡੀੳ,
16 Gb ਮੈਮਰੀ,exp 64 GB
3G ੲਿੰਨਰਨੈਟ,
ਕੁਝ ਨਹੀਂ ਚਲਦਾ ਹੈ।
ਸਿਰਫ਼ ਗੱਲ ਹੁੰਦੀ ਹੈ ।।
Loading views...
ਮੇਰੀ ਗਰਲਫ੍ਰੈਂਡ ਨੇ ਮੇਰੇ ਨਾਲ ਬ੍ਰੇਕਅਪ ਕਰ ਲਿਆ
ਓਹਨੂੰ ਲੱਗਦਾ ਮੈਂ ਬੱਚਿਆਂ ਵਾਲੀਆਂ ਹਰਕਤਾਂ ਕਰਦਾ
ਮੈਂ ਖੁਦ ਨੂੰ ਸ਼ਾਂਤ ਕੀਤਾ , ਲੰਬਾ ਸਾਹ ਲਿਆ
ਸਿੱਧਾ ਓਹਦੇ ਘਰ ਗਿਆ , ਬੈੱਲ ਵਜਾਈ
ਤੇ ਭੱਜ ਗਿਆ
Loading views...
ਮੈਨੂੰ ਅੱਜ ਇੱਕ ਕੁੜੀ ਦਾ ਮੈਸਿਜ ਆਇਆ
.
ਕਹਿੰਦੀ :- hi??
.
.
ਮੈਂ ਕਿਹਾ :- yes
ਕਹਿੰਦੀ :- how are you ?
ਮੈਂ ਕਿਹਾ :- fine
.
ਕਹਿੰਦੀ :- where are you from..?
ਮੈਂ ਕਿਹਾ :- bathinda
..
ਕਹਿੰਦੀ :- ਤੁਸੀਂ ਪੜੇ ਲਿਖੇ ਕਿੰਨੇ ਕੁ ਹੋ ?
ਮੈਂ ਕਿਹਾ :- ਤੇਰੇ ਕੁ ਜਿਨ੍ਹਾਂ
.
ਕਹਿੰਦੀ :- ਮੇਰੇ ਜਿੰਨਾ…..? ਕੀ ਮਤਲਬ
..
ਮੈਂ ਕਿਹਾ :- ਮੈਂ ਤਾਂ ਆਪ ਤੇਰੇ ਵਾਂਗੂੰ ਇੰਨੀ ਕੁ ਇੰਗਲਿਸ਼ ਬੋਲ
ਕੇ ਬਾਅਦ ਵਿੱਚ ਪੰਜਾਬੀ ਚ’ ਹੀ ਚੱਲ ਪੈਨਾਂ.
Loading views...
ਅਤੇ ਹਾਂ
ਜਿਹਨਾਂ ਨੂੰ ਦੇਸ਼ ਦਾ PM ਪਸੰਦ ਨਹੀਂ ਆ
ਉਹ ਦੇਸ਼ ਬਦਲ ਸਕਦੇ ਨੇ
ਕਿਉਂਕਿ PM ਤਾਂ ਤੁਸੀਂ ਬਦਲਣ ਤੋਂ ਰਹੇ
Loading views...