ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ……

ਕੂੜੀ ਦਾ ਪਿਓ : ਮੂੰਡਾ ਕੀ ਕੰਮ ਕਰਦਾ ਜੀ ?
ਮੁੰਡੇ ਦਾ ਪਿਓ ……?
.
.
.
.
ਲੱਕੜ ਦਾ ਕਾਰੋਬਾਰ ਹੈਜੀ !!
..
ਕੂੜੀ ਦਾ ਪਿਓ : ਫਰਨੀਚਰ ਦਾ ਜਾਂ ਚੁਗਾਠਾਂ – ਦਰਵਾਜਿਆਂ ਦਾ ?

ਮੁੰਡੇ ਦਾ ਪਿਓ : ਨਹੀਂ ਜੀ
ਕੂੜੀ ਦਾ ਪਿਓ : ਫਿਰ ?.

ਮੁੰਡੇ ਦਾ ਪਿਓ : ਅਸਲ ਵਿਚ …
..
ਮੁੰਡਾ ਬੱਸ ਅੱਡੇ ਤੇ ‘; ਕਿੱਕਰ ਦੀਆਂ ਦਾਤਣਾਂ ਵੇਚਦਾ ਵਾ

Loading views...



ਰੱਬਾ ਮੇਰਾ ਵੀ ਲਵਾ ਦੇ ਕਨੇਡਾ ਦਾ ਵੀਜਾ ll
ਮੈ ਕਿਹੜਾ ਗੋਰੀਆ ਨੂੰ ਨਜਰ ਲਾਉਦਾ ll

Loading views...

ਕੋਈ ਮੰਨੇ ਜਾ ਨਾ ਮੰਨੇ..???
.
.
.
.
.
.
.
.
.
.
.
Facebook ਤੇ Purpose ਤਾ ਸਭ ਨੇ
ਕੀਤਾ ਹੋਉ !

Loading views...

ਹਾਰਨ ਵਜਾਉਂਦੇ ਵਕਤ ਸੜਕ ਤੇ ਜਾਂਦਾ ਬੇਜੁਬਾਨ ਕੁੱਤਾ
ਵੀ ਸਾਈਡ ਦੇ ਦਿੰਦਾ
ਪਰ ਫੋਨ ਤੇ ਗੱਲ ਕਰਦਾ ਇਨਸਾਨ ਕਦੇ
ਸਾਈਡ ਨਹੀਂ ਦਊਗਾ

Loading views...


ਮੇਰੀ ਸਹੇਲੀ ਪਹਿਲਾਂ ਕਹਿੰਦੀ ਹੁੰਦੀ ਸੀ,,
ਨੈਟ ਪੈਕ ਪਵਾ ਦੇ,,😀😀
ਹੁਣ ਕਹਿੰਦੀ ਆ,,,10 ਕਿੱਲੋ ਪਿਆਜ ਲਿਆ ਦੇ

Loading views...

ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰੱਖੇ
ਦੇਖ
ਕੇ,
ਇਕ ਅਮਲੀ ਨੂੰ ਲੱਗਾ ਕਿ ਸ਼ਾਇਦ.. ਇਹ ਵੀ ਕੁਝ
ਖਾਣ ਵਾਲੀ ਚੀਜ ਹੋਣੀ ਆ…
ਜਦੋ ਓਹ ਚਕ ਕੇ ਮੂੰਹ ਚ ਪਾਉਣ ਲੱਗਾ ਤਾਂ ਦੂਰੋ ਦੂਜੇ
ਅਮਲੀ ਦੀ ਅਵਾਜ ਆਈ,–
‘ਓਹ ਕੰਜਰਾ ਖਾਈ ਨਾ ,ਜਮਾਂ ਫਿੱਕਾ ਏ…!_

Loading views...


ਟੀਚਰ : – ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
ਇਸ ਮੁਹਾਵਰੇ ਦਾ ਕੀ ਮਤਲਬ ਹੈ . . . ? ? ?
ਪੱਪੂ : – ਖੁਸ਼ੀ ਘਰ ਵਾਲਿਆਂ ਤੋਂ ਚੋਰੀ ,
ਰੋਜਾਨਾ ਆਪਣੇ ਬਾਇਫਰੇਂਡ ਨੂੰ ਮਿਲਣ ਜਾਂਦੀ ਸੀ
ਇੱਕ ਦਿਨ ਉਸਦੇ ਪਾਪਾ ਨੇ ਬਾਇਫਰੇਂਡ ਦੇ ਨਾਲ
ਵੇਖ ਲਿਆ ਅਤੇ ਖੁਸ਼ੀ ਨੂੰ ਘਰ ਤੋਂ ਕੱਢ ਦਿੱਤਾ . . . .
ਹੁਣ ਬੇਚਾਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ

Loading views...


ਮੈਂ – ਸਰ attendence ਦੇ ਦੋ
ਸਰ – ਸਿੱਧਾ attendence ? ਲੈਕਚਰ
ਕਿਹਨੇ ਸੁਣਨਾ ?
ਮੈਂ – ਸਰ ਉਹ ਤਾਂ ਮੈਂ ਘਰੋਂ ਮੰਮੀ ਕੋਲੋਂ
ਸੁਣ ਕੇ ਆਇਆ ਹਾਂ

Loading views...

ਟਾਈਮ ਦੇਖਣ ਲਈ ਜਦੋਂ ਵੀ ਮੋਬਾਈਲ ਚੁੱਕਦਾ ਹਾਂ
ਫੇਸਬੁੱਕ , ਇੰਸਟਾਗ੍ਰਾਮ ਚਲਾ ਕੇ ਵਾਪਿਸ ਰੱਖ ਦਿੰਦਾ ਹਾਂ
ਟਾਈਮ ਦੇਖਣਾ ਹੀ ਭੁੱਲ ਜਾਂਦਾ ਹਾਂ

Loading views...

ਮੈਨੂੰ LUB U LUB U ਕਹਿੰਦੀ ਨੇ ਕਿਤੇ ਹੋਰ ਈ LOVE
MARIAGE ਕਰਾਲੀ..
.
.
.
: :
:
:
:
:
ਮੈਨੂ ਕਰਕੇ BLOK ਮਰਜਾਨੀ ਨੇ PROFILE ਤੇ ਫੋਟੋ
ਘਰਵਾਲੇ ਦੀ ਲ਼ਗਾਲੀ

Loading views...


ਮੈਨੂੰ ਵਧੀਆ ਲਗਦੇ ਨੇ
ਉਹ ਲੋਕ ਜੋ
ਮੈਨੂੰ ਨਫ਼ਰਤ ਕਰਦੇ ਨੇ
ਕਿਉਕਿ
ਜੇ ਹਰ ਕੋਈ ਪਿਆਰ ਕਰਨ ਲੱਗ ਗਿਆ
ਤਾਂ ਮੈਨੂੰ ਨਜ਼ਰ ਲੱਗ ਜਾਊ

Loading views...


ਮੁੰਡਾ ਕੁੜੀ ਨੂੰ-ਚਲੋ ਜੀ ਕਿਤੇ ਸੁੰਨ ਸਾਨ
ਜਗ੍ਹਾ ਤੇ ਚਲਦੇ
ਹਾ
ਕੁੜੀ-ਕੋਈ ਗਲਤ ਹਰਕਤ ਤਾ ਨੀ ਕਰੇਗਾ?
ਮੁੰਡਾ-ਨਹੀ ਜੀ
.
.
.
.
.
.
.
.
.
.
ਕੁੜੀ-ਫੇਰ ਕੀ ਫਾਈਦਾ ਜਾਣ ਦਾ…

Loading views...

ਨਾਸਾ ਨੂੰ ਚੰਦ ਤੇ 10, 0000 ਟਨ ਪਾਣੀ ਮਿਲਿਅਾ.
. ਸਵਾਦ ਵੀ ਬਿਲਕੁਲ ਭਾਰਤੀ ਪਾਣੀ ਵਰਗਾ ਹੀ ਹੈ .
.
.
.
.
ਜਾਂਚ ਕਰਨ ਤੇ ਪਤਾ ਲਗਾ ਹੈ ਕਿ ੲਿਹ ਤਾਂ ਓਹੀ ਪਾਣੀ ਹੈ .
.
.
.
.
. .
.
.
.
.
. . ਜੋ ਭਾਰਤੀ ਅੌਰਤਾਂ ਨੇ ਕਰਵਾਚੌਥ ਮੌਕੇ ਚੰਦ ਨੂੰ ਪਿਲਾੲਿਅਾ ਸੀ

Loading views...


ਅੱਜ ਮੈਂ ਮੱਛਰ ਮਾਰਿਆ ਜਿਹੜਾ
ਮੇਰੇ 5 ਸਾਲ ਪਹਿਲਾਂ ਲੜ੍ਹਿਆ ਸੀ
ਸਾਲੇ ਨੂੰ ਲੱਗਦਾ ਸੀ ਮੈਂਨੂੰ ਓਹਦੀ
ਸ਼ਕਲ ਯਾਦ ਨੀਂ

Loading views...

ਬਾਦਲ ਜੀ ( ਭਾਸ਼ਣ ਦਿੰਦੇ ਹੋਏ ) : ਸਾਡੀ ਪਾਰਟੀ ਵਿੱਚ ਭ੍ਰਿਸ਼ਟਾਚਾਰੀਆਂ ਲਈ ਕੋਈ ਜਗ੍ਹਾ ਨਹੀ ਹੈ ।
ਭੀੜ ਵਿੱਚੋ ਅਵਾਜ ਆਈ… .
ਕਿਉਂ ! ! ! ਸਾਲਾ ਹਾਊਸ ਫੁਲ ਹੋ ਗਿਆ ?

Loading views...

ਇੱਕ ਸਰਵੇ ਦੇ ਹਿਸਾਬ ਨਾਲ 25% ਭਾਰਤੀ ਸੀਟ ਬੇਲਟ ਲਗਾਉਂਦੇ ਹਨ
ਬਾਕੀ 75% ਚਲਾਣ ਤੋਂ ਬਚਣ ਲਈ ਕਿਸੇ ਨਾ ਕਿਸੇ ਨੂੰ ਫੋਨ ਲਗਾਉਂਦੇ ਹਨ .

Loading views...