Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!
Loading views...
Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!
Loading views...
ਸਾਰੇ ਗੋਦੀ ਭਗਤ ਕਟੱਪਾ ਦੀ ਤਰ੍ਹਾਂ ਨੇ
ਸਭ ਨੂੰ ਪਤਾ ਕਿ ਭਲਾਲਦੇਵ
ਅਮੀਰਜ਼ਾਦਿਆਂ ਨੂੰ ਦੇਸ਼ ਵੇਚ ਰਿਹਾ ਆ
ਪਰ ਵਚਨ ਦਿੱਤਾ ਆ ਗੁਲਾਮੀ ਕਰਨ ਦਾ
Loading views...
ਅਹਿਸਾਨ ਤਾਂ ਮੈ ਉਹਨਾਂ ਦੇ ਹੀ ਮੰਨਦਾ …
ਜਿਨਾਂ ਜੰਮਿਆਂ, ਪਾਲ਼ਿਆ ਤੇ ਪਿਆਰ ਦਿੱਤਾ..
ਬਾਕੀ ਤੇਰੇ ਵਰਗੇਆ ਨੂੰ ਤਾਂ ..
ਵਧਾਂਈਅਾਂ ਦੇ ਕੇ ਤੋਰ ਦੇਈਦਾ..
Loading views...
ਸਿਆਸਤ ਦੇ ਰੰਗ
ਮੰਗਨੀ ਵੇਲੇ ਜਾਖੜ੍ ਵਿਖਾ ਦਿੱਤਾ
ਸ਼ਗਨ ਰੰਧਾਵੇ ਨੂੰ ਪਵਾ ਦਿੱਤਾ
ਲਾਵਾ ਤੇ ਚੰਨੀ ਨੂੰ ਬਿਠਾ ਦਿੱਤਾ 😂😂
Loading views...
ਘਰੇ ਸਾਡੇ ਨਿੱਤ ਹੀ ਕਚਿਹਰੀ ਲਗਦੀ….
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ….
.
ਕਿਉਕਿ ਬਾਪੂ……?
.
.
.
.
.
.
.
.
ਕਹਿਦਾ ਕੁੜੀ ਪੜੀ ਲਿਖੀ ਲਿਆਉਣੀ
ਪਰ ਬੇਬੇ ਕਹਿੰਦੀ ਪੜੀਆਂ ਦੇ “ਨਖਰੇ” ਬੜੇ
Loading views...
ਕੁੜੀ ਦੇ ਵਿਆਹ ਚ ਓਦਾ ਪੁਰਾਣਾ ਆਸ਼ਕ ਵੀ
ਆਇਆ ਸੀ (x-boyfrnd)..
.
ਕੁੜੀ ਦਾ ਪਿਓ- ਹਾਂ ਵੀ ਕਾਕਾ ਤੂੰ ਕੌਣ ਆ… ??
.
.
.
.
.
.
.
.
.
.
.
.
.
ਮੁੰਡਾ – ਜੀ ਮੈਂ ਸੈਮੀਫਾਈਨਲ ਮੈਚ ਚੋਂ ਬਾਹਰ
ਹੋ ਗਿਆ ਸੀ …
.
ਬਸ ਫਾਈਨਲ ਮੈਂਚ ਦੇਖਣ ਆਇਆ ਜੀ
Loading views...
ਮੁੰਡੇ ਨੇ ਆਪਣੀ GF ਨੂੰ Samsung ਦਾ
Mobile ਲੈ ਕੇ ਦਿੱਤਾ ….
.
ਅੱਗਲੇ ਦਿਨ ਮੁੰਡੇ ਨੇ ਆਪਣੀ GF ਨੂੰ ਮੈਸਿਜ ਕਿਤਾ :ㅤㅤㅤ
Whatsapp ਤੇ ਆਜਾ…………..
.
.
.
.
.
.
.
.
.
.
.
.
.
.
ਕੁੜੀ ਨੇ ਅੱਗੋ ਮੈਸਿਜ ਕਿਤਾ : ਮੈ ਬਿਮਾਰ ਆ ਤੂੰ ਆਕੇ
ਲੈਜਾ
Loading views...
ਆਮ ਬੰਦਾ ਜਾਂਦਾ ਪਾਰਟੀ ਚ ਸ਼ੋਹਰਤ ਕਮਾਉਣ ਲਈ
ਮੂਸੇ ਵਾਲਾ ਪਾਰਟੀ ਚ ਗਿਆ ਸ਼ੋਹਰਤ ਗਵਾਉਣ ਲਈ
😜😜😜😜
Loading views...
Saawan ki raaton mein..
Bhegi barsaato mein..
Hum hmesha yai sochte hai ke…?
.
.
.
.
.
.
.
.
.
.
.
.
Manjaa kithe dwange..!!
Loading views...
ਜਦੋਂ ਦੀ ਫੈਸਬੂਕ ਆਲੀਆਂ ਨੇ ਆਹ ਫਿਲੀੰਗ ਆਲੀ ਆਪਸ਼ਨ ਬਨਾਈ ਏ ..
.
.
.
.
.
ਬੰਦੇ ਕੁੱਝ ਜਿਆਦਾ ਈ ਫਿਲੀੰਗ ਲੈਣ ਲਗ ਪਏ..
Loading views...
ਜੇ ਕਿਸੇ ਵਿਆਹ ਵਿੱਚ ਤੁਸੀ ਫੁਕਰੇ ਬੰਦੇ ਦੇ ਹੱਥ ਵਿੱਚ ਦੁਨਾਲ਼ੀ ਜਾਂ ਰਿਵਾਲਵਰ ਦੇਖੋ ਤਾਂ ਆਪਣਾਂ ਟੱਬਰ ਲੈਕੇ ਓਥੋਂ ਤਿੱਤਰ ਹੋ ਜਾਓ…
ਕਿਉਕਿ paneer ਵਾਲੇ ਪਕੌੜੇ ਤੁਹਾਡੀ ਜਾਨ ਨਾਲ਼ੋਂ ਵੱਧ ਕੀਮਤੀ ਨਹੀਂ ਹਨ.
Loading views...
Dosti ਵਿੱਚ ਲੋਕ ਆਵਦੀ Jaan ਵੀ ਦੇ
ਦਿੰਦੇ ਨੇ ..
…
ਪਰ…….??
.
.
.
.
.
.
.
.
.
.
ਆਵਦੀ Jaan ਦਾ Number ਨਹੀਂ ਦਿੰਦੇ
Loading views...
ਸ਼ਰਮਾ ਜੀ ਦਾ ਤੋਤਾ ਰੋਜ ਝੰਡੇ ਨੂੰ ਜਾਂਦੇ ਹੋਏ
ਵੇਖਦਾ ਤੇ ਕਹਿੰਦਾ …
.
ਹੋਰ ਵਈ ਫੂਦੁਆ ਕੀ ਹਾਲ ਚਾਲ ਨੇ.. ??
.
.
.
ਬਹੁਤ ਦਿਨ ਇਹ ਸਿਲਸਿਲਾ ਚਲਦਾ ਰਿਹਾ ਪਰ ਅੰਤ
ਵਿੱਚ ਝੰਡੇ ਨੇ ਤੰਗ਼ ਆ ਕੇ ਸ਼ਰਮੇ ਨੂੰ ਤੋਤੇ ਦੀ ਸਿਕਾਈਤ ਕੀਤੀ…
.
.
.
ਸ਼ਰਮਾ ਜੀ ਨੇ ਤੋਤੇ ਨੂੰ ਬਹੁਤ ਝਿੜਕੀਆ ਤੇ ਕਿਹਾ…
ਅੱਗੇ ਤੋ ਇਦਾਂ ਨਹੀ ਕਿਹਣਾ..??
.
.
ਅੱਗਲੇ ਦਿਨ ਜਦੋ ਝੰਡਾ ਤੋਤੇ ਦੀ ਕੋਲੋ ਦੀ ਲੰਘੀਆ
ਤਾਂ ਤੋਤੇ ਨੇ ਕੁੱਝ ਨਾ ਕਿਹਾ..
.
.
.
.
ਹੁਣ ਝੰਡਾ ਥੋੜਾ ਜਿਹਾ ਅੱਗ਼ੇ ਗਿਆ ਈ ਸੀ ਕੀ ਉਸ ਨੇ
ਮੁੜ ਕੇ ਤੋਤੇ ਵੱਲ ਵੇਖੀਆ…
.
ਇਹ ਵੇਖ ਕੇ ਤੋਤਾ ਕਹਿੱਦਾ…. ਸਾਲੀਆ ਸਮੱਝ ਤਾਂ ਤੂੰ ਗਿਆ ਈ ਏ !!
Loading views...
ਮੈਂ ਬੈਡ ਤੇ*
ਮੰਮੀ – ਚੱਲ ਉੱਠ , ਚਾਦਰ ਬਦਲਣੀ ਆ
ਮੈਂ ਰਸੋਈ ਚ*
ਮੰਮੀ – ਚੱਲ ਬਾਹਰ ਨਿਕਲ ਪੋਚਾ ਲਾਉਣਾ ਆ
ਮੈਂ ਬਾਹਰ Lobby ਚ*
ਮੰਮੀ – ਤੂੰ ਇੱਕ ਥਾਂ ਟਿਕ ਕੇ ਨੀਂ ਬੈਠ ਸਕਦਾ ?
Loading views...
ਕਹਿੰਦੀ Sorry ਮਜਬੂਰੀ ਏ
Breakup ਹੁਣ ਕਰਨਾ ਪੈਣਾ ਏ
ਮੇਰੀ ਯਾਦ ਵਿੱਚ ਰੋਂਈ ਨਾ . .?
.
.
.
.
.
.
.
.
.
.
ਯਾਰਾਂ ਨੇ ਵੀ ਫਿਰ ਕਹਿ ਤਾ . .
/
“ਰੋਂਦਾ ਕਿਹੜਾ ਕੰਜਰ ਆ
ਅੱਜ ਤਾਂ ਖੁਸ਼ੀ ਦੇ ਮਾਰੇ ਨੀਂਦ
ਨੀ ਆਉਣੀ”.
Loading views...
ਭਾਰਤੀ ਕ੍ਰਿਕੇਟ ਟੀਮ ਹਾਲੇ ਵੀ
ਸੇਮੀ ਫਾਈਨਲ ਵਿੱਚ ਜਾ ਸਕਦੀ ਹੈ
.
ਮੈਚ ਦੇਖਣ
😂😂😂
Loading views...