ਜੇ block ਕਰਕੇ ਵੀ ਗੁੱਸਾ ਸ਼ਾਂਤ ਨਾ ਹੋਵੇ ਤਾਂ
unblock ਕਰਕੇ ਫਿਰ block ਕਰੋ
ਏਦਾਂ ਹੀ ਪੰਜ ਵਾਰ ਕਰੋ
ਕਸਮ ਨਾਲ ਤੜਫਾ ਤੜਫਾ ਕੇ ਮਾਰਨ
ਵਾਲੀ ਫੀਲਿੰਗ ਆਉਂਗੀ
ਦੋਸਤ ਦੀ ਕਾਰ ਚ
ਮੈਂ – ਲਿਆ Aux ਦੇ
ਦੋਸਤ – Aux ਨਹੀਂ ਆ , Bluetooth
ਨਾਲ connect ਕਰਲਾ
ਮੈਂ – 15 ਮਿੰਟ ਕੋਸ਼ਿਸ਼ ਕਰਨ ਤੋਂ ਬਾਅਦ
ਸਾਲਾ 50 ਰੁਪਏ ਦੀ Aux ਨੀਂ ਲੈ ਸਕਦਾ ?
ਮੇਰਾ ਇਕ ਸਵਾਲ ਆ
ਜੇ ਮੈਂ ਕਿਸੇ ਨੂੰ ਫੇਸਬੁੱਕ ਤੇ block ਕੀਤਾ
ਤੇ ਉਹ ਮੈਨੂੰ ਰਸਤੇ ਚ ਕਿਤੇ ਮਿਲ ਗਿਆ
ਕੀ ਓਹ ਮੈਨੂੰ ਦੇਖ ਸਕੇਗਾ ?
ਪਤੀ – ਯਾਰ ਅੱਜ ਘਰ ਬਹੁਤ ਸਾਫ ਆ
ਇੰਟਰਨੇਟ ਬੰਦ ਸੀ ਅੱਜ ਤੇਰੇ ਫੋਨ ਦਾ ?
ਪਤਨੀ – ਨਹੀਂ, ਓਹ ਤਾਂ ਚਾਰਜਰ ਨਹੀਂ
ਸੀ ਮਿਲ ਰਿਹਾ
ਓਹੀ ਲੱਭਣ ਦੇ ਚੱਕਰ ਚ ਘਰ ਦੀ ਸਫਾਈ ਹੋ ਗਈ
ਮਾਰਕਿਟ ਚ ਕੁੜੀ ਦੀ ਸਕੁਟੀ ਖਰਾਬ ਹੋਣ ਤੇ
ਆਸਪਾਸ ਖੜੇ ਮੁੰਡਿਆਂ ਦਾ
ਮਕੈਨੀਕਲ ਇੰਜੀਨੀਅਰ ਜਾਗ ਜਾਂਦਾ ਆ
ਇੰਟਰਵਿਊ – ਇਸ ਵਿਚ ਲਿਖਿਆ ਕੇ
ਤੁਸੀਂ math ਵਿਚ ਬਹੁਤ ਤੇਜ਼ ਹੋ
ਮੈਂ – ਹਾਂਜੀ
ਇੰਟਰਵਿਊ – ਚਲੋ ਦੱਸੋ 30X17 ?
ਮੈਂ – 47
ਇੰਟਰਵਿਊ – ਇਹ ਤਾਂ ਸਹੀ ਜਵਾਬ ਦੇ ਨੇੜੇ ਵੀ ਨਹੀਂ ਸੀ
ਮੈਂ – ਹਾਂਜੀ , ਪਰ ਜਵਾਬ ਤਾਂ ਤੇਜ਼ ਸੀ ਹਨਾ
ਪਤੀ ਆਪਣੀ ਪਤਨੀ ਕੋਲ ਸੋਫ਼ੇ ਤੇ ਬੈਠਾ ਸੀ
ਉਸਦੀ ਪਤਨੀ ਕੁਛ ਖਾ ਰਹੀ ਸੀ ਤੇ ਫੋਨ ਤੇ ਕੁਝ ਟਾਈਪ ਕਰ ਰਹੀ ਸੀ
ਅਚਾਨਕ ਪਤੀ ਦਾ ਫੋਨ ਵਜਿਆ ਜੋ ਕੇ ਰਸੋਈ ਚ ਚਾਰਜ ਲੱਗਿਆ ਸੀ
ਪਤੀ ਉੱਠ ਕੇ ਰਸੋਈ ਚ ਗਿਆ ਤੇ ਉਸਨੇ ਮੈਸੇਜ ਪੜ੍ਹਿਆ ਜੋ ਕੇ ਉਸਦੀ
ਪਤਨੀ ਨੇ ਭੇਜਿਆ ਸੀ
“ਆਉਂਦੇ ਹੋਏ ਰਸੋਈ ਚੋਂ ਨਮਕ ਲੈ ਆਉਣਾ”
ਸਾਰੀਆਂ ਕੁੜੀਆਂ ਦਾ ਦਿਲ ਕਾਲਾ ਨਹੀਂ ਹੁੰਦਾ ਯਾਰ
ਕਈਆਂ ਦਾ ਦਿਮਾਗ ਵੀ ਖਰਾਬ ਹੁੰਦਾ
ਅੱਜ ਕਮਲੀ ਨੂੰ ਗੁਡਾ ਦੇ ਕੇ Love u ਕਹਿਣ ਈ ਲੱਗਾ ਸੀ
ਕਿ ਚੁੰਨੀ ਚੱਬਦੀ ਹੋਈ..
.
ਕੰਹਿਦੀ..????
.
.
.
.
.
.
.
.
.
.
.
.
.
.
.
.
ਮਰਜਾਣਿਆ ਤੂੰ ਆਪ ਘੱਟ ਸੀ …
ਜੋ ਇਕ ਹੋਰ ਲਿਆਂਦਾ.
ਹੱਥੀਂ ਕੰਗਣ, ਪੈਰੀਂ ਝਾਂਜਰ,
ਗਲ ਵਿੱਚ ਗਾਨੀ ਮਿੱਤਰਾਂ ਦੀ……
.
ਪਹਿਲਾਂ ……?
.
.
.
.
.
.
.
.
.
ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ..
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ.
ਪੰਡਿਤ – ਬਾਲਕ ਤੇਰੀ ਕੁੰਡਲੀ ਚ ਬਹੁਤ ਪੈਸੇ ਆ
ਮੈਂ – ਪੰਡਿਤ ਜੀ ਕੁੰਡਲੀ ਵਾਲੇ ਪੈਸੇ
ਬੈਂਕ ਅਕਾਊਂਟ ਚ ਕਿਦਾਂ ਟਰਾਂਸਫਰ ਹੋਣਗੇ ?
ਰਾਤ 12:40 ਵਜੇ
ਮੈਂ – ਨੀਂਦ ਹੁਣ ਤਾਂ ਆਜਾ
ਨੀਂਦ – sorry , ਮੇਰਾ already
boyfriend ਹੈਗਾ ਆ
ਪੰਡਿਤ – ਬਾਲਕ ਤੇਰੀ ਕੁੰਡਲੀ ਚ ਬਹੁਤ ਪੈਸੇ ਆ
ਮੈਂ – ਪੰਡਿਤ ਜੀ ਕੁੰਡਲੀ ਵਾਲੇ ਪੈਸੇ
ਬੈਂਕ ਅਕਾਊਂਟ ਚ ਕਿਦਾਂ ਟਰਾਂਸਫਰ ਹੋਣਗੇ ?
Teacher – ਸਾਡੀ ਧਰਤੀ ਕਿਸਦਾ ਚੱਕਰ ਲਗਾਉਂਦੀ ਹੈ ?
Pappu – ਸੂਰਜ ਦਾ
Teacher – Good, ਸਾਡੀ ਧਰਤੀ ਦਾ ਚੱਕਰ ਕੌਣ ਲਗਾਉਂਦਾ ਹੈ ?
Pappu – ਨਰੇਂਦਰ ਮੋਦੀ
Teacher – Very Good
ਮੈਂ – Hi
ਕੁੜੀ – Hi Bro
ਮੈਂ – ਪਾਪਾ ਦੀ ਜਾਇਦਾਦ ਚੋਂ
ਮੈਨੂੰ ਵੀ ਹਿੱਸਾ ਚਾਹੀਦਾ ਆ
*ਭੈਣ block ਹੀ ਕਰ ਗਈ*
ਗਰਲਫ੍ਰੈਂਡ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ
ਤੁਹਾਡੀ ਮੰਮੀ ਨੂੰ ਹਮੇਸ਼ਾਂ ਉਹ ਚੁੜੈਲ ਹੀ ਨਜ਼ਰ ਆਉਂਦੀ ਹੈ